ਪੜਚੋਲ ਕਰੋ
Advertisement
ਰਾਹੁਲ ਦਾ ਜਹਾਜ਼ ਅਚਾਨਕ ਖਰਾਬ, ਤਿੰਨ ਰੈਲੀਆਂ ‘ਚ ਲੈਣਾ ਸੀ ਹਿੱਸਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਤਿੰਨ ਰੈਲੀਆਂ ‘ਚ ਹਿੱਸਾ ਲੈਣ ਜਾ ਰਹੇ ਸੀ। ਪਟਨਾ ਦੇ ਰਾਹ ‘ਚ ਉਨ੍ਹਾਂ ਦੇ ਜਹਾਜ਼ ਦੇ ਇੰਜਨ ‘ਚ ਕੁਝ ਖ਼ਰਾਬੀ ਆ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਵਾਪਸ ਆਉਣਾ ਪਿਆ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਤਿੰਨ ਰੈਲੀਆਂ ‘ਚ ਹਿੱਸਾ ਲੈਣ ਜਾ ਰਹੇ ਸੀ। ਪਟਨਾ ਦੇ ਰਾਹ ‘ਚ ਉਨ੍ਹਾਂ ਦੇ ਜਹਾਜ਼ ਦੇ ਇੰਜਨ ‘ਚ ਕੁਝ ਖ਼ਰਾਬੀ ਆ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਵਾਪਸ ਆਉਣਾ ਪਿਆ। ਰਾਹੁਲ ਨੇ ਇਸ ਦੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਕਿ ਉਨ੍ਹਾਂ ਨੂੰ ਤਿੰਨ ਰੈਲੀਆਂ ‘ਚ ਦੇਰੀ ਹੋ ਜਾਵੇਗੀ।
ਪਿਛਲੇ ਸਾਲ ਵੀ 26 ਅਪਰੈਲ ਨੂੰ ਰਾਹੁਲ ਚਾਰਟਡ ਜਹਾਜ਼ ਰਾਹੀਂ ਦਿੱਲੀ ਤੋਂ ਕਰਨਾਟਕ ਦੇ ਹੁਬਲੀ ਜਾ ਰਹੇ ਸੀ। ਜਹਾਜ਼ ਹਵਾ ‘ਚ ਹੀ ਖ਼ਰਾਬ ਹੋ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਇਸ ਮਾਮਲੇ ‘ਚ ਡੀਜੀਸੀਏ ਨੇ ਜਾਂਚ ਰਿਪੋਰਟ ਵੀ ਸਰਕਾਰ ਨੂੰ ਸੌਂਪੀ ਸੀ।
ਉਸ ਸਮੇਂ ਇੱਕ ਟੀਵੀ ਚੈਨਲ ਦਾ ਦਾਅਵਾ ਸੀ ਕੀ ਤਕਨੀਕੀ ਖ਼ਰਾਬੀ ‘ਤੇ ਪਾਈਲਟ ਜੇਕਰ ਕਾਬੂ ਨਾ ਪਾਉਂਦੇ ਤਾਂ 20 ਸੈਕਿੰਡ ‘ਚ ਇਸ ਦੇ ਨਤੀਜੇ ਗੰਭੀਰ ਹੋਣੇ ਸੀ। ਜਹਾਜ਼ ਕ੍ਰੈਸ਼ ਵੀ ਹੋ ਸਕਦਾ ਸੀ।Engine trouble on our flight to Patna today! We’ve been forced to return to Delhi. Today’s meetings in Samastipur (Bihar), Balasore (Orissa) & Sangamner (Maharashta) will run late. Apologies for the inconvenience. pic.twitter.com/jfLLjYAgcO
— Rahul Gandhi (@RahulGandhi) April 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement