ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚੋਣ ਪਿੜ 'ਚ ਉੱਤਰ ਧਰਮਿੰਦਰ ਨੇ ਦੱਸਿਆ ਹੇਮਾ ਵੱਲੋਂ ਕਣਕ ਵੱਢਣ ਦਾ ਰਾਜ਼
ਚੋਣਾਂ ਵਿੱਚ ਲਾਹਾ ਲੈਣ ਲਈ ਹੇਮਾ ਮਾਲਿਨੀ ਖੇਤਾਂ 'ਚ ਕਣਕ ਵੱਢਣ ਤੋਂ ਲੈ ਕੇ ਆਮ ਲੋਕਾਂ ਵਿੱਚ ਜਾ ਕੇ ਨਲਕਾ ਵੀ ਗੇੜ ਚੁੱਕੀ ਹੈ। ਹੁਣ ਉਹ ਦਿੱਗਜ ਕਲਾਕਾਰ ਤੇ ਆਪਣੇ ਪਤੀ ਧਰਮਿੰਦਰ ਨੂੰ ਵੀ ਚੋਣ ਪਿੜ ਵਿੱਚ ਖਿੱਚ ਲਿਆਈ।
![ਚੋਣ ਪਿੜ 'ਚ ਉੱਤਰ ਧਰਮਿੰਦਰ ਨੇ ਦੱਸਿਆ ਹੇਮਾ ਵੱਲੋਂ ਕਣਕ ਵੱਢਣ ਦਾ ਰਾਜ਼ Dharmendra in up hold election campaign for wife hema malini ਚੋਣ ਪਿੜ 'ਚ ਉੱਤਰ ਧਰਮਿੰਦਰ ਨੇ ਦੱਸਿਆ ਹੇਮਾ ਵੱਲੋਂ ਕਣਕ ਵੱਢਣ ਦਾ ਰਾਜ਼](https://static.abplive.com/wp-content/uploads/sites/5/2019/04/14150203/Dharmendra-in-up-hold-election-campaign-for-wife-hema-malini-2.jpg?impolicy=abp_cdn&imwidth=1200&height=675)
ਮਥੁਰਾ: ਆਪਣੀ ਪਤਨੀ ਲਈ ਬੰਦਾ ਕੀ ਨਹੀਂ ਕਰਦਾ, ਇਹ ਗੱਲ ਧਰਮਿੰਦਰ ਵਰਗੇ ਵੱਡੇ ਸਿਤਾਰੇ 'ਤੇ ਵੀ ਲਾਗੂ ਹੁੰਦੀ ਹੈ। ਧਰਮਿੰਦਰ ਵੀ ਆਪਣੀ ਪਤਨੀ ਹੇਮਾ ਮਾਲਿਨੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਉੱਤਰ ਆਏ ਹਨ। ਧਰਮਿੰਦਰ ਦੀ ਪਤਨੀ ਹੇਮਾ, ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਹੈ।
ਚੋਣਾਂ ਵਿੱਚ ਲਾਹਾ ਲੈਣ ਲਈ ਹੇਮਾ ਮਾਲਿਨੀ ਖੇਤਾਂ 'ਚ ਕਣਕ ਵੱਢਣ ਤੋਂ ਲੈ ਕੇ ਆਮ ਲੋਕਾਂ ਵਿੱਚ ਜਾ ਕੇ ਨਲਕਾ ਵੀ ਗੇੜ ਚੁੱਕੀ ਹੈ। ਹੁਣ ਉਹ ਦਿੱਗਜ ਕਲਾਕਾਰ ਤੇ ਆਪਣੇ ਪਤੀ ਧਰਮਿੰਦਰ ਨੂੰ ਵੀ ਚੋਣ ਪਿੜ ਵਿੱਚ ਖਿੱਚ ਲਿਆਈ। ਇਸ ਮੌਕੇ ਉਨ੍ਹਾਂ ਹੇਮਾ ਮਾਲਿਨੀ ਵੱਲੋਂ ਚੋਣਾਂ ਦੇ ਮਾਹੌਲ ਦੌਰਾਨ ਖੇਤ ਵਿੱਚ ਜਾ ਕੇ ਮਜ਼ਦੂਰਾਂ ਨਾਲ ਕਣਕ ਵੱਢਣ ਬਾਰੇ ਵੀ ਦੱਸਿਆ। ਦੇਖੋ ਵੀਡੀਓ- ਜ਼ਿਕਰਯੋਗ ਹੈ ਕਿ ਮਥੁਰਾ ਵਿੱਚ ਤਕਰੀਬਨ 4.5 ਲੱਖ ਜੱਟ ਵੋਟਰ ਹਨ। ਮਥੁਰਾ ਚੋਣ ਮੈਦਾਨ ਵਿੱਚ ਧਰਮਿੰਦਰ ਨੂੰ ਉਤਾਰਨਾ ਬੀਜੇਪੀ ਲਈ ਲਾਹੇਵੰਦ ਹੋ ਸਕਦਾ ਹੈ। ਹੇਮਾ ਮਾਲਿਨੀ ਦੇ ਵਿਰੁੱਧ ਕਾਂਗਰਸ ਦੇ ਮਹੇਸ਼ ਪਾਠਕ ਅਤੇ ਆਰਐਲਡੀ ਦੇ ਕੁੰਵਰ ਨਰੇਂਦਰ ਸਿੰਘ ਹਨ। ਦੇਖੋ ਧਰਮਿੰਦਰ ਨੇ ਆਪਣੇ ਅੰਦਾਜ਼ ਵਿੱਚ ਵੋਟਰਾਂ ਨੂੰ ਕਿਵੇਂ ਸੰਬੋਧਨ ਕੀਤਾ-Today is also a special day for me! 😊 Dharamji is here in Mathura to campaign for a whole day on my behalf. The public is waiting eagerly to get a glimpse of him & listen to what he has to say! A photo taken in my house in Mathura just now before we leave for campaigning... pic.twitter.com/JBhklXDp0v
— Hema Malini (@dreamgirlhema) April 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)