ਪੜਚੋਲ ਕਰੋ

ਕੈਨੇਡਾ ਤੋਂ ਲੈ ਕੇ ਮਲੇਸ਼ੀਆ, ਦੁਬਈ ‘ਚ ਨੌਕਰੀ ਦਾ ਝਾਂਸਾ ਦੇ ਕੇ ਠੱਗੇ 50 ਲੱਖ

ਸੈਕਟਰ 58 ਵਿੱਚ ਉਨ੍ਹਾਂ ਆਪਣਾ ਦਫ਼ਤਰ ਖੋਲ੍ਹਿਆ ਸੀ। ਲੋਕਾਂ ਨੂੰ ਭਰੋਸੇ ਲਈ ਬਾਕਾਇਦਾ ਸਟੈਂਪ ਪੇਪਰ ‘ਤੇ ਇਕਰਾਰਨਾਮਾ ਵੀ ਕੀਤਾ ਜਾਂਦਾ ਸੀ। ਜਿੱਥੇ ਇਹ ਕੰਪਨੀ ਚੱਲ ਰਹੀ ਸੀ ਉੱਥੇ ਪਹਿਲਾਂ ਤੋਂ ਹੀ 17 ਵੱਖ-ਵੱਖ ਕੰਪਨੀਆਂ ਦੇ ਦਫ਼ਤਰ ਚੱਲ ਰਹੇ ਸਨ।

ਨਵੀਂ ਦਿੱਲੀ: ਕੌਮੀ ਰਾਜਧਾਨੀ ਇਲਾਕੇ ਅੰਦਰ ਵਿਦੇਸ਼ਾਂ ਨੌਕਰੀ ਦਿਵਾਉਣ ਦੇ ਨਾਂਤੇ ਠੱਗੀ ਦਾ ਵੱਡਾ ਜਾਲ ਫੈਲਿਆ ਹੋਇਆ ਹੈ। ਪੁਲਿਸ ਸਾਹਮਣੇ ਅਜਿਹੇ ਗਰੋਹ ਦੀ ਕਰਤੂਤ ਸਾਹਮਣੇ ਆਈ ਹੈ। ਗਰੋਹ ਨੇ 50 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ ਕਰਕੇ ਲੱਖਾਂ ਰੁਪਏ ਹਜ਼ਮ ਕਰ ਲਏ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਇਸ ਲਈ ਬਾਕਾਇਦਾ ਸੋਸ਼ਲ ਮੀਡੀਆਤੇ ਇਸ਼ਤਿਹਾਰ ਵੀ ਜਾਰੀ ਕੀਤਾ।

ਕੋਰੋਨਾ ਮਹਾਮਾਰੀ ਕਾਰਨ ਹਾਲਾਤ ਇੰਨੇ ਖ਼ਰਾਬ ਹਨ ਕਿ ਲੋਕ ਨੌਕਰੀ ਦੇ ਝਾਂਸੇ ਵਿੱਚ ਸੌਖਿਆਂ ਹੀ ਜਾਂਦੇ ਹਨ। ਉਕਤ ਗਰੋਹ ਲੋਕਾਂ ਤੋਂ ਲੋੜ ਮੁਤਾਬਕ 30 ਹਜ਼ਾਰ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਮੰਗ ਕਰਦਾ ਸੀ। ਗਰੋਹ ਵੀਜ਼ਾ ਲਗਵਾਉਣ ਦੇ ਬਹਾਨੇ ਪਾਸਪੋਰਟ ਵੀ ਆਪਣੇ ਕੋਲ ਰੱਖ ਲੈਂਦਾ ਸੀ। ਇਸ ਹਫ਼ਤੇ ਤਕਰੀਬਨ 50 ਨੌਜਵਾਨਾਂ ਨੇ ਦਿੱਲੀ ਏਅਰਪੋਰਟ ਤੋਂ ਜਹਾਜ਼ ਚੜ੍ਹਨਾ ਸੀ, ਪਰ ਜਦ ਉਹ ਆਪਣੇ ਕਾਗ਼ਜ਼ ਲੈਣ ਲਈ ਕੰਪਨੀ ਦੇ ਦਫ਼ਤਰ ਪਹੁੰਚੇ ਤਾਂ ਉੱਥੇ ਜਿੰਦਰਾ ਵੱਜਿਆ ਹੋਇਆ ਸੀ।

