ਪੜਚੋਲ ਕਰੋ
Advertisement
ਅਰਥਸ਼ਾਸ਼ਤਰੀ ਸੁਰਜੀਤ ਭੱਲਾ ਨੇ ਛੱਡਿਆ ਮੋਦੀ ਦਾ ਸਾਥ
ਨਵੀਂ ਦਿੱਲੀ: ਅਰਥਸ਼ਾਸ਼ਤਰੀ ਤੇ ਕਾਲਮਨਿਸਟ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਇਸ ਕੌਂਸਲ ਵਿੱਚ ਕੁਝ ਸਮੇਂ ਲਈ ਮੈਂਬਰ ਬਣੇ ਸੀ। ਭੱਲਾ ਨੇ ਮੰਗਲਵਾਰ ਨੂੰ ਟਵਿਟਰ ਰਾਹੀਂ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਇਸ ਮੁਤਾਬਕ ਭੱਲਾ ਨੇ 1 ਦਸੰਬਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ, ਪਰ ਉਨ੍ਹਾਂ ਨੇ ਅਸਤੀਫੇ ਦੀ ਅਸਲ ਵਜ੍ਹਾ ਨਹੀਂ ਦੱਸੀ।
ਨੀਤੀ ਕਮਿਸ਼ਨ ਦੇ ਮੈਂਬਰ ਬਿਬੇਕ ਦੇਬਰਾਏ ਈਏਸੀ-ਪੀਐਮ ਦੇ ਮੈਂਬਰ ਹਨ। ਇਸ ‘ਚ ਅਰਥਸ਼ਾਸ਼ਤਰੀ ਰਥਿਨ ਰਾਏ, ਆਸ਼ਿਮਾ ਗੋਇਲ ਤੇ ਸ਼ਮਿਕਾ ਰਵੀ ਕੁਝ ਸਮੇਂ ਲਈ ਨਿਯੁਕਤ ਮੈਂਬਰਾਂ ‘ਚ ਸ਼ਾਮਲ ਹਨ।1/2 My forecast on Elections 2019; written as Contributing Editor Indian Express & Consultant @Network18Group; I resigned as part-time member PMEAC on December 1st; also look for my book Citizen Raj: Indian Elections 1952-2019 , due
— Surjit Bhalla (@surjitbhalla) December 11, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement