ਪੜਚੋਲ ਕਰੋ

ਆਖਰ ਫਸ ਗਏ ਸੰਨੀ ਦਿਓਲ! ਲਿਮਟ ਤੋਂ ਵੱਧ ਖ਼ਰਚਾ

ਫ਼ਿਲਮ ਐਕਟਰ ਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਤੋਂ ਹਾਲ ਹੀ ‘ਚ ਲੋਕ ਸਭਾ ਚੋਣਾਂ ‘ਚ ਕੀਤੇ ਖ਼ਰਚੇ ਦਾ ਬਿਓਰਾ ਮੰਗਿਆ ਗਿਆ ਹੈ। ਉਨ੍ਹਾਂ ਦਾ ਚੋਣ ਖ਼ਰਚਾ 70 ਲੱਖ ਰੁਪਏ ਤੋਂ ਜ਼ਿਆਦਾ ਹੈ ਜੋ ਚੋਣ ਖ਼ਚਰੇ ਦੀ ਸੀਮਾ ਤੋਂ ਕੀਤੇ ਵੱਧ ਹੈ। ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਚੰਡੀਗੜ੍ਹ: ਫ਼ਿਲਮ ਐਕਟਰ ਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਤੋਂ ਹਾਲ ਹੀ ‘ਚ ਲੋਕ ਸਭਾ ਚੋਣਾਂ ‘ਚ ਕੀਤੇ ਖ਼ਰਚੇ ਦਾ ਬਿਓਰਾ ਮੰਗਿਆ ਗਿਆ ਹੈ। ਉਨ੍ਹਾਂ ਦਾ ਚੋਣ ਖ਼ਰਚਾ 70 ਲੱਖ ਰੁਪਏ ਤੋਂ ਜ਼ਿਆਦਾ ਹੈ ਜੋ ਚੋਣ ਖ਼ਚਰੇ ਦੀ ਸੀਮਾ ਤੋਂ ਕੀਤੇ ਵੱਧ ਹੈ। ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਗੁਰਦਾਸਪੁਰ ਜ਼ਿਲ੍ਹਾ ਚੋਣ ਅਧਿਕਾਰੀ ਸਹਿ-ਕਮਿਸ਼ਨਰ ਵਿਪੁਲ ਉੱਜਵਲ ਨੇ ਦਿਓਲ ਨੂੰ ਆਪਣੇ ਚੋਣ ਖ਼ਰਚ ਖਾਤੇ ਦਾ ਬਿਓਰਾ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਉਜੱਵਲ ਨੇ ਕਿਹਾ, “ਪਤਾ ਲੱਗਿਆ ਹੈ ਕਿ ਚੋਣ ਖ਼ਰਚ 70 ਲੱਖ ਰੁਪਏ ਤੋਂ ਜ਼ਿਆਦਾ ਸੀ।”
ਦਿਓਲ ਨੇ ਗੁਰਦਾਰਸਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ 82,459 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਉੱਜਵਲ ਨੇ ਚੋਣ ਖ਼ਰਚ ਦੇ ਅੰਕੜਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਅਧਿਕਾਰਕ ਸੂਤਰਾਂ ਮੁਤਾਬਕ ਦਿਓਲ ਦਾ ਚੋਣ ਖ਼ਰਚਾ 8.51 ਲੱਖ ਰੁਪਏ ਵੱਧ ਨਿਕਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਦਿਓਲ ਨੂੰ ਖਾਤਿਆਂ ਦਾ ਅਸਲ ਬਿਓਰਾ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਉਜੱਵਲ ਨੇ ਕਿਹਾ ਕਿ ਜ਼ਿਆਦਾ ਖ਼ਰਚ ‘ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ 'ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 
Weather Update : ਭਿਆਨਕ ਗਰਮੀ ਤੋਂ ਮਿਲ ਸਕਦੀ ਹੈ ਰਾਹਤ , ਆਉਣ ਵਾਲੇ ਦਿਨਾਂ 'ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ,ਜਾਣੋ ਕਿਹੋ ਜਿਹਾ ਰਹੇਗਾ ਮੌਸਮ 
Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ
Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ
Schools Holidays: ਹੀਟਵੇਵ ਵਿਚਾਲੇ ਛੁੱਟੀਆਂ ਦਾ ਹੋਇਆ ਐਲਾਨ, ਸਰਕਾਰੀ-ਨਿੱਜੀ ਸਣੇ ਸਾਰੇ ਸਕੂਲਾਂ 'ਤੇ ਲਾਗੂ ਹੋਏਗਾ ਹੁਕਮ; ਸਿਹਤ ਲਈ ਵਧਿਆ ਖ਼ਤਰਾ...
ਹੀਟਵੇਵ ਵਿਚਾਲੇ ਛੁੱਟੀਆਂ ਦਾ ਹੋਇਆ ਐਲਾਨ, ਸਰਕਾਰੀ-ਨਿੱਜੀ ਸਣੇ ਸਾਰੇ ਸਕੂਲਾਂ 'ਤੇ ਲਾਗੂ ਹੋਏਗਾ ਹੁਕਮ; ਸਿਹਤ ਲਈ ਵਧਿਆ ਖ਼ਤਰਾ...
Big News: ਵੱਡੀ ਖਬਰ, ਕਲਾਕਾਰਾਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ! ਮਸ਼ਹੂਰ ਗਾਇਕਾ ਦੀ ਮੌਤ: CM ਨੇ ਜਤਾਇਆ ਦੁੱਖ...
ਵੱਡੀ ਖਬਰ, ਕਲਾਕਾਰਾਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ! ਮਸ਼ਹੂਰ ਗਾਇਕਾ ਦੀ ਮੌਤ: CM ਨੇ ਜਤਾਇਆ ਦੁੱਖ...