ਝਾਂਸੇ ਵਿੱਚ ਆਏ ਨੌਜਵਾਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਹ ਫੇਸਬੁੱਕ ਇਸ਼ਤਿਹਾਰ ਰਾਹੀਂ ਉਕਤ ਗਰੋਹ ਕੋਲ ਪਹੁੰਚੇ ਸਨ। ਠੱਗੇ ਜਾਣ ਵਾਲਿਆਂ ਵਿੱਚੋਂ ਬਹੁਤੇ ਜਣੇ ਨੇਪਾਲ, ਪੂਰਵਾਂਚਲ ਤੇ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਕੈਨੇਡਾ, ਸਾਊਦੀ, ਮਲੇਸ਼ੀਆ, ਓਮਾਨ, ਮਾਲਦੀਵ ਅਤੇ ਦੁਬਈ ਵਿੱਚ ਨੌਕਰੀ ਦਿਵਾਉਣੀ ਸੀ। ਗਰੋਹ ਨੇ ਸਾਰਿਆਂ ਤੋਂ ਵੱਖ ਵੱਖ ਹਿਸਾਬ ਨਾਲ ਕੁੱਲ 50 ਲੱਖ ਰੁਪਏ ਲਏ ਹਨ।

ਠੱਗ ਇੰਨੇ ਚਲਾਕ ਸਨ ਕਿ ਨੋਇਡਾ ਦੇ ਸੈਕਟਰ 58 ਵਿੱਚ ਉਨ੍ਹਾਂ ਆਪਣਾ ਦਫ਼ਤਰ ਖੋਲ੍ਹਿਆ ਸੀ। ਲੋਕਾਂ ਨੂੰ ਭਰੋਸੇ ਲਈ ਬਾਕਾਇਦਾ ਸਟੈਂਪ ਪੇਪਰਤੇ ਇਕਰਾਰਨਾਮਾ ਵੀ ਕੀਤਾ ਜਾਂਦਾ ਸੀ। ਜਿੱਥੇ ਇਹ ਕੰਪਨੀ ਚੱਲ ਰਹੀ ਸੀ ਉੱਥੇ ਪਹਿਲਾਂ ਤੋਂ ਹੀ 17 ਵੱਖ-ਵੱਖ ਕੰਪਨੀਆਂ ਦੇ ਦਫ਼ਤਰ ਚੱਲ ਰਹੇ ਸਨ। ਮੁਲਜ਼ਮਾਂ ਨੇ ਇਹ ਦਫ਼ਤਰ ਤਿੰਨ ਮਹੀਨੇ ਲਈ ਕਿਰਾਏਤੇ ਲਿਆ ਸੀ। ਨੋਇਡਾ ਦੇ ਸੈਕਟਰ 58 ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 15 ਅਧਿਕਾਰੀਆਂ ਦੇ ਅਚਾਨਕ ਤਬਾਦਲੇ; 2 IPS ਅਫਸਰਾਂ ਨੂੰ ਮਿਲੀ ਤਰੱਕੀ: 10 ਦੀ ਨਵੀਂ ਪੋਸਟਿੰਗ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 15 ਅਧਿਕਾਰੀਆਂ ਦੇ ਅਚਾਨਕ ਤਬਾਦਲੇ; 2 IPS ਅਫਸਰਾਂ ਨੂੰ ਮਿਲੀ ਤਰੱਕੀ: 10 ਦੀ ਨਵੀਂ ਪੋਸਟਿੰਗ...
Big News: ਵੱਡੀ ਖਬਰ, ਪ੍ਰਿੰਸੀਪਲ-ਹੈੱਡਮਾਸਟਰ ਤੇ ਅਧਿਆਪਕਾਂ 'ਚ ਮੱਚਿਆ ਹਾਹਾਕਾਰ; ਜਾਣੋ ਤਨਖ਼ਾਹਾਂ 'ਚ ਵਾਧੇ 'ਤੇ ਕਿਉਂ ਲੱਗੇਗੀ ਰੋਕ? ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ...
ਵੱਡੀ ਖਬਰ, ਪ੍ਰਿੰਸੀਪਲ-ਹੈੱਡਮਾਸਟਰ ਤੇ ਅਧਿਆਪਕਾਂ 'ਚ ਮੱਚਿਆ ਹਾਹਾਕਾਰ; ਜਾਣੋ ਤਨਖ਼ਾਹਾਂ 'ਚ ਵਾਧੇ 'ਤੇ ਕਿਉਂ ਲੱਗੇਗੀ ਰੋਕ? ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ...
