ਪੜਚੋਲ ਕਰੋ

ਦਿਲੀਪ ਕੁਮਾਰ ਨੇ ਬਦਨਾਮੀ ਕਰਨ ਵਾਲੇ ਬਿਲਡਰ 'ਤੇ ਠੋਕਿਆ 200 ਕਰੋੜ ਦਾ ਮਾਣਹਾਨੀ ਮੁਕੱਦਮਾ

ਮੁੰਬਈ: ਬਾਲੀਵੁੱਡ ਦੇ ਲੈਜੇਂਡ ਐਕਟਰ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਬਾਂਦਰਾ ਇਲਾਕੇ ‘ਚ 250 ਕਰੋੜ ਦੀ ਪ੍ਰੌਪਰਟੀ ‘ਤੇ ਗ਼ਲਤ ਦਾਅਵਾ ਕਰਨ ਵਾਲੇ ਬਿਲਡਰ ਸਮੀਰ ਭੋਜਵਾਨੀ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਨੋਟਿਸ ‘ਚ ਉਨ੍ਹਾਂ ਨੇ ਭੋਜਵਾਨੀ ਤੋਂ ਮੁਆਫੀ ਮੰਗਣ ਅਤੇ ਆਪਣੇ ਬਿਆਨ ਨਾਲ ਉਨ੍ਹਾਂ ਨੂੰ ਬਦਨਾਮ ਕਰਨ ਦੇ ਬਦਲੇ 200 ਕਰੋੜ ਰੁਪਏ ਦਾ ਹਰਜ਼ਾਨਾ ਮੰਗਿਆ ਹੈ। ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਜਨਵਰੀ 2018 ‘ਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਬਿਲਡਰ ਖਿਲਾਫ ਮਾਲਕਾਨਾ ਹੱਕ ਦੇ ਕਾਗਜ਼ਾਂ ਨਾਲ ਛੇੜਛਾੜ ਦਾ ਇਲਜ਼ਾਮ ਲਗਾਇਆ ਸੀ। ਭੋਜਵਾਨੀ ਨੇ 21 ਦਸਬੰਰ 2018 ਨੂੰ ਐਲਾਨ ਕੀਤਾ ਸੀ ਕਿ ਉਹ ਇਸ ਜਾਇਦਾਦ ਦੇ ਕਾਨੂੰਨੀ ਅਧਿਕਾਰੀ ਹਨ। ਇਸ ‘ਤੇ ਇਤਰਾਜ ਜਤਾਉਂਦੇ ਹੋਏ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ 31 ਦਸੰਬਰ 2018 ਨੂੰ ਭੋਜਵਾਨੀ ਨੂੰ ਆਮਜਨ ਦੇ ਝੂਠੇ ਅਤੇ ਮਾਣਹਾਨੀਕਾਰੀ ਬਿਆਨਾਂ ਤੋਂ ਗੁੰਮਰਾਹ ਕਰਨ ‘ਤੇ ਇੱਕ ਮਾਣਹਾਨੀ ਨੋਟਿਸ ਭੇਜੀਆ। ਇਸ ‘ਚ ਲਿਖਿਆ ਹੈ ਕਿ ਭੋਜਵਾਨੀ ਦੇ ਬਿਆਨਾਂ ਨਾਲ ਦਿਲੀਪ ਕੁਮਾਰ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  

Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ 

India LPG Crisis : ਇਜ਼ਰਾਈਲ-ਇਰਾਨ ਜੰਗ ਵਿਚਕਾਰ ਵੱਡੀ ਰਾਹਤ !  ਹਜ਼ਾਰਾਂ ਟਨ LPG ਲੈ ਕੇ ਭਾਰਤ ਪਹੁੰਚਿਆ 'ਪਿਕਸਿਸ ਪਾਇਨੀਅਰ' ਜਹਾਜ਼

Heart Attack: ਹਾਰਟ ਅਟੈਕ ਕਾਰਨ 22 ਸਾਲਾਂ ਨੌਜਵਾਨ ਦੀ ਮੌਤ, ਕ੍ਰਿਕਟ ਖੇਡਦੇ ਸਮੇਂ ਜ਼ਮੀਨ 'ਤੇ ਡਿੱਗਿਆ; ਫਿਰ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DM Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੜਿਆ ਪਰਿਵਾਰ, ਕਿਹਾ- ਪੋਸਟਮਾਰਟਮ ਤੋਂ ਕੀਤਾ ਇਨਕਾਰ

Bathinda ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ,2 ਗੰਭੀਰ ਜ਼ਖਮੀ, ਬੇਕਾਬੂ ਹੋ ਕੇ ਪਲਟੀ ਤੇਜ਼ ਰਫ਼ਤਾਰ ਕਾਰ   

Chandigarh 'ਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ , ਕਮਰੇ ਦੇ ਅੰਦਰੋਂ ਮਿਲੀ ਨੱਕ ਕੱਟੀ ਹੋਈ ਲਾਸ਼  

Salary Structure change from 1 April :  1 ਅਪ੍ਰੈਲ ਤੋਂ ਤੁਹਾਡੀ Salary Slip 'ਚ ਦਿਖੇਗਾ ਵੱਡਾ ਬਦਲਾਅ , ਲਾਗੂ ਹੋਵੇਗਾ ਇੱਕ ਨਵਾਂ ਨਿਯਮ 

Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ , ਵੇਖੋ ਤਸਵੀਰਾਂ

Punjab Police ਵੱਲੋਂ 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਨਕਦੀ ਅਤੇ ਡਰੋਨ ਸਮੇਤ 3 ਗ੍ਰਿਫਤਾਰ
Punjab Police ਵੱਲੋਂ 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਨਕਦੀ ਅਤੇ ਡਰੋਨ ਸਮੇਤ 3 ਗ੍ਰਿਫਤਾਰ
Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  
Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  
Gagandeep Randhawa DM Case : ਕਾਨੂੰਨ ਸਾਰਿਆਂ ਲਈ ਇੱਕੋ ਜਿਹਾ, ਕਾਨੂੰਨ ਆਪਣਾ ਕੰਮ ਕਰ ਰਿਹੈ : CM ਭਗਵੰਤ ਮਾਨ

Embed widget