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 
Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 
IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ 
IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ 
AAP ਛੱਡਣ ਵਾਲੇ 7 ਸਾਂਸਦਾਂ ਦੇ ਲੁਧਿਆਣਾ 'ਚ ਫੂਕੇ ਪੁਤਲੇ , ਜਲੰਧਰ 'ਚ ਅਸ਼ੋਕ ਮਿੱਤਲ ਤੇ ਹਰਭਜਨ ਭੱਜੀ ਖਿਲਾਫ 'ਆਪ' ਦਾ ਪ੍ਰਦਰਸ਼ਨ
AAP ਛੱਡਣ ਵਾਲੇ 7 ਸਾਂਸਦਾਂ ਦੇ ਲੁਧਿਆਣਾ 'ਚ ਫੂਕੇ ਪੁਤਲੇ , ਜਲੰਧਰ 'ਚ ਅਸ਼ੋਕ ਮਿੱਤਲ ਤੇ ਹਰਭਜਨ ਭੱਜੀ ਖਿਲਾਫ 'ਆਪ' ਦਾ ਪ੍ਰਦਰਸ਼ਨ
Chandigarh 'ਚ ਖ਼ੁਦ ਨੂੰ MBBS ਦੱਸ ਕੇ ਲੜਕੀ ਨਾਲ ਕੀਤਾ ਜ਼ਬਰ-ਜਿਨਾਹ ,25 ਮਿੰਟ ਦੀ ਵੀਡੀਓ ਬਣਾ ਕੇ ਕੀਤਾ ਬਲੈਕਮੇਲ  
Chandigarh 'ਚ ਖ਼ੁਦ ਨੂੰ MBBS ਦੱਸ ਕੇ ਲੜਕੀ ਨਾਲ ਕੀਤਾ ਜ਼ਬਰ-ਜਿਨਾਹ ,25 ਮਿੰਟ ਦੀ ਵੀਡੀਓ ਬਣਾ ਕੇ ਕੀਤਾ ਬਲੈਕਮੇਲ  
Punjab Heat Wave : ਪੰਜਾਬ ’ਚ ਤੇਜ਼ ਧੁੱਪ ਅਤੇ ਗਰਮੀ ਨੇ ਲੋਕਾਂ ਦੇ ਕੱਢੇ ਵੱਟ , ਪਾਰਾ 45 ਡਿਗਰੀ ਤੋਂ ਪਾਰ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Punjab Heat Wave : ਪੰਜਾਬ ’ਚ ਤੇਜ਼ ਧੁੱਪ ਅਤੇ ਗਰਮੀ ਨੇ ਲੋਕਾਂ ਦੇ ਕੱਢੇ ਵੱਟ , ਪਾਰਾ 45 ਡਿਗਰੀ ਤੋਂ ਪਾਰ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Big News: ਵੱਡੀ ਖਬਰ, ਕਲਾਕਾਰਾਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ! ਮਸ਼ਹੂਰ ਗਾਇਕਾ ਦੀ ਮੌਤ: CM ਨੇ ਜਤਾਇਆ ਦੁੱਖ...
ਵੱਡੀ ਖਬਰ, ਕਲਾਕਾਰਾਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ! ਮਸ਼ਹੂਰ ਗਾਇਕਾ ਦੀ ਮੌਤ: CM ਨੇ ਜਤਾਇਆ ਦੁੱਖ...
Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ...
Big Blast: ਵੱਡੀ ਖਬਰ, ਬੱਸ 'ਚ ਹੋਇਆ ਭਿਆਨਕ ਬੰਬ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ...
Embed widget