Big News: ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ: ਨੌਜਵਾਨ 'ਤੇ 20 ਰਾਊਂਡ ਫਾਇਰ; ਖੌਫਨਾਕ ਮੰਜ਼ਰ ਵੇਖ ਦਹਿਸ਼ਤ 'ਚ ਲੋਕ...
ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ: ਨੌਜਵਾਨ 'ਤੇ 20 ਰਾਊਂਡ ਫਾਇਰ; ਖੌਫਨਾਕ ਮੰਜ਼ਰ ਵੇਖ ਦਹਿਸ਼ਤ 'ਚ ਲੋਕ...
ਤੇਲ ਸੰਕਟ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ ਅਤੇ ATF ਦੇ ਨਿਰਯਾਤ 'ਤੇ ਘਟਾਈ SAED, Petrol 'ਤੇ ਪਹਿਲੀ ਵਾਰ ਲੱਗੇਗਾ ਟੈਕਸ
ਤੇਲ ਸੰਕਟ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ ਅਤੇ ATF ਦੇ ਨਿਰਯਾਤ 'ਤੇ ਘਟਾਈ SAED, Petrol 'ਤੇ ਪਹਿਲੀ ਵਾਰ ਲੱਗੇਗਾ ਟੈਕਸ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
Punjab News: ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ 17 ਕੁਅੰਟਲ ਗੌਮਾਸ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ ਦੇ ਨੌਜਵਾਨਾਂ ਨੇ ਕਰਵਾਇਆ ਲੋਡ; ਲਾਡੋਵਾਲ ਟੋਲ ਪਲਾਜਾ 'ਤੇ ਹੋਇਆ ਵੱਡਾ ਖੁਲਾਸਾ
ਲੁਧਿਆਣਾ 'ਚ 17 ਕੁਅੰਟਲ ਗੌਮਾਸ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ ਦੇ ਨੌਜਵਾਨਾਂ ਨੇ ਕਰਵਾਇਆ ਲੋਡ; ਲਾਡੋਵਾਲ ਟੋਲ ਪਲਾਜਾ 'ਤੇ ਹੋਇਆ ਵੱਡਾ ਖੁਲਾਸਾ
ਪ੍ਰੈਗਨੈਂਸੀ ਤੋਂ ਬਾਅਦ Diabetes ਖ਼ਤਮ, ਪਰ ਆਹ ਲੱਛਣ ਬਣਾ ਦੇਣਗੇ ਹਾਰਟ-ਥਾਇਰਾਇਡ ਦਾ ਮਰੀਜ਼, ਭੁੱਲ ਕੇ ਵੀ ਨਾ ਕਰੋ ਇਗਨੋਰ
ਪ੍ਰੈਗਨੈਂਸੀ ਤੋਂ ਬਾਅਦ Diabetes ਖ਼ਤਮ, ਪਰ ਆਹ ਲੱਛਣ ਬਣਾ ਦੇਣਗੇ ਹਾਰਟ-ਥਾਇਰਾਇਡ ਦਾ ਮਰੀਜ਼, ਭੁੱਲ ਕੇ ਵੀ ਨਾ ਕਰੋ ਇਗਨੋਰ
Embed widget