ਸਿੰਘੂ ਬਾਰਡਰ ਤੇ ਬੈਠੇ ਪ੍ਰਦਰਸ਼ਨਕਾਰੀਆਂ ਤੇ FIR। ਪ੍ਰਦਰਸ਼ਨਕਾਰੀਆਂ ਤੇ ਰੈੱਡ ਲਾਇਟ ਤੇ ਬੈਠਣ ਅਤੇ ਰੋਡ ਬਲਾਕ ਕਰਨ ਸਮੇਤ ਕੋਰੋਨਾ ਮਹਾਮਾਰੀ ਐਕਟ ਤਹਿਤ FIR ਦਰਜ ਕੀਤੀ ਗਈ ਹੈ।ਕਿਸਾਨ ਲਗਾਤਾਰ ਪਿਛਲੇ 16 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ ਦੇ ਰਹੇ ਹਨ।ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਹ ਪ੍ਰਦਰਸ਼ਨ ਕਰ ਰਹੇ ਹਨ।