ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Election Results 2019 Updates: ਜਾਣੋ ਚੋਣਾਂ ਦੇ ਸਭ ਤੋਂ ਸਟੀਕ ਨਤੀਜੇ
ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ਾਮ ਤਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। ਹੁਣ ਦੇ ਰੁਝਾਨਾਂ ਮੁਤਾਬਕ ਤਾਂ NDA ਅੱਗੇ ਜਾ ਰਹੀ ਹੈ।
![Election Results 2019 Updates: ਜਾਣੋ ਚੋਣਾਂ ਦੇ ਸਭ ਤੋਂ ਸਟੀਕ ਨਤੀਜੇ Election Results 2019 LIVE Updates Election Results 2019 Updates: ਜਾਣੋ ਚੋਣਾਂ ਦੇ ਸਭ ਤੋਂ ਸਟੀਕ ਨਤੀਜੇ](https://static.abplive.com/wp-content/uploads/sites/5/2019/04/07104932/rahul-modi.jpg?impolicy=abp_cdn&imwidth=1200&height=675)
ਲੋਕ ਸਭਾ ਚੋਣਾਂ 2019 ਦੇ ਮੁਕੰਮਲ ਹੋਣ ਬਾਅਦ ਅੱਜ, ਯਾਨੀ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ਾਮ ਤਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। ਹੁਣ ਦੇ ਰੁਝਾਨਾਂ ਮੁਤਾਬਕ ਤਾਂ ਐਨਡੀਏ ਅੱਗੇ ਜਾ ਰਹੀ ਹੈ।
ਉਂਝ, ਵੋਟਿੰਗ ਪੂਰੀ ਹੋਣ ਵਾਲੇ ਦਿਨ ਯਾਨੀ ਕਿ 19 ਮਈ ਨੂੰ ਜਾਰੀ ਹੋਏ ਐਗ਼ਜ਼ਿਟ ਪੋਲ ਦੇਸ਼ ਵਿੱਚ ਐਨਡੀਏ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਹਨ, ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।
'ਏਬੀਪੀ ਸਾਂਝਾ' ਸਭ ਤੋਂ ਸਟੀਕ ਨਤੀਜੇ ਤੁਹਾਡੇ ਤਕ ਪਹੁੰਚਾਉਣ ਲਈ ਵਚਨਬੱਧ ਹੈ। ਵੱਖ ਵੱਖ ਸੀਟਾਂ ਤੋਂ ਰੁਝਾਨ ਸਾਹਮਣੇ ਆ ਰਹੇ ਹਨ। ਸਭ ਤੋਂ ਸਟੀਕ ਨਤੀਜੇ ਦੇਖਣ ਲਈ ਏਬੀਪੀ ਸਾਂਝਾ ਦੀ ਵੈਬਸਾਈਟ, ਮੋਬਾਈਲ ਐਪ, ਫੇਸਬੁੱਕ ਤੇ ਟਵਿੱਟਰ ਨਾਲ ਜੁੜੇ ਰਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)