ਪੜਚੋਲ ਕਰੋ

Farmers at Ghazipur border: ਰਾਕੇਸ਼ ਟਿਕੈਤ ਨੇ ਕਰ ਦਿਖਾਇਆ, ਗਾਜ਼ੀਪੁਰ ਸਰਹੱਦ ਤੋਂ ਸੁਰੱਖਿਆ ਕਰਮਚਾਰੀਆਂ ਦੀ ਵਾਪਸੀ, ਵਧ ਰਹੀ ਕਿਸਾਨਾਂ ਦੀ ਗਿਣਤੀ

ਵੀਰਵਾਰ ਸ਼ਾਮ ਨੂੰ ਗਾਜ਼ੀਪੁਰ ਸਰਹੱਦ 'ਤੇ ਕਾਫੀ ਤਣਾਅ ਸੀ। ਗਾਜ਼ੀਆਬਾਦ ਪ੍ਰਸ਼ਾਸਨ ਨੇ ਗਾਜ਼ੀਪੁਰ ਸਰਹੱਦ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ ਸੀ। ਪਰ ਦੇਰ ਰਾਤ ਸਥਿਤੀ ਪੂਰੀ ਤਰ੍ਹਾਂ ਬਦਲ ਗਈ।

  ਗਾਜ਼ੀਪੁਰ ਸਰਹੱਦ: ਕਿਸਾਨਾਂ ਦੇ ਧਰਨੇ (Farmers Protest) ਵਾਲੀ ਥਾਂ ਵੀਰਵਾਰ ਨੂੰ ਹਾਈਵੋਲਟੇਜ ਡਰਾਮਾ ਚੱਲਿਆ। ਇੱਕ ਪਾਸੇ ਜਿੱਥੇ ਦੁਪਹਿਰ ਤੋਂ ਤਣਾਅ ਦਾ ਮਾਹੌਲ ਸੀ, ਸੁਰੱਖਿਆ ਕਰਮਚਾਰੀਆਂ (Force Return) ਨੂੰ ਦੇਰ ਰਾਤ ਅਚਾਨਕ ਸਰਹੱਦ ਤੋਂ ਹਟਾ ਦਿੱਤਾ ਗਿਆ। ਫਿਲਹਾਲ ਸਰਹੱਦ ਤੋਂ ਪੀਏਸੀ ਦੇ ਸਾਰੇ ਜਵਾਨਾਂ ਨੂੰ ਕਿਉਂ ਹਟਾਏ ਗਏ, ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਇਸ ਦੇ ਨਾਲ ਹੀ ਕਿਸਾਨਾਂ ਲਈ ਵੱਡੀ ਖ਼ਬਰ ਇਹ ਹੈ ਕਿ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਦੀ ਗਿਣਤੀ ਵਧਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਗਿਆ ਕਿ ਉਹ ਸਵੇਰ ਤੋਂ ਹੀ ਡਿਊਟੀ 'ਤੇ ਸੀ, ਹੁਣ ਉਨ੍ਹਾਂ ਨੂੰ ਵਾਪਸੀ ਦਾ ਆਦੇਸ਼ ਦਿੱਤਾ ਗਿਆ ਹੈ। ਗਣਤੰਤਰ ਦਿਵਸ 'ਤੇ ਹੋਈ ਹਿੰਸਾ ਤੋਂ ਬਾਅਦ ਗਾਜ਼ੀਪੁਰ ਸਰਹੱਦ (Ghazipur border) 'ਤੇ ਮੌਜੂਦ ਕਿਸਾਨਾਂ ਵਿਚ ਤਣਾਅ ਦੀ ਸਥਿਤੀ ਸੀ। ਸਰਹੱਦ ਕਰਕੇ ਦਿੱਲੀ ਪੁਲਿਸ ਅਤੇ ਗਾਜ਼ੀਆਬਾਦ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਸੀ। ਹਾਲਾਂਕਿ ਸਾਰੇ ਸੀਨੀਅਰ ਅਧਿਕਾਰੀ ਰਾਤ ਡੇਢ ਵਜੇ ਤੱਕ ਸਰਹੱਦ ਤੋਂ ਚਲੇ ਗਏ, ਤੇ ਹੁਣ ਸੁਰੱਖਿਆ ਕਰਮਚਾਰੀਆਂ ਨੂੰ ਵੀ ਹਟਾ ਦਿੱਤਾ ਗਿਆ। ਦੋਪਹਿਰ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸਰਹੱਦ 'ਤੇ ਕੁਝ ਵੱਡਾ ਹੋਣ ਵਾਲਾ ਹੈ, ਪਰ ਫਿਲਹਾਲ ਸਥਿਤੀ ਮੁੜ ਤੋਂ ਸਧਾਰਣ ਹੋ ਗਈ ਹੈ। ਇਸ ਦੇ ਨਾਲ ਹੀ ਕਿਸਾਨ ਮੁੜ ਸਰਹੱਦ 'ਤੇ ਵਾਪਸ ਆਉਣੇ ਸ਼ੁਰੂ ਹੋ ਗਏ ਹਨ, ਜਦੋਂਕਿ ਆਸ ਪਾਸ ਦੇ ਇਲਾਕਿਆਂ ਤੋਂ ਵੀ ਲੋਕ ਨੇਤਾ ਰਾਕੇਸ਼ ਟਿਕੈਤ ਦੇ ਸਮਰਥਨ 'ਚ ਆਉਣੇ ਸ਼ੁਰੂ ਹੋ ਗਏ ਹਨ। ਯੂਪੀ ਤੋਂ ਇਲਾਵਾ ਰਾਕੇਸ਼ ਟਿਕੈਤ ਨੂੰ ਹਰਿਆਣਾ ਤੋਂ ਵੀ ਭਾਰੀ ਸਮਰਥਨ ਮਿਲ ਰਿਹਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਨੇ ਵੀ ਟਿਕੈਤ ਦਾ ਸਮਰਥਨ ਕੀਤਾ ਹੈ। ਅਭੈ ਚੌਟਾਲਾ ਨੇ ਕਿਸਾਨਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਿਕੈਤ ਦੇ ਸਮਰਥਨ ਵਿੱਚ ਗਾਜ਼ੀਪੁਰ ਪਹੁੰਚਣ। ਦੱਸ ਦਈਏ ਕਿ ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਵੀ ਪੜ੍ਹੋFarmers Protest: ਭਿਵਾਨੀ ਤੋਂ ਕਿਸਾਨਾਂ ਨੇ ਰਾਤ ਨੂੰ ਹੀ ਕੀਤਾ ਦਿੱਲੀ ਕੂਚ, ਕਿਤਲਾਨਾ ਟੋਲ 'ਤੇ ਵੀ ਡੱਟੇ ਕਿਸਾਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Madhuri Elephant :  ਮਾਧੁਰੀ ਹਾਥੀ ਦੀ ਕੋਲਹਾਪੁਰ ਵਾਪਸੀ ਦਾ ਰਾਹ ਸਾਫ਼,  ਵੰਤਾਰਾ ਦੀ ਵੈਟਰਨਰੀ ਟੀਮ ਕਰੇਗੀ ਮਾਧੁਰੀ ਦੀ ਨਿਗਰਾਨੀ 
Madhuri Elephant :  ਮਾਧੁਰੀ ਹਾਥੀ ਦੀ ਕੋਲਹਾਪੁਰ ਵਾਪਸੀ ਦਾ ਰਾਹ ਸਾਫ਼,  ਵੰਤਾਰਾ ਦੀ ਵੈਟਰਨਰੀ ਟੀਮ ਕਰੇਗੀ ਮਾਧੁਰੀ ਦੀ ਨਿਗਰਾਨੀ 
 BJP ਆਗੂ ਉਮਾ ਭੂਸ਼ਣ ਤਾਂਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ , ਮਚਿਆ ਹੜਕੰਪ 
 BJP ਆਗੂ ਉਮਾ ਭੂਸ਼ਣ ਤਾਂਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ , ਮਚਿਆ ਹੜਕੰਪ 
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Brother-Sister Relationshi : “ਮੇਰੇ ਕੋਲ ਸਮਾਂ ਨਹੀਂ…” ਭੈਣ ਨੇ ਇਕਲੌਤੇ ਭਰਾ ਦੇ ਅੰਤਿਮ ਸਸਕਾਰ ਤੋਂ ਕੀਤਾ ਇਨਕਾਰ
Brother-Sister Relationshi : “ਮੇਰੇ ਕੋਲ ਸਮਾਂ ਨਹੀਂ…” ਭੈਣ ਨੇ ਇਕਲੌਤੇ ਭਰਾ ਦੇ ਅੰਤਿਮ ਸਸਕਾਰ ਤੋਂ ਕੀਤਾ ਇਨਕਾਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 
Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 
School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ
School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ
ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ
Embed widget