ਪੜਚੋਲ ਕਰੋ

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਬਾਰੇ ਪਹਿਲਾ ਹੀ ਹੋ ਚੁੱਕੀ ਸੀ ਭਵਿੱਖਬਾਣੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ ਮੌਕੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਵੀ ਮੋਦੀ ਨੂੰ ਵਧਾਈ ਦਿੱਤੀ। ਇਸ ਦੌਰਾਨ ਅਨਿਲ ਅੰਬਾਨੀ ਨੇ ਮੋਦੀ ਬਾਰੇ ਇੱਕ ਖ਼ੁਲਾਸਾ ਵੀ ਕੀਤਾ। ਟਾਇਮਸ ਆਫ਼ ਇੰਡੀਆ ਵਿੱਚ ਛਪੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਅਨਿਲ ਅੰਬਾਨੀ ਨੇ ਆਪਣੇ ਪਿਤਾ ਧੀਰੂਭਾਈ ਅੰਬਾਨੀ ਨੂੰ ਯਾਦ ਕਰਦਿਆਂ ਕਿਹਾ,'ਮੇਰੇ ਪਿਤਾ ਨੇ 90 ਦੇ ਦਸ਼ਕ ਵਿੱਚ ਨਰੇਂਦਰ ਮੋਦੀ ਨੂੰ ਲੈ ਕੇ ਇੱਕ ਭਵਿੱਖਬਾਣੀ ਕੀਤੀ ਸੀ, ਜੋ ਸਹੀ ਸਾਬਤ ਹੋਈ ਹੈ।' ਅਨਿਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਨਰੇਂਦਰ ਮੋਦੀ ਨੂੰ 2001 ਵਿੱਚ ਮੁੱਖਮੰਤਰੀ ਬਣਨ ਤੋਂ ਕਈ ਸਾਲ ਪਹਿਲਾਂ ਘਰ ਬੁਲਾਇਆ ਸੀ। ਇਸ ਮੁਲਾਕਾਤ ਤੋਂ ਬਾਅਦ ਰਿਲਾਇੰਸ ਦੇ ਸੰਸਥਾਪਕ ਨੇ ਕਿਹਾ ਸੀ ਕਿ ਇਹ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਅਨਿਲ ਨੇ ਦੱਸਿਆ ਕਿ ਉਸ ਵੇਲੇ ਪਾਪਾ ਧੀਰੂਭਾਈ ਨੇ ਮੋਦੀ ਨੂੰ ਲੈ ਕੇ ਕਿਹਾ ਸੀ,'ਮੋਦੀ ਲੰਬੀ ਰੇਸ ਦਾ ਘੋੜਾ ਹੈ। ਇੱਕ ਅਸਲੀ ਲੀਡਰ ਹੈ।' ਅਨਿਲ ਨੇ ਕਿਹਾ,'ਮੇਰੇ ਪਿਤਾ ਹਮੇਸ਼ਾ ਦੀ ਤਰ੍ਹਾਂ ਸਾਧਾਰਨ, ਡਾਇਰੈਕਟ ਅਤੇ ਭਵਿੱਖ ਦਾ ਅਨੁਮਾਨ ਲਗਾ ਲੈਣ ਵਾਲੇ ਸਨ।' ਮੋਦੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਨੂੰ ਦੇਸ਼ ਦੇ ਇਤਿਹਾਸ ਦੀ ਮਹੱਤ ਪੂਰਨ ਘਟਨਾ ਦੱਸਦੇ ਹੋਣੇ ਅਨਿਲ ਅੰਬਾਨੀ ਨੇ ਲਿਖਿਆ,'ਆਪਣੀ ਗੱਲ ਦੇ ਸੱਚ ਸਾਬਤ ਹੋਣ 'ਤੇ ਪਾਪਾ ਸਵਰਗ ਵਿੱਚ ਮੁਸਕਰਾ ਰਹੇ ਹੋਣਗੇ।'
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕਿਸਨੂੰ ਮਿਲੀ ਨਵੀ ਜ਼ਿੰਮੇਵਾਰੀ? ਲਿਸਟ 'ਚ ਇਹ ਨਾਮ ਸ਼ਾਮਲ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕਿਸਨੂੰ ਮਿਲੀ ਨਵੀ ਜ਼ਿੰਮੇਵਾਰੀ? ਲਿਸਟ 'ਚ ਇਹ ਨਾਮ ਸ਼ਾਮਲ...
Lockdown: ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
ਸ਼ੁਭੇਂਦੂ ਕੈਬਨਿਟ ਦਾ ਵਿਸਥਾਰ ਅੱਜ, ਸਾਹਮਣੇ ਆਈ ਮੰਤਰੀਆਂ ਦੀ ਲਿਸਟ; ਜਾਣੋ ਕੌਣ-ਕੌਣ ਬਣੇਗਾ ਮੰਤਰੀ
ਸ਼ੁਭੇਂਦੂ ਕੈਬਨਿਟ ਦਾ ਵਿਸਥਾਰ ਅੱਜ, ਸਾਹਮਣੇ ਆਈ ਮੰਤਰੀਆਂ ਦੀ ਲਿਸਟ; ਜਾਣੋ ਕੌਣ-ਕੌਣ ਬਣੇਗਾ ਮੰਤਰੀ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
Air Conditioner: AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
Lockdown: ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ
FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ
Embed widget