ਪੜਚੋਲ ਕਰੋ
Advertisement
ਕੋਰੋਨਾ ਵੈਕਸੀਨ ਲਗਵਾਉਣ ਤੋਂ ਮੁਕਰੇ ਫਰੰਟ ਲਾਇਨ ਵਰਕਰ, ਬੋਲੇ ਜੇ ਕੁਝ ਹੋਇਆ ਤਾਂ ਕੌਣ ਲਵੇਗਾ ਜ਼ਿੰਮੇਵਾਰੀ
ਅੱਜ ਦੇਸ਼ ਭਰ ਅੰਦਰ ਫਰੰਟ ਲਾਇਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।ਪਰ ਇਸ ਦੌਰਾਨ ਜਿੱਥੇ ਲੋਕ ਵੈਕਸੀਨ ਲਗਵਾ ਰਹੇ ਹਨ ਉਥੇ ਹੀ ਇਸ ਵੈਕਸੀਨ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਰੇਵਾੜੀ: ਅੱਜ ਦੇਸ਼ ਭਰ ਅੰਦਰ ਫਰੰਟ ਲਾਇਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।ਪਰ ਇਸ ਦੌਰਾਨ ਜਿੱਥੇ ਲੋਕ ਵੈਕਸੀਨ ਲਗਵਾ ਰਹੇ ਹਨ ਉਥੇ ਹੀ ਇਸ ਵੈਕਸੀਨ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।ਹਰਿਆਣਾ ਦੇ ਰੇਵਾੜੀ ਵਿੱਚ ਕਈ ਫਰੰਟ ਲਾਇਨ ਵਰਕਰਾਂ ਨੇ ਕੋਰੋਨਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਨ੍ਹਾਂ ਫਰੰਟ ਲਾਇਨ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਕੌਣ ਹੋਏਗਾ ਜ਼ਿੰਮੇਦਾਰ।ਇਸ ਮਗਰੋਂ ਸਹਿਤ ਅਧਿਕਾਰੀ ਇਨ੍ਹਾਂ ਫਰੰਟ ਲਾਇਨ ਵਰਕਰਾਂ ਨੂੰ ਸਮਝਾਉਣ ਵਿੱਚ ਲੱਗੇ ਹਨ।ਇਨ੍ਹਾਂ ਫਰੰਟ ਲਾਇਨ ਵਰਕਰਾਂ ਦੇ ਸ਼ੰਕੇ ਦੂਰ ਕਰਨ ਲਈ ਸਹਿਤ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਪਹਿਲਾਂ ਅਸੀਂ ਲਗਾ ਲੈਂਦੇ ਹਾਂ ਕੋਰੋਨਾ ਵੈਕਸੀਨ ਉਸ ਮਗਰੋਂ ਤੁਸੀਂ ਲਗਵਾ ਲੈਣਾ।ਦੱਸ ਦੇਈਏ ਕਿ ਪਹਿਲੇ ਦਿਨ 100 ਫਰੰਟ ਲਾਇਨ ਵਰਕਰਾਂ ਨੇ ਲਵਾਉਣਾ ਸੀ ਕੋਰੋਨਾ ਟੀਕਾ ਪਰ ਇਸ ਦੌਰਾਨ ਸਿਰਫ 47 ਵਰਕਰ ਹੀ ਪਹੁੰਚੇ ਜਿਨ੍ਹਾਂ ਵਿਚੋਂ 18ਨੇ ਮਨ੍ਹਾ ਕਰ ਦਿਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement