ਪੜਚੋਲ ਕਰੋ

ਖ਼ੁਸ਼ਖ਼ਬਰੀ! ਇਲੈਕਟ੍ਰੋਨਿਕਸ ਤੇ ਕੱਪੜਿਆਂ 'ਤੇ 80 ਫੀਸਦੀ ਤਕ ਛੋਟ

ਫੇਸ਼ਨ ਰੇਂਜ 'ਤੇ 80 ਫੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਘੱਟੋ-ਘੱਟ ਡਿਸਕਾਊਂਟ 50 ਫੀਸਦੀ ਹੈ। ਹੋਮ ਫਰਨਿਸ਼ਿੰਗ ਰੇਂਜ ਸਿਰਫ 59 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਹੈਡਫੋਨ ਤੇ ਸਪੀਕਰਾਂ 'ਤੇ ਵੀ 70 ਫੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ।

ਚੰਡੀਗੜ੍ਹ: ਈ-ਕਾਮਰਸ ਕੰਪਨੀ ਫਲਿੱਪਕਾਰਟ 'ਤੇ ਅੱਜ ਤੋਂ ਸੇਲ ਸ਼ੁਰੂ ਹੋ ਗਈ ਹੈ। ਸੇਲ ਵਿੱਚ ਫੈਸ਼ਨ, ਇਲੈਕਟ੍ਰੋਨਿਕਸ, ਗੈਜੇਟਸ, ਸਮਾਰਟਫੋਨ, ਐਕਸੈਸਰੀਜ਼ ਤੇ ਘਰ ਦੇ ਸਾਮਾਨ ਵਰਗੀਆਂ ਕਈ ਚੀਜ਼ਾਂ 'ਤੇ ਭਾਰੀ ਛੋਟ ਮਿਲ ਰਹੀ ਹੈ। ਇਹ 3 ਜੁਲਾਈ ਤਕ ਚੱਲੇਗੀ। ਇਸ ਦੇ ਨਾਲ ਹੀ ਇੱਥੋਂ ਨੋ ਕੋਸਟ ਈਐਮਆਈ 'ਤੇ ਪ੍ਰੋਡਕਟ ਵੀ ਖਰੀਦੇ ਜਾ ਸਕਦੇ ਹਨ। ਇਲੈਕਟ੍ਰੋਨਿਕਸ ਤੇ ਐਕਸੈਸਰੀਜ਼ 'ਤੇ 80 ਫ਼ੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਸੇਲ ਵਿੱਚ ਲੈਪਟਾਪ ਦੀ ਵੱਡੀ ਰੇਂਜ ਹੈ, ਇਸ ਦੀ ਸ਼ੁਰੂਆਤੀ ਕੀਮਤ 33,990 ਰੁਪਏ ਹੈ। ਇਸ ਵਿੱਚ ਆਸੂਸ, ਐਪਲ ਮੈਕਬੁੱਕ, ਐਚਪੀ, ਲੇਨੋਵੋ ਵਰਗੀਆਂ ਕਈ ਕੰਪਨੀਆਂ ਸ਼ਾਮਲ ਹਨ। ਆਸੂਸ ਵੀਵੋਬੁਕ 14 ਕੋਰ i3 7th Gen ਨੂੰ ਸੇਲ ਵਿੱਚ 33,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਐਪਲ ਮੈਕਬੁਕ ਏਅਰ ਕੋਰ i5 5th Gen ਨੂੰ 64,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਸਿਟੀ ਬੈਂਕ ਕ੍ਰੈਡਿਟ ਤੇ ਡੈਬਿਟ ਕਾਰਡ 'ਤੇ ਪ੍ਰੋਡਕਟ ਖਰੀਦਣ 'ਤੇ 10 ਫ਼ੀਸਦੀ ਦਾ ਵਾਧੂ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੱਪੜਿਆਂ ਦੀ ਗੱਲ ਕੀਤੀ ਜਾਏ ਤਾਂ ਫੇਸ਼ਨ ਰੇਂਜ 'ਤੇ 80 ਫੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਘੱਟੋ-ਘੱਟ ਡਿਸਕਾਊਂਟ 50 ਫੀਸਦੀ ਹੈ। ਹੋਮ ਫਰਨਿਸ਼ਿੰਗ ਰੇਂਜ ਸਿਰਫ 59 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਹੈਡਫੋਨ ਤੇ ਸਪੀਕਰਾਂ 'ਤੇ ਵੀ 70 ਫੀਸਦੀ ਤਕ ਛੋਟ ਦਿੱਤੀ ਜਾ ਰਹੀ ਹੈ। ਐਪਲ ਲਾਂਚ ਸੀਰੀਜ਼ 3 GPS ਦੀ ਸ਼ੁਰੂਆਤੀ ਰੇਂਜ 25,900 ਰੁਪਏ ਹੈ। ਐਪਲ ਵਾਚ ਸੀਰੀਜ਼ GPS ਦੀ ਸ਼ੁਰੂਆਤੀ ਰੇਂਜ 23,900 ਰੁਪਏ ਹੈ।

ਟਾਪ ਹੈਡਲਾਈਨ

ਅਗਨੀਵੀਰਾਂ ਨੂੰ ਲੈਕੇ ਵੱਡੀ ਖੁਸ਼ਖਬਰੀ! 25 ਫੀਸਦੀ ਤੋਂ ਵੱਧ ਫੌਜੀਆਂ ਨੂੰ ਕੀਤਾ ਜਾਵੇਗਾ ਪਰਮਾਨੈਂਟ?

ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ

ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ

Bengal 'ਚ 11 ਸਾਲਾ ਮਾਸੂਮ ਦੀ ਬੋਰੀ 'ਚੋਂ ਮਿਲੀ ਲਾਸ਼, ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਦਾ ਆਰੋਪ ,ਜਾਣੋ ਪੂਰਾ ਮਾਮਲਾ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ

Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026

Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ

Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...

Embed widget