ਪੜਚੋਲ ਕਰੋ

18ਵੇਂ ਦਿਨ ਵੀ ਅੰਦੋਲਨ ਜਾਰੀ, ਅੱਜ ਦਿੱਲੀ-ਜੈਪੁਰ ਹਾਈਵੇਅ ਬੰਦ ਕਰਾਉਣਗੇ ਕਿਸਾਨ ਲੀਡਰ

ਆਗਰਾ-ਅਲੀਗੜ੍ਹ ਰਾਜਮਾਰਗ ਤੇ ਪੁਲਿਸ-ਕਿਸਾਨਾਂ ਦੇ ਵਿਚ ਖਿੱਚੋਤਾਣ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ਨੀਵਾਰ ਨੂੰ ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ ਨੂੰ ਕਰ ਮੁਕਤ ਕਰਵਾ ਦਿੱਤਾ ਹੈ।

ਅੱਜ ਸਵੇਰੇ 11 ਵਜੇ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਕਿਸਾਨ ਦਿੱਲੀ ਲਈ ਕੂਚ ਕਰਨ ਵਾਲੇ ਹਨ। ਐਤਵਾਰ ਕਿਸਾਨ ਦਿੱਲੀ ਨੂੰ ਸੀਲ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ। ਪੰਜਾਬ ਤੇ ਹਰਿਆਣਾ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਨਿੱਕਲ ਚੁੱਕਾ ਹੈ। ਉੱਥੇ ਹੀ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ 12 ਦਿਨ ਬਾਅਦ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਅਜੇ ਵੀ ਅੜੇ ਹੋਏ ਹਨ। ਆਗਰਾ-ਅਲੀਗੜ੍ਹ ਰਾਜਮਾਰਗ ਤੇ ਪੁਲਿਸ-ਕਿਸਾਨਾਂ ਦੇ ਵਿਚ ਖਿੱਚੋਤਾਣ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ਨੀਵਾਰ ਨੂੰ ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ ਨੂੰ ਕਰ ਮੁਕਤ ਕਰਵਾ ਦਿੱਤਾ ਹੈ। ਜਦਕਿ ਖੰਦੌਲੀ 'ਚ ਯਮੁਨਾ ਐਕਸਪ੍ਰੈਸ-ਵੇਅ, ਆਗਰਾ-ਅਲੀਗੜ੍ਹ ਰਾਜਮਾਰਗ ਤੇ ਪੁਲਿਸ ਤੇ ਕਿਸਾਨਾਂ ਦੇ ਵਿਚ ਖਿੱਚੋਤਾਣ ਹੋ ਗਈ। ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਟੋਲ ਪਲਾਜ਼ਾ ਤੇ ਰਾਜਮਾਰਗ 'ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ। ਕਿਸਾਨ ਲੀਡਰਾਂ ਨੂੰ ਨਜ਼ਰਬੰਦ ਵੀ ਕੀਤਾ ਗਿਆ ਹੈ। ਕਿਸਾਨਾਂ ਨੇ ਐਤਵਾਰ ਅੰਦੋਲਨ ਹੋਰ ਤੇਜ਼ ਕਰਨ ਦੀ ਧਮਕੀ ਦਿੱਤੀ ਖੇਤੀ ਕਾਨੂੰਨਾਂ ਖਿਲਾਫ ਅੰਦੋਲਨਕਰਤਾ ਕਿਸਾਨ ਸ਼ਨੀਵਾਰ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਰਾਜਮਾਰਗ ਦੇ ਟੋਲ ਪਲਾਜ਼ਾ 'ਤੇ ਇਕੱਠੇ ਹੋਏ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਦਿੱਲੀ ਦੀਆਂ ਸਰਹੱਦਾਂ ਤੇ ਹੋਰ ਵੀ ਹਜ਼ਾਰਾਂ ਲੋਕ ਪਹੁੰਚਣਗੇ ਤੇ ਆਪਣਾ ਅੰਦੋਲਨ ਤੇਜ਼ ਕਰਨਗੇ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੁਰੂ ਨਗਰੀ 'ਚ Gay Parade ਕਰਵਾਉਣ ਦੀਆਂ ਤਿਆਰੀਆਂ 'ਤੇ ਭੜਕੇ ਨਿਹੰਗ, ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ, ਕਿਹਾ- ਪੰਜਾਬ ਦੀ ਧਰਤੀ 'ਤੇ ਨਹੀਂ ਪੈਣ ਦਿਆਂਗੇ ਅਜਿਹਾ ਗੰਦ

RBI ਫਿਰ ਜਾਰੀ ਕਰੇਗਾ ਨਵੇਂ ਨੋਟ, ਜਾਣੋ ਕੀ ਹੋਣਗੇ ਵੱਡੇ ਬਦਲਾਅ

PM ਮੋਦੀ ਨੂੰ ਮਿਲਿਆ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ’, ਕਿਹਾ- ਇਹ 140 ਕਰੋੜ ਭਾਰਤੀਆਂ ਦਾ ਸਨਮਾਨ, ਜਾਣੋ ਦੌਰੇ ਦੀਆਂ ਮੁੱਖ ਗੱਲਾਂ

ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ

ABP Premium

ਵੀਡੀਓਜ਼

ਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰਕਾਂਸਟੇਬਲ ਮਾਮਲੇ 'ਚ ਇੱਕ ਹੋਰ ਵੱਡਾ ਖ਼ੁਲਾਸਾ, ਬਲੈਕਮੇਲ ਕਰਨ ਦੇ ਲੱਗੇ ਇਲਜ਼ਾਮਪੰਜਾਬ 'ਚੋਂ ਭਾਰੀ ਅਸਲਾ ਬਰਾਮਦ, ਕਰਨੀ ਸੀ ਵੱਡੀ ਵਾਰਦਾਤਮੰਤਰੀ ਧਾਲੀਵਾਲ ਦੀ ਨੁਹੰ 'ਤੇ ਗੰਭੀਰ ਆਰੋਪ, ਮਜੀਠੀਆ ਨੇ ਕੀਤਾ ਖੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰੂ ਨਗਰੀ 'ਚ Gay Parade ਕਰਵਾਉਣ ਦੀਆਂ ਤਿਆਰੀਆਂ 'ਤੇ ਭੜਕੇ ਨਿਹੰਗ, ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ, ਕਿਹਾ- ਪੰਜਾਬ ਦੀ ਧਰਤੀ 'ਤੇ ਨਹੀਂ ਪੈਣ ਦਿਆਂਗੇ ਅਜਿਹਾ ਗੰਦ
ਗੁਰੂ ਨਗਰੀ 'ਚ Gay Parade ਕਰਵਾਉਣ ਦੀਆਂ ਤਿਆਰੀਆਂ 'ਤੇ ਭੜਕੇ ਨਿਹੰਗ, ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ, ਕਿਹਾ- ਪੰਜਾਬ ਦੀ ਧਰਤੀ 'ਤੇ ਨਹੀਂ ਪੈਣ ਦਿਆਂਗੇ ਅਜਿਹਾ ਗੰਦ
RBI ਫਿਰ ਜਾਰੀ ਕਰੇਗਾ ਨਵੇਂ ਨੋਟ, ਜਾਣੋ ਕੀ ਹੋਣਗੇ ਵੱਡੇ ਬਦਲਾਅ
RBI ਫਿਰ ਜਾਰੀ ਕਰੇਗਾ ਨਵੇਂ ਨੋਟ, ਜਾਣੋ ਕੀ ਹੋਣਗੇ ਵੱਡੇ ਬਦਲਾਅ
PM ਮੋਦੀ ਨੂੰ ਮਿਲਿਆ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ’, ਕਿਹਾ- ਇਹ 140 ਕਰੋੜ ਭਾਰਤੀਆਂ ਦਾ ਸਨਮਾਨ, ਜਾਣੋ ਦੌਰੇ ਦੀਆਂ ਮੁੱਖ ਗੱਲਾਂ
PM ਮੋਦੀ ਨੂੰ ਮਿਲਿਆ ‘ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ’, ਕਿਹਾ- ਇਹ 140 ਕਰੋੜ ਭਾਰਤੀਆਂ ਦਾ ਸਨਮਾਨ, ਜਾਣੋ ਦੌਰੇ ਦੀਆਂ ਮੁੱਖ ਗੱਲਾਂ
ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ
ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ
ਜਸਪ੍ਰੀਤ ਬੁਮਰਾਹ ਦੀ ਹੋਵੇਗੀ ਵਾਪਸੀ, MI ‘ਚ ਖੁਸ਼ੀ ਦਾ ਮਾਹੌਲ! ਇੰਨੀ ਤਰੀਕ ਨੂੰ ਖੇਡਣਗੇ ਮੈਚ

ਬੱਸ ਕਿਰਪਾ ਬਣੀ ਰਹੇ.....! ਮੋਦੀ ਸਰਕਾਰ ਦਾ ਬਿਹਾਰ ਨੂੰ ਇੱਕ ਹੋਰ ਤੋਹਫ਼ਾ, ਕੁਦਰਤੀ ਆਫ਼ਤਾਂ ਤੋਂ ਰਾਹਤ ਲਈ ਦਿੱਤੇ 588 ਕਰੋੜ

CSK vs DC: ਲਗਾਤਾਰ ਹਾਰ ਤੋਂ ਬਾਅਦ ਚੇਨਈ ਨੇ ਬਦਲੀ ਪਲੇਇੰਗ ਇਲੈਵਨ, 2 ਦਿੱਗਜ ਖਿਡਾਰੀ ਹੋਏ ਬਾਹਰ

ਰੇਲ 'ਚ ਮੋਬਾਈਲ ਹੋ ਗਿਆ ਚੋਰੀ? ਹੁਣ ਇਸ ਐਪ ਦੀ ਮਦਦ ਨਾਲ ਫਟਾਫਟ ਮਿਲੇਗਾ ਵਾਪਸ, ਰੇਲਵੇ ਨੇ ਸ਼ੁਰੂ ਕੀਤੀ ਨਵੀਂ ਸੁਵਿਧਾ

Embed widget