ਪੜਚੋਲ ਕਰੋ

ਭਾਰਤ ਖ੍ਰੀਦੇਗਾ ਵਿਦੇਸ਼ੀ ਲੜਾਕੂ ਜਹਾਜ਼!

ਨਵੀਂ ਦਿੱਲੀ: ਭਾਰਤ ਸਰਕਾਰ ਵਿਦੇਸ਼ੀ ਲੜਾਕੂ ਜਹਾਜ਼ ਖ਼ਰੀਦਣ ਨੂੰ ਤਿਆਰ ਹੈ ਪਰ ਸਰਕਾਰ ਦੀ ਸ਼ਰਤ ਇਹ ਹੈ ਕਿ ਇਹ ਲੜਾਕੂ ਜਹਾਜ਼ ਭਾਰਤ ' ਚ ਸਥਾਨਕ ਹਿੱਸੇਦਾਰ ਨਾਲ ਮਿਲ ਕੇ ਬਣਾਏ ਜਾਣ। ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ 'ਚ ਬਣਾਏ ਜਾਣ ਵਾਲੇ ੨੦੦ ਸਿੰਗਲ ਇੰਜਨ ਜਹਾਜ਼ਾਂ ਦੇ ਇਸ ਸਮਝੌਤੇ ਦੀ ਗਿਣਤੀ 300 ਤੱਕ ਵੀ ਪਹੁੰਚ ਸਕਦੀ ਹੈ।
ਭਾਰਤ ਲਗਾਤਾਰ ਵਿਦੇਸ਼ੀ ਤੋਂ ਹੀ ਜਹਾਜ਼ ਤੇ ਹਥਿਆਰ ਖ੍ਰੀਦਦਾ ਰਹਾ ਹੈ। ਹਾਲਾਂਕਿ  ਮੋਦੀ ਸਰਕਾਰ ਮੇਕ ਇਨ ਇੰਡੀਆ ਦੀ ਗੱਲ ਕਰਦੀ ਹੈ ਪਰ ਭਾਰਤ 'ਚ ਹਥਿਆਰਾਂ ਦੀ ਵੱਡੀ ਸਪਲਾਈ ਅਜੇ ਵੀ ਬਾਹਰੋਂ ਹੁੰਦੀ ਹੈ।
ਰੱਖਿਆ ਸੌਦਿਆਂ 'ਚ ਯੂ ਪੀ ਏ ਸਰਕਾਰ ਸਮੇਂ ਕਈ ਵੱਡੇ ਘਪਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਰੱਖਿਆ ਸੌਦਿਆਂ ਦੇ ਦਲਾਲਾਂ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਹੈ। ਪਰ ਹੁਣ ਹਾਲ ਫਿਰ ਉਹੀ ਹੈ। ਮੋਦੀ ਸਰਕਾਰ ਨੇ ਵੀ ਦਲਾਲਾਂ ਨੂੰ ਦਲਾਲੀ ਕਰਨ ਦੀ ਇਜਾਜ਼ਤ ਦੇ  ਦਿੱਤੀ ਹੈ।
 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Holiday in School: ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ...
ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ..
Punjab News: 'ਆਪ' ਛੱਡ BJP 'ਚ ਸ਼ਾਮਲ ਹੋਏ 7 ਸੰਸਦ ਮੈਂਬਰ, ਜਾਣੋ ਇਨ੍ਹਾਂ 'ਚੋਂ ਸਭ ਤੋਂ ਵੱਧ ਅਮੀਰ ਕੌਣ? ਨੈੱਟ ਵਰਥ ਦੀ ਰਿਪੋਰਟ ਨੇ ਮਚਾਈ ਹਲਚਲ...
'ਆਪ' ਛੱਡ BJP 'ਚ ਸ਼ਾਮਲ ਹੋਏ 7 ਸੰਸਦ ਮੈਂਬਰ, ਜਾਣੋ ਇਨ੍ਹਾਂ 'ਚੋਂ ਸਭ ਤੋਂ ਵੱਧ ਅਮੀਰ ਕੌਣ? ਨੈੱਟ ਵਰਥ ਦੀ ਰਿਪੋਰਟ ਨੇ ਮਚਾਈ ਹਲਚਲ...
Punjab Police Inspector: ਹਰਿਆਣਾ 'ਚ ਕਾਰ ਵਿੱਚੋਂ ਮਿਲੀ ਪੰਜਾਬ ਇੰਸਪੈਕਟਰ ਦੀ ਲਾਸ਼, ਸੀਟਾਂ ਦੇ ਵਿਚਾਲੇ ਫਸਿਆ ਸੀ ਸਿਰ, ਪਰਿਵਾਰ ਬੋਲਿਆ- 200KM ਦੂਰ ਕਿਵੇਂ ਪਹੁੰਚਿਆ?
ਹਰਿਆਣਾ 'ਚ ਕਾਰ ਵਿੱਚੋਂ ਮਿਲੀ ਪੰਜਾਬ ਇੰਸਪੈਕਟਰ ਦੀ ਲਾਸ਼, ਸੀਟਾਂ ਦੇ ਵਿਚਾਲੇ ਫਸਿਆ ਸੀ ਸਿਰ, ਪਰਿਵਾਰ ਬੋਲਿਆ- 200KM ਦੂਰ ਕਿਵੇਂ ਪਹੁੰਚਿਆ?

ਵੀਡੀਓਜ਼

ਲਾਰੈਂਸ ਆਫ ਪੰਜਾਬ’ ‘ਤੇ ਲੱਗੀ ਰੋਕ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਸਨੈਪਚੈਟ ਦੋਸਤੀ ਪਈ ਭਾਰੀ! ਮਹਿਲਾ ਡਾਕਟਰ ਨਾਲ ਧੋਖਾ ਤੇ ਜਬਰ ਦਾ ਮਾਮਲਾ
ਤਪਦੇ ਪੰਜਾਬ ‘ਚ ਕਦੋਂ ਆਵੇਗੀ ਰਾਹਤ? ਮੀਂਹ ਦਾ ਨਵਾਂ ਅਲਰਟ
ਮੰਡੀ ‘ਚ ਕਣਕ ਦੇ ਅੰਬਾਰ! ਨਾ ਲਿਫਟਿੰਗ, ਨਾ ਪੈਸੇ—ਕਿਸਾਨ ਤੰਗ
ਅੱਜ ਰਾਤ 8 ਵਜੇ ਬਲੈਕਆਉਟ! ਪੰਜਾਬ ‘ਚ ਵੱਜਣਗੇ ਸਾਇਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ...
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP 'ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ
Holiday in School: ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ...
ਭੱਖਦੀ ਗਰਮੀ ਵਿਚਾਲੇ ਪ੍ਰਸ਼ਾਸਨ ਦਾ ਵੱਡਾ ਫੈਸਲਾ, 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਸਲਾਹ..
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪ 'ਚ ਸ਼ਾਮਲ ਹੋਇਆ ਮਸ਼ਹੂਰ ਕਬੱਡੀ ਖਿਡਾਰੀ; CM ਮਾਨ ਨਾਲ ਤਸਵੀਰਾਂ ਵਾਇਰਲ...
ਪੰਜਾਬ ਸਿਆਸਤ ਤੋਂ ਵੱਡੀ ਖਬਰ, ਆਪ 'ਚ ਸ਼ਾਮਲ ਹੋਇਆ ਮਸ਼ਹੂਰ ਕਬੱਡੀ ਖਿਡਾਰੀ; CM ਮਾਨ ਨਾਲ ਤਸਵੀਰਾਂ ਵਾਇਰਲ...
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ
Embed widget