ਪੜਚੋਲ ਕਰੋ
Advertisement
ਖੇਤ 'ਚ ਕੰਮ ਕਰਦੇ ਕਿਸਾਨ ਨੇ ਕੀਤਾ ਸ਼ਾਨਦਾਰ ਡਾਂਸ, ਸਹਿਵਾਗ ਨੇ ਸ਼ੇਅਰ ਕੀਤੀ ਵੀਡੀਓ
ਭਾਰਤੀ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਵਾਗ ਨੇ ਖੇਤਾਂ 'ਚ ਕੰਮ ਕਰਦੇ ਸਮੇਂ ਮਸਤੀ 'ਚ ਡਾਂਸ ਕਰਦੇ ਕਿਸਾਨ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਸਾਬਕਾ ਭਾਰਤੀ ਖਿਡਾਰੀ ਵਰਿੰਦਰ ਸਹਿਵਾਗ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਵਰਿੰਦਰ ਸਹਿਵਾਗ ਦੇ ਟਵੀਟ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇੰਨਾ ਹੀ ਨਹੀਂ ਵਰਿੰਦਰ ਸਹਿਵਾਗ ਵੀ ਆਪਣੇ ਟਵੀਟ ਵਿੱਚ ਕਈ ਵਾਰ ਵੱਖਰੀਆਂ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ। ਵਰਿੰਦਰ ਸਹਿਵਾਗ ਨੇ ਹੁਣ ਇੱਕ ਹੋਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਕਿਸਾਨ ਖੇਤ ਵਿੱਚ ਕੰਮ ਕਰਦਿਆਂ ਨੱਚ ਰਿਹਾ ਹੈ।
ਦੱਸ ਦਈਏ ਕਿ ਕਿਸਾਨ ਦੇ ਨੱਚਣ ਦੀ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਸਹਿਵਾਗ ਵੱਲੋਂ ਸ਼ੇਅਰ ਕੀਤੇ ਵੀਡੀਓ ਵਿੱਚ ਕਿਸਾਨ ਟਰੈਕਟਰ ਵਿੱਚ ਵੱਜ ਰਹੇ ਪੰਜਾਬੀ ਗਾਣੇ ‘ਤੇ ਨੱਚ ਰਿਹਾ ਹੈ। ਕਿਸਾਨੀ ਨੂੰ ਨੱਚਦਾ ਵੇਖ ਕੇ ਬਾਕੀ ਸਾਰੇ ਇਕੱਠੇ ਕੰਮ ਕਰਨ ਵਾਲੇ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਪਾਉਂਦੇ।
ਇਹੀ ਨਹੀਂ ਸਹਿਵਾਗ ਨੇ ਇਸ ਕਿਸਾਨ ਤੋਂ ਮਿਲੀ ਸਿੱਖ ਬਾਰੇ ਵੀ ਦੱਸਿਆ। ਸਹਿਵਾਗ ਨੇ ਕਿਹਾ, “ਕਿਸਾਨ ਨੇ ਬਹੁਤ ਹੀ ਸਧਾਰਨ ਪਰ ਸ਼ਾਨਦਾਰ ਸਿੱਖਿਆ ਦਿੱਤੀ। ਤੁਸੀਂ ਜੋ ਚਾਹੋ ਕਰ ਸਕਦੇ ਹੋ, ਦਫਤਰ ਵਿੱਚ ਕੰਮ ਹੋ ਜਾਂ ਘਰ ਵਿੱਚ ਪਰ ਤੁਸੀਂ ਪੂਰੇ ਆਨੰਦ ਨਾਲ ਇਸ ਨੂੰ ਕਰ ਸਕਦੇ ਹੋ। ਸਾਨੂੰ ਆਪਣਾ ਸਾਰਾ ਕੰਮ ਇਸ ਕਿਸਾਨ ਵਾਂਗ ਪੂਰੀ ਮਸਤੀ ਨਾਲ ਕਰਨਾ ਚਾਹੀਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904What a simple yet wonderful lesson from this farmer. Whatever you do, whether your office work or any household work, do it joyfully, like how he is playfully and joyfully watering crops. pic.twitter.com/SnS5N2TJLv
— Virender Sehwag (@virendersehwag) September 15, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement