ਪੜਚੋਲ ਕਰੋ

ਕਿਸਾਨ ਅੰਦੋਲਨ ਨੂੰ ਲੈ ਕੇ ਬੀਜੇਪੀ 'ਚ ਬਗਾਵਤ, ਰਾਜਪਾਲ ਮਲਿਕ ਦਾ ਐਲਾਨ, ਚਾਹੇ ਅਹੁਦੇ ਤੋਂ ਲਾਹ ਦਿਓ, ਕਿਸਾਨਾਂ ਨਾਲ ਡਟਿਆ ਰਹਾਂਗਾ

ਆਪਣੇ ਵਿਵਾਦਤ ਬਿਆਨ ਬਾਰੇ ਕੋਈ ਫ਼ਿਕਰ ਹੋਣ ਬਾਰੇ ਪੁੱਛੇ ਜਾਣ ’ਤੇ ਮਲਿਕ ਨੇ ਕਿਹਾ, ‘ਜੇ ਸਰਕਾਰ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾਂ ਤਾਂ ਫਿਰ ਮੈਂ (ਅਹੁਦੇ ਤੋਂ) ਲਾਂਭੇ ਹੋ ਜਾਵਾਂਗਾ ਪਰ ਇਸ ਦੇ ਬਾਵਜੂਦ ਵੀ ਮੈਂ ਬੋਲਾਂਗਾ।’

ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਬੀਜੇਪੀ ਅੰਦਰ ਵੀ ਬਗਵਾਤ ਹੋਣ ਲੱਗੀ ਹੈ। ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਆਪਣੇ ਸਟੈਂਡ 'ਤੇ ਕਾਇਮ ਰਹਿੰਦਿਆਂ ਮੁੜ ਦੁਹਰਾਇਆ ਹੈ ਕਿ ਸਰਕਾਰ ਵੱਲੋਂ ਅਹੁਦੇ ਤੋਂ ਲਾਂਭੇ ਕਰਨ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਹੈ ਕਿ ਮੇਰੇ ਬਿਆਨ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਣਾ, ਬਲਕਿ ਕਿਸਾਨਾਂ ਨੂੰ ਲੱਗੇਗਾ ਕਿ ਕੋਈ ਤਾਂ ਹੈ ਜੋ ਉਨ੍ਹਾਂ ਲਈ ਬੋਲ ਰਿਹਾ ਹੈ।

ਦਰਅਸਲ ਮਲਿਕ ਨੇ ਪਿਛਲੇ ਦਿਨੀਂ ਬਾਗਪਤ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਸਰਕਾਰ ਹੰਕਾਰੀ ਗਈ ਹੈ। ਕਿਸਾਨ ਸੜਕਾਂ ਉੱਪਰ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਕਰਨ ਲਈ ਸਰਕਾਰ ਗੰਭੀਰ ਨਹੀਂ। ਇਸ ਕਰਕੇ ਬੀਜੇਪੀ ਅੰਦਰ ਘਮਸਾਣ ਮੱਚ ਗਿਆ ਸੀ।

ਆਪਣੇ ਵਿਵਾਦਤ ਬਿਆਨ ਬਾਰੇ ਕੋਈ ਫ਼ਿਕਰ ਹੋਣ ਬਾਰੇ ਪੁੱਛੇ ਜਾਣ ’ਤੇ ਮਲਿਕ ਨੇ ਕਿਹਾ, ‘ਜੇ ਸਰਕਾਰ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾਂ ਤਾਂ ਫਿਰ ਮੈਂ (ਅਹੁਦੇ ਤੋਂ) ਲਾਂਭੇ ਹੋ ਜਾਵਾਂਗਾ ਪਰ ਇਸ ਦੇ ਬਾਵਜੂਦ ਵੀ ਮੈਂ ਬੋਲਾਂਗਾ।’ ਰਾਜਪਾਲ ਨੇ ਕਿਹਾ, ‘ਮੈਂ ਕਿਸਾਨਾਂ ਦੀ ਇਹ ਹਾਲਤ ਨਹੀਂ ਵੇਖ ਸਕਦਾ।

ਮਲਿਕ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਕਰਕੇ ਯੂਪੀ, ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਦੀ ਹਮਾਇਤ ਨੂੰ ਖੋਰਾ ਲੱਗੇਗਾ। ਉਨ੍ਹਾਂ ਕਿਹਾ, ‘ਜੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੱਛਮੀ ਯੂਪੀ, ਰਾਜਸਥਾਨ ਤੇ ਹਰਿਆਣਾ ਵਿੱਚ ਭਾਜਪਾ ਆਪਣਾ ਆਧਾਰ ਗੁਆ ਬੈਠੇਗੀ।’

ਰਾਜਪਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜਿਆ ਜਾਵੇ। ਸਰਕਾਰ ਨੂੰ ਜਲਦੀ ਹੀ ਉਨ੍ਹਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ।’

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Congress Senior Leader Death: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ;  ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ;  ਹਸਪਤਾਲ 'ਚ ਲਏ ਆਖਰੀ ਸਾਹ...
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Big News: ਵੱਡੀ ਖਬਰ, ਬੰਬ ਧਮਾਕੇ ਨਾਲ ਦਹਿਲਿਆ ਇਹ ਇਲਾਕਾ, 5 ਜ਼ਿਲ੍ਹਿਆਂ 'ਚ ਇੰਟਰਨੈੱਟ ਸਸਪੈਂਡ; ਜਾਣੋ ਕਿਉਂ ਲਿਆ ਗਿਆ ਇਹ ਫੈਸਲਾ?
ਵੱਡੀ ਖਬਰ, ਬੰਬ ਧਮਾਕੇ ਨਾਲ ਦਹਿਲਿਆ ਇਹ ਇਲਾਕਾ, 5 ਜ਼ਿਲ੍ਹਿਆਂ 'ਚ ਇੰਟਰਨੈੱਟ ਸਸਪੈਂਡ; ਜਾਣੋ ਕਿਉਂ ਲਿਆ ਗਿਆ ਇਹ ਫੈਸਲਾ?
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
Donald Trump Resign: ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
IPL 2026: Metro 'ਤੇ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ! ਅੱਜ ਦੇ ਸਮੇਂ 'ਚ ਹੋਇਆ ਬਦਲਾਅ; ਦੇਖੋ ਪੂਰੀ ਲਿਸਟ
IPL 2026: Metro 'ਤੇ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ! ਅੱਜ ਦੇ ਸਮੇਂ 'ਚ ਹੋਇਆ ਬਦਲਾਅ; ਦੇਖੋ ਪੂਰੀ ਲਿਸਟ
Embed widget