ਮਹਾਰਾਸ਼ਟਰ ਸਰਕਾਰ 'ਚ ਅਜੀਤ ਬਣੇ ਵਿਨੇਲ, ਵੱਖ-ਵੱਖ ਪਾਰਟੀਆਂ ਦੀ ਇਹ ਹੈ ਪ੍ਰਤੀਕਿਰੀਆ
ਮਹਾਰਾਸ਼ਟਰ 'ਚ ਨਾਟਕੀ ਘਟਨਾਕ੍ਰਮ ਅਧੀਨ ਰਾਜਪਾਲ ਬੀਐਸ ਕੋਸ਼ਯਾਰੀ ਨੇ ਸ਼ਨੀਵਾਰ ਸਵੇਰੇ ਬੀਜੇਪੀ ਨੇਤਾ ਦੇਵੇਂਦਰ ਫੜਨਵੀਸ ਨੂੰ ਉਪ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ।
ਇਸ ਦੇ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਰਸ਼ ਵਰਧਨ ਨੇ ਵੀ ਫੜਨਵੀਸ ਅਤੇ ਪਵਾਰ ਨੂੰ ਵਧਾਈ ਦਿੱਤੀ ਹੈ।.@Dev_Fadnavis को महाराष्ट्र का दोबारा मुख्यमंत्री बनने की बधाई। उनका सीएम बनना जनादेश का सम्मान है क्योंकि जो खिचड़ी पक रही थी वह घोर जनादेश विरोधी था। महाराष्ट्र की जनता का विजय है। उनको बधाई।#Maharashtra @BJP4Maharashtra @BJP4India
— Prakash Javadekar (@PrakashJavdekar) November 23, 2019
ਉਧਰ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਕਿ ਅਜੀਤ ਪਵਾਰ ਪਾਪ ਦੇ ਵਪਾਰੀ ਹਨ। ਅਜੀਤ ਪਵਾਰ ਨੇ ਸ਼ਰਦ ਪਵਾਰ ਨੂੰ ਧੋਖਾ ਦਿੱਤਾ ਹੈ। ਜਨਤਾ ਉਨ੍ਹਾਂ ਨੂੰ ਸਬਕ ਸਿਖਾਏਗੀ। ਸੰਜੇ ਰਾਉਤ ਨੇ ਕਿਹਾ ਹੈ, “ਅੱਜ ਰਾਜ ਭਵਨ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਗਈ ਹੈ। ਸ਼ਰਦ ਪਵਾਰ ਨੂੰ ਅਜੀਤ ਪਵਾਰ ਦੇ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਜੀਤ ਪਵਾਰ ਨੇ ਸ਼ਰਦ ਪਵਾਰ ਨੂੰ ਧੋਖਾ ਦਿੱਤਾ ਹੈ। ਰਾਤ ਦੇ ਹਨੇਰੇ 'ਚ ਇਹ ਕੰਮ ਕੀਤਾ ਹੈ। ਅਜੀਤ ਪਵਾਰ ਨੇ ਚੋਰੀ ਦੀ ਕੀਤੀ ਹੈ।" ਉਸਨੇ ਕਿਹਾ,"ਅਜੀਤ ਪਵਾਰ ਮੀਟਿੰਗ 'ਚ ਅੱਖਾਂ ਨਿਵੀਂ ਕਰ ਗੱਲ ਕਰ ਰਹੇ ਸੀ।"श्री @Dev_Fadnavis जी को #महाराष्ट्र का मुख्यमंत्री व श्री @AjitPawarSpeaks जी को उपमुख्यमंत्री के रूप में शपथ लेने पर हार्दिक बधाई। आपके नेतृत्व में यह सरकार महाराष्ट्र में विकास के नए आयाम स्थापित करेगी और प्रदेश नई ऊंचाइयों को छुएगा।#MaharashtraPolitics @bjpmaha @PMOIndia
— Dr Harsh Vardhan (@drharshvardhan) November 23, 2019
ਕਾਂਗਰਸ ਨੇ ਮਹਾਰਾਸ਼ਟਰ 'ਚ ਅਚਾਨਕ ਰਾਜਨੀਤਿਕ ਘਟਨਾਕ੍ਰਮ 'ਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕਣ ਦਾ ਫਤਵਾ ਜਮਹੂਰੀਅਤ ਨਾਲ ਵਿਸ਼ਵਾਸਘਾਤ ਅਤੇ ਵਿਸ਼ਵਾਸਘਾਤ ਕਰਾਰ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਇਸ ਨੂੰ ਲੋਕਤੰਤਰ ਦੀ ਸੁਪਾਰੀ ਕਿਹਾ ਹੈ।#WATCH Sanjay Raut, Shiv Sena: Kal 9 baje tak ye mahashaye (Ajit Pawar) hamare saath baithe the, achanak se gayab ho gaye baad mein. Vo nazro se nazre mila kar nahi bol rahe the, jo vyakti paap karne jata hai uski nazar jaise jhukti hai, waise jhuki nazro se baat kar rahe the. pic.twitter.com/dL6olqXFK9
— ANI (@ANI) November 23, 2019
मुझे मत देखो यूँ उजाले में लाकर, सियासत हूँ मैं, कपड़े नहीं पहनती। इसे कहते हैं-: जनादेश से विश्वासघात, लोकतंत्र की सुपारी। pic.twitter.com/Iq0U4rY11R
— Randeep Singh Surjewala (@rssurjewala) November 23, 2019