ਪੜਚੋਲ ਕਰੋ

ਪਾਈਲਟ ਦੀ ਗਲਤੀ ਨੇ ਉਸ ਨੂੰ ਛੇ ਮਹੀਨੇ ਲਈ ਕੀਤਾ ਮੁਅਤੱਲ, ਜਾਣੋ ਅਜਿਹਾ ਕੀ ਕੀਤਾ

ਡੀਜੀਸੀਏ ਨੇ ਦਿੱਲੀ-ਸ੍ਰੀਨਗਰ ਉਡਾਨ ਦੌਰਾਨ ਏਅਰ ਟ੍ਰੈਫਿਕ ਸਰਵਿਸੇਜ ਨੂੰ ਗਲਤੀ ਨਾਲ ‘ਹਾਈਜੈਕ ਕੋਡ’ ਭੇਜਣ ਦੇ ਦੋਸ਼ ‘ਚ ਏਅਰ-ਏਸ਼ੀਆ ਦੇ ਪਾਈਲਟ ਨੂੰ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ। ਇਹ ਮਾਮਲਾ ਨੌ ਜੂਨ ਦਾ ਹੈ।

ਨਵੀਂ ਦਿੱਲੀ: ਡੀਜੀਸੀਏ ਨੇ ਦਿੱਲੀ-ਸ੍ਰੀਨਗਰ ਉਡਾਨ ਦੌਰਾਨ ਏਅਰ ਟ੍ਰੈਫਿਕ ਸਰਵਿਸੇਜ ਨੂੰ ਗਲਤੀ ਨਾਲ ‘ਹਾਈਜੈਕ ਕੋਡ’ ਭੇਜਣ ਦੇ ਦੋਸ਼ ‘ਚ ਏਅਰ-ਏਸ਼ੀਆ ਦੇ ਪਾਈਲਟ ਨੂੰ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ। ਇਹ ਮਾਮਲਾ ਨੌ ਜੂਨ ਦਾ ਹੈ। ਜਿਸ ਬਾਰੇ ਖ਼ਬਰਾਂ ਹਨ ਕਿ ਏਅਰ-ਏਸ਼ੀਆ ਇੰਡੀਆ ਦੇ ਆਈ5-715 ਦੀ ਉਡਾਨ ‘ਚ ਇੱਕ ਇੰਜਨ ਬੰਦ ਹੋ ਗਿਆ ਸੀ, ਤਾਂ ਅਜਿਹੇ ‘ਚ ਪਾਈਲਟ ਕੈਪਟਨ ਰਵੀ ਰਾਜ ਨੇ ਏਟੀਐਸ ਨੂੰ ਐਮਰਜੈਂਸੀ ਕੋਡ 7700 ਕੋਡ ਭੇਜਣ ਦੀ ਥਾਂ ਗਲਤੀ ਨਾਲ ਹਾਈਜੈਕ ਕੋਡ 7500 ਭੇਜ ਦਿੱਤਾ। ਸੂਤਰਾਂ ਮੁਤਾਬਕ, ਡੀਜੀਸੀਏ ਨੇ ਮਾਮਲੇ ‘ਤੇ ਧਿਆਨ ਦਿੰਦੇ ਹੋਏ 28 ਜੂਨ ਨੂੰ ਪਾਈਲਟ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ। ਉਨ੍ਹਾਂ ਕਿਹਾ, “ਜਦਕਿ ਪਾਈਟ ਵੱਲੋਂ ਦਿੱਤਾ ਜਵਾਬ ਸੰਤੋਸ਼ਜਨਕ ਨਹੀ ਸੀ, ਤਾਂ ਇੳ ਅਧਿਕਾਰੀ ਨੂੰ ਡੀਜੀਸੀਏ ਨੇ ਸ਼ੁਕਰਵਾਰ ਨੂੰ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ”। ਪਾਈਲਟ ਦੇ ਸਸਪੈਂਡ ਹੋਣ ਦਾ ਸਮਾਂ ਘਟਨਾ ਵਾਲੇ ਦਿਨ ਤੋਂ ਮਨੀ ਜਾਵੇਗੀ। ਇਸ ਬਾਰੇ ਡੀਜੀਸੀਏ ਨੇ ਪਾਈਨਲ ਇਨ ਕਮਾਂਡ ਕੈਪਟਨ ਕਿਰਣ ਸਾਂਗਵਾਨ ਨੂੰ ਸ਼ੁਕਰਵਾਰ ਨੂੰ “ਪਹਿਲ ਅਧਿਕਾਰੀ ਦੇ ਕੰੰ ਦੀ ਸਹਿ ਦੇਖ ਰੇਖ ਨਾਂ ਕਰਨ’ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, “ਪਾਈਲਟ ਇੰਨ ਕਮਾਂਡ ਨੂੰ ਭੱਵਿਖ ‘ਚ ਜ਼ਿਆਦਾ ਏਹਤਿਆਤ ਵਰਨਣ ਦੀ ਸਲਾਹ ਦਿੱਤੀ। ਕਿਉਂਕਿ ਘਟਨਾ ਵਾਲੇ ਦਿਨ ਉਹ ਉਡਾਨ ‘ਚ ਨਹੀ ਸੀ ਇਸ ਲਈ ਉਸ ਨੂੰ ਸ਼ੁਕਰਵਾਰ ਨੂੰ ਫੇਰ ਤੋਂ ਉਡਾਨ ‘ਚ ਕੰਮ ਕਰਨ ਦੀ ਇਜਾਜ਼ਤ ਮਿਲ ਗਈ।

ਟਾਪ ਹੈਡਲਾਈਨ

Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ

17 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ

EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ

LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ

Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ

ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ

Embed widget