ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਚੌਟਾਲਾ ਦੀ ਕਾਰ ਐਤਵਾਰ ਨੂੰ ਐਸਜੀਟੀ ਕਾਲਜ, ਚੰਦੂ ਬੁੱਢੇਰਾ ਨੇੜੇ ਹਾਦਸਾਗਰਸਤ ਹੋ ਗਈ।ਉਹ ਆਪਣੇ ਰੂਟੀਨ ਚੈੱਕ-ਅਪ ਲਈ ਮੇਦਾਂਤਾ ਹਸਪਤਾਲ ਜਾ ਰਹੇ ਸੀ।
ਚੰਗੀ ਖ਼ਬਰ ਇਹ ਹੈ ਕਿ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ।ਸੂਤਰਾਂ ਮੁਤਾਬਿਕ ਗੱਡੀ ਦੇ ਅਗੇ ਅਚਾਨਕ ਇੱਕ ਮਹਿਲਾ ਆ ਗਈ ਸੀ ਜਿਸ ਕਾਰਨ ਮਹਿਲਾ ਨੂੰ ਬਚਾਉਂਦੇ ਹੋਏ ਜ਼ੋਰਦਾਰ ਬ੍ਰੇਕ ਲਗਾਏ ਗਏ ਅਤੇ ਕਾਰ ਘਿਸੜਦੀ ਹੋਈ ਦੂਜੀ ਕਾਰ ਵਿੱਚ ਜਾ ਵੱਜੀ।ਇਸ ਮਗਰੋਂ ਚੌਟਾਲਾ ਦੂਜੀ ਕਾਰ ਵਿੱਚ ਮੇਦਾਂਤਾ ਚਲੇ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :