ਪੜਚੋਲ ਕਰੋ
Advertisement
ਸਟੰਟ ਕਰਦੇ ਮੁੰਡੇ ਦੀ ਮੌਤ, ਵੀਡੀਓ ਵਾਇਰਲ
ਭਾਰਤੀ ਰੇਲਵੇ ਨੇ ਆਪਣੇ ਟਵਿਟਰ ਹੈਂਡਲ 'ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਰੇਲ ਤੋਂ ਬਾਹਰ ਸਟੰਟ ਕਰ ਰਿਹਾ ਹੈ। ਅਚਾਨਕ ਕੁਝ ਟਕਰਾਉਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ।
ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਆਪਣੇ ਟਵਿਟਰ ਹੈਂਡਲ 'ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਰੇਲ ਤੋਂ ਬਾਹਰ ਸਟੰਟ ਕਰ ਰਿਹਾ ਹੈ। ਅਚਾਨਕ ਕੁਝ ਟਕਰਾਉਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ।
ਰੇਲਵੇ ਨੇ ਵੀਡੀਓ ਪਾ ਕੇ ਲਿਖਿਆ ਹੈ ਕਿ ਸਟੰਟ ਨਾ ਕਰੋ। ਇਹ ਗੈਰਕਾਨੂੰਨੀ ਹੈ। ਇਹ ਜਾਨਲੇਵਾ ਵੀ ਹੋ ਸਕਦਾ ਹੈ। ਮੁੰਬਈ ਵਿੱਚ 26 ਦਸੰਬਰ ਨੂੰ ਦਿਲਸ਼ਾਨ ਨਾਂ ਦੇ ਨੌਜਵਾਨ ਨੇ ਰੇਲ ਦੇ ਬਾਹਰ ਲਟਕ ਕੇ ਸਟੰਟ ਕਰਦੇ ਹੋਏ ਆਪਣੀ ਜਾਨ ਗਵਾ ਲਈ।ट्रेन में स्टंट ना करें ये गैरकानूनी है एवं जानलेवा भी सिद्ध हो सकता है। मुंबई में 26 दिसंबर को दिलशान नाम का युवक ट्रेन के बाहर लटक कर स्टंट करते हुए अपनी जान गंवा चुका है। अपनी सुरक्षा की अवहेलना करके ट्रेन के बाहर लटकना,चलती ट्रेन में चढ़ना, हादसे का बुलावा हो सकता है। pic.twitter.com/oGEsqjoka6
— Ministry of Railways (@RailMinIndia) December 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement