ਪੜਚੋਲ ਕਰੋ

ਅਜਗਰ ਦੇ ਜਬਾੜਿਆਂ ’ਚੋਂ ਵਾਲ-ਵਾਲ ਬਚਾਈ 10 ਸਾਲਾ ਬੱਚੀ

  ਠਾਕੁਰਗਾਂਵ (ਝਾਰਖੰਡ): ਬੁੜਮੂ ਪ੍ਰਖੰਡ ਦੇ ਕੁਲਵੇ ਟੋਂਗਰੀ ਵਿੱਚ ਬੀਤੇ ਦਿਨ ਵੱਡਾ ਹਾਦਸਾ ਟਲ਼ ਗਿਆ ਜਦੋਂ 10 ਸਾਲਾਂ ਦੀ ਬੱਚੀ ਨੂੰ ਅਜਗਰ ਨਿਗਲ ਰਿਹਾ ਸੀ ਤਾਂ ਉਸ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਅਜਗਰ ਦੇ ਜਬਾੜਿਆਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕੁਲਵੇ ਦੇ ਸ਼ਿਵਾ ਉਰਾਂਵ ਦੀ ਧੀ ਕਿਰਨ ਕੁਮਾਰੀ ਸਵੇਰੇ ਪਸ਼ੂ ਚਾਰਨ ਲਈ ਟੋਂਗਰੀ ਗਈ ਹੋਈ ਸੀ। ਹਾਸਲ ਜਾਣਕਾਰੀ ਮੁਤਾਬਕ ਕਿਰਨ ਕੁਮਾਰੀ ਪਸ਼ੂਆਂ ਨੂੰ ਚਰਨ ਲਈ ਛੱਡਣ ਬਾਅਦ ਇੱਕ ਚਟਾਨ ’ਤੇ ਬੈਠੀ ਹੋਈ ਸੀ ਤਾਂ ਅਚਾਨਕ 10 ਫੁੱਟ ਲੰਮੇ ਅਜਗਰ ਨੇ ਉਸ ’ਤੇ ਹਮਲਾ ਕਰ ਦਿੱਤਾ। ਜਿੰਨਾ ਚਿਰ ਤਕ ਉਹ ਸੰਭਲਦੀ, ਓਨੀ ਦੇਰ ਤਕ ਅਜਗਰ ਨੇ ਉਸ ਦਾ ਪੈਰ ਆਪਣੇ ਜਬਾੜੇ ਵਿੱਚ ਧੂਹ ਲਿਆ ਤੇ ਹੋਲ਼ੀ-ਹੌਲ਼ੀ ਉਸ ਦੇ ਪੂਰੇ ਸਰੀਰ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ। ਪੂਰੀ ਕੋਸ਼ਿਸ਼ ਦੇ ਬਾਅਦ ਵੀ ਉਹ ਬਚ ਨਹੀਂ ਸਕੀ ਤਾਂ ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉੱਥੇ ਮੌਜੂਦ ਬੱਚੇ ਉੱਥੇ ਪੁੱਜੇ ਤਾਂ ਕਿਰਨ ਨੂੰ ਅਜਗਰ ਦੇ ਮੂੰਹ ਵਿੱਚ ਵੇਖ ਕੇ ਉਨ੍ਹਾਂ ਵੀ ਰੋਲ਼ਾ ਪਾਇਆ ਜਿਸ ਨੂੰ ਸੁਣ ਕੇ ਪਿੰਡ ਦੇ ਲੋਕ ਵੀ ਉੱਥੇ ਭੱਜੇ ਆਏ। ਪਿੰਡ ਵਾਸੀਆਂ ਨੇ ਕਾਫੀ ਮਿਹਨਤ-ਮੁਸ਼ੱਕਤ ਦੇ ਬਾਅਦ ਕਿਰਨ ਨੂੰ ਅਜਗਰ ਦੇ ਮੂੰਹੋਂ ਛੁਡਾਇਆ। ਅਜਗਰ ਦੇ ਜਬਾੜਿਆਂ ’ਚੋਂ ਵਾਲ-ਵਾਲ ਬਚਾਈ 10 ਸਾਲਾ ਬੱਚੀ
  ਕੁੜੀ ਨੂੰ ਛੁਡਾਉਣ ਪਿੱਛੋਂ ਖੂਹ ’ਚ ਸੁੱਟਿਆ ਅਜਗਰ
ਅਜਗਰ ਦੇ ਦੰਦਾਂ ਨਾਲ ਬੱਚੀ ਦਾ ਪੈਰ ਲਹੂ-ਲੁਹਾਨ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਪਿੱਛੋਂ ਪਿੰਡ ਵਾਸੀਆਂ ਨੇ ਅਜਗਰ ਨੂੰ ਫੜ ਕੇ ਇੱਕ ਖੂਹ ਵਿੱਚ ਸੁੱਟ ਦਿੱਤਾ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜਦੋਂ ਕਿਸੇ ਨੂੰ ਸੱਪ ਡੱਸ ਲੈਂਦਾ ਹੈ ਤਾਂ ਸੱਪ ਉਦੋਂ ਤਕ ਮਾਰਿਆ ਜਾਂ ਛੱਡਿਆ ਨਹੀਂ ਜਾਂਦਾ, ਜਦੋਂ ਤਕ ਉਸ ਦਾ ਸ਼ਿਕਾਰ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਜਾਂਦਾ। ਅਜਗਰ ਦੇ ਜਬਾੜਿਆਂ ’ਚੋਂ ਵਾਲ-ਵਾਲ ਬਚਾਈ 10 ਸਾਲਾ ਬੱਚੀ

ਟਾਪ ਹੈਡਲਾਈਨ

DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
Big News: ਸਿਆਸਤ 'ਚ ਹਲਚਲ, ਇਨ੍ਹਾਂ ਦੋ ਵੱਡੀਆਂ ਪਾਰਟੀਆਂ ਦੇ ਗਠਜੋੜ ਨੂੰ ਲੈ ਚਰਚਾ ਤੇਜ਼? ਜਾਣੋ ਕਦੋਂ...
Big News: ਸਿਆਸਤ 'ਚ ਹਲਚਲ, ਇਨ੍ਹਾਂ ਦੋ ਵੱਡੀਆਂ ਪਾਰਟੀਆਂ ਦੇ ਗਠਜੋੜ ਨੂੰ ਲੈ ਚਰਚਾ ਤੇਜ਼? ਜਾਣੋ ਕਦੋਂ...
ਹੁਣ ਰਾਸ਼ਨ ਲੈਣ ਲਈ ਨਹੀਂ ਲਾਉਣੀਆਂ ਪੈਣੀਆਂ ਲੰਮੀਆਂ ਕਤਾਰਾਂ, ਸਰਕਾਰ ਨੇ ਬਦਲ ਦਿੱਤ ਰਾਸ਼ਨ ਲੈਣ ਦਾ ਨਿਯਮ
ਹੁਣ ਰਾਸ਼ਨ ਲੈਣ ਲਈ ਨਹੀਂ ਲਾਉਣੀਆਂ ਪੈਣੀਆਂ ਲੰਮੀਆਂ ਕਤਾਰਾਂ, ਸਰਕਾਰ ਨੇ ਬਦਲ ਦਿੱਤ ਰਾਸ਼ਨ ਲੈਣ ਦਾ ਨਿਯਮ
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਸਿਆਸਤਦਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਬੋਲੇ-
ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਸਿਆਸਤਦਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਬੋਲੇ- "ਹੁਣ ਮੇਰੀ ਪਾਰਟੀ ਇਹ ਸਵਾਲ ਪੁੱਛ ਰਹੀ ਹੈ ਕਿ..."
Big News: ਵੱਡੀ ਵਾਰਦਾਤ, ਮਸ਼ਹੂਰ ਅਦਾਕਾਰ ਦੇ ਭਰਾ 'ਤੇ ਜਾਨਲੇਵਾ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ; ਖੂਨ ਨਾਲ ਲਥਪਥ...
ਵੱਡੀ ਵਾਰਦਾਤ, ਮਸ਼ਹੂਰ ਅਦਾਕਾਰ ਦੇ ਭਰਾ 'ਤੇ ਜਾਨਲੇਵਾ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ; ਖੂਨ ਨਾਲ ਲਥਪਥ...
Punjab News: ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਵੱਡੀ ਖ਼ਬਰ! NEET Re-Exam 'ਚ ਵੱਡਾ ਫਰਜ਼ੀਵਾੜਾ, ਨਕਲੀ ਉਮੀਦਵਾਰ ਬਣ ਕੇ ਆਏ ਕਈ ਡਾਕਟਰ ਅਤੇ ਮੈਡੀਕਲ ਸਟੂਡੈਂਟ; 9 ਕਾਬੂ
ਵੱਡੀ ਖ਼ਬਰ! NEET Re-Exam 'ਚ ਵੱਡਾ ਫਰਜ਼ੀਵਾੜਾ, ਨਕਲੀ ਉਮੀਦਵਾਰ ਬਣ ਕੇ ਆਏ ਕਈ ਡਾਕਟਰ ਅਤੇ ਮੈਡੀਕਲ ਸਟੂਡੈਂਟ; 9 ਕਾਬੂ
Embed widget