ਪੜਚੋਲ ਕਰੋ
Advertisement
ਦਿੱਲੀ 'ਚ ਮੈਟਰੋ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਹਜ਼ਾਰਾਂ ਲੋਕ ਸਟੇਸ਼ਨਾਂ 'ਤੇ ਫਸੇ
ਦਿੱਲੀ ਮੈਟਰੋ ‘ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯੈਲੋ ਲਾਈਨ ਰੂਟ ‘ਤੇ ਟ੍ਰੇਨਾਂ ਰੁਕ-ਰੁਕ ਕੇ ਚੱਲ ਰਹੀਆਂ ਹਨ। ਗੜਬੜੀ ਕੁਤਬ ਮੀਨਾਰ ਸਟੇਸ਼ਨ ਤੋਂ ਲੈ ਕੇ ਸੁਲਤਾਨਪੁਰ ਮੈਟਰੋ ਸਟੇਸ਼ਨ ਵਿਚਾਲੇ ਹੈ। ਮੈਟਰੋ ਦੇ ਦੇਰੀ ਨਾਲ ਚੱਲਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਵੀਂ ਦਿੱਲੀ: ਦਿੱਲੀ ਮੈਟਰੋ ‘ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯੈਲੋ ਲਾਈਨ ਰੂਟ ‘ਤੇ ਟ੍ਰੇਨਾਂ ਰੁਕ-ਰੁਕ ਕੇ ਚੱਲ ਰਹੀਆਂ ਹਨ। ਗੜਬੜੀ ਕੁਤਬ ਮੀਨਾਰ ਸਟੇਸ਼ਨ ਤੋਂ ਲੈ ਕੇ ਸੁਲਤਾਨਪੁਰ ਮੈਟਰੋ ਸਟੇਸ਼ਨ ਵਿਚਾਲੇ ਹੈ। ਮੈਟਰੋ ਦੇ ਦੇਰੀ ਨਾਲ ਚੱਲਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮੈਟਰੋ ‘ਤੇ ਯਾਰਤੀਆਂ ਦੀ ਭੀੜ ਜਮ੍ਹਾਂ ਹੋ ਗਈ।
ਇੱਕ ਯਾਤਰੀ ਨੇ ਦੱਸਿਆ ਕਿ ਕਰੀਬ 20-25 ਮਿੰਟ ਤਕ ਮੈਟਰੋ ਰੁਕੀ ਰਹੀ। ਇਸ ਕਾਰਨ ਮੈਟਰੋ ਅੰਦਰ ਸਾਹ ਲੈਣ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸਾਹ ਲੈਣ ‘ਚ ਹੋ ਰਹੀ ਪ੍ਰੇਸ਼ਾਨੀ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢਿਆ ਗਿਆ। ਫਿਲਹਾਲ ਯੈਲੋ ਲਾਈਨ ‘ਤੇ ਮੈਟਰੋ ਨੂੰ ਦੋ ਹਿੱਸਿਆਂ ‘ਚ ਵੰਡ ਕੇ ਚਲਾਇਆ ਜਾ ਰਿਹਾ ਹੈ। ਮੈਟਰੋ ਨੂੰ ਹੁੱਡਾ ਸਿਟੀ ਸੈਂਟਰ ਤੋਂ ਸੁਲਤਾਨਪੁਰ ਤੇ ਸਮੇਪੁਰ ਬਾਦਲੀ ਤੋਂ ਕੁਤੁਬ ਮੀਨਾਰ ਤਕ ਚਲਾਇਆ ਜਾ ਰਿਹਾ ਹੈ। ਦਿੱਲੀ ਮੈਟਰੋ ਮੁਤਾਬਕ ਫੀਡਰ ਬੱਸਾਂ ਦੀ ਸੁਵਿਧਾ ਵੀ ਬਹਾਲ ਕੀਤੀ ਗਈ ਹੈ।Delhi Metro Rail Corporation: DMRC will be running feeder bus service between Sultanpur and Qutub Minar to facilitate passengers. https://t.co/ohzqnupYGT
— ANI (@ANI) 21 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement