ਪੜਚੋਲ ਕਰੋ

Gold Silver Price: 50 ਹਜ਼ਾਰ ਦੇ ਕਰੀਬ ਪੁੱਜਿਆ ਸੋਨਾ, ਚਾਂਦੀ 72 ਹਜ਼ਾਰ ਨੂੰ ਟੱਪੀ

ਕਮਜ਼ੋਰ ਡਾਲਰ ਤੇ ਮਹਿੰਗਾਈ ਦੀ ਚਿੰਤਾ ਦੇ ਵਿਚਕਾਰ ਅੰਤਰ ਰਾਸ਼ਟਰੀ ਬਾਜ਼ਾਰਾਂ ਵਿੱਚ ਸੋਨਾ ਪੰਜ ਮਹੀਨਿਆਂ ਦੇ ਉੱਚ ਪੱਧਰ ਦੇ ਨੇੜੇ ਪਹੁੰਚ ਗਿਆ। ਡਾਲਰ ਇੰਡੈਕਸ ਆਪਣੇ ਵਿਰੋਧੀਆਂ ਦੇ ਮੁਕਾਬਲੇ 0.26% ਦੀ ਗਿਰਾਵਟ ਨਾਲ 89.757 'ਤੇ ਬੰਦ ਹੋਇਆ ਸੀ।

Gold Silver Price: ਅੱਜ ਘਰੇਲੂ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀ ਵਾਅਦੇ ਕੀਮਤ ਵਿਚ ਆਈ ਤੇਜ਼ੀ ਕਾਰਨ ਸੋਨਾ 50 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ। ਐਮਸੀਐਕਸ 'ਤੇ ਅਗਸਤ ਦੀ ਸਪੁਰਦਗੀ ਲਈ ਸੋਨੇ ਦਾ ਭਾਅ 0.22% ਦੀ ਤੇਜ਼ੀ ਨਾਲ 49,469 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਜਦੋਂਕਿ ਚਾਂਦੀ ਦਾ ਵਾਅਦਾ 1.00 ਫੀਸਦੀ ਦੀ ਤੇਜ਼ੀ ਨਾਲ 72575 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 0.45 ਪ੍ਰਤੀਸ਼ਤ ਤੇ ਚਾਂਦੀ ਵਿੱਚ 0.42 ਪ੍ਰਤੀਸ਼ਤ ਦੀ ਤੇਜ਼ੀ ਆਈ। ਮਾਰਚ ਵਿਚ, ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਲਗਪਗ 44,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਗਈਆਂ। ਸੋਨੇ ਦੀਆਂ ਕੀਮਤਾਂ ਪਿਛਲੇ ਸਾਲ ਦੇ ਉੱਚ ਪੱਧਰ 56,200 ਰੁਪਏ ਦੇ ਹੇਠਾਂ ਹਨ।

ਕਮਜ਼ੋਰ ਡਾਲਰ ਤੇ ਮਹਿੰਗਾਈ ਦੀ ਚਿੰਤਾ ਦੇ ਵਿਚਕਾਰ ਅੰਤਰ ਰਾਸ਼ਟਰੀ ਬਾਜ਼ਾਰਾਂ ਵਿੱਚ ਸੋਨਾ ਪੰਜ ਮਹੀਨਿਆਂ ਦੇ ਉੱਚ ਪੱਧਰ ਦੇ ਨੇੜੇ ਪਹੁੰਚ ਗਿਆ। ਡਾਲਰ ਇੰਡੈਕਸ ਆਪਣੇ ਵਿਰੋਧੀਆਂ ਦੇ ਮੁਕਾਬਲੇ 0.26% ਦੀ ਗਿਰਾਵਟ ਨਾਲ 89.757 'ਤੇ ਬੰਦ ਹੋਇਆ ਸੀ। ਸਪਾਟ ਸੋਨਾ 0.2% ਦੀ ਤੇਜ਼ੀ ਨਾਲ 1,911.45 ਡਾਲਰ ਪ੍ਰਤੀ ਔਂਸ 'ਤੇ ਰਿਹਾ। ਹੋਰ ਕੀਮਤੀ ਧਾਤਾਂ ਵਿੱਚ ਚਾਂਦੀ 0.6% ਦੀ ਤੇਜ਼ੀ ਨਾਲ 28.22 ਡਾਲਰ ਪ੍ਰਤੀ ਔਸ ਤੇ ਪਲੈਟੀਨਮ 0.5% ਦੀ ਤੇਜ਼ੀ ਨਾਲ 1,192.22 ਡਾਲਰ 'ਤੇ ਬੰਦ ਹੋਈ।

ਸਾਵਰੇਨ ਗੋਲਡ ਬਾਂਡ ਸਕੀਮ ਵਿੱਚ ਨਿਵੇਸ਼ ਦਾ ਮੌਕਾ

ਨਿਵੇਸ਼ਕ ਸਾਵਰੇਨ ਗੋਲਡ ਬਾਂਡ ਸਕੀਮ ਦੇ ਹੇਠਾਂ ਬਾਜ਼ਾਰ ਦੀ ਕੀਮਤ ਨਾਲੋਂ ਬਹੁਤ ਘੱਟ ਕੀਮਤ 'ਤੇ ਸੋਨਾ ਖਰੀਦ ਸਕਦੇ ਹਨ। ਇਹ ਸਕੀਮ ਸਿਰਫ ਪੰਜ ਦਿਨਾਂ (31 ਮਈ ਤੋਂ 4 ਜੂਨ ਤੱਕ) ਲਈ ਖੁੱਲੀ ਹੈ। ਯੋਜਨਾ ਦੇ ਤਹਿਤ, ਤੁਸੀਂ ਸੋਨਾ 4,889 ਰੁਪਏ ਪ੍ਰਤੀ ਗ੍ਰਾਮ 'ਤੇ ਖਰੀਦ ਸਕਦੇ ਹੋ।

ਅਰਥਾਤ, ਜੇ ਤੁਸੀਂ 10 ਗ੍ਰਾਮ ਸੋਨਾ ਖਰੀਦਦੇ ਹੋ, ਤਾਂ ਇਸ ਦੀ ਕੀਮਤ 48,890 ਰੁਪਏ ਹੈ ਅਤੇ ਜੇਕਰ ਸੋਨੇ ਦਾ ਬਾਂਡ ਆਨਲਾਈਨ ਖਰੀਦਿਆ ਜਾਂਦਾ ਹੈ, ਤਾਂ ਸਰਕਾਰ ਅਜਿਹੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਵਾਧੂ ਛੋਟ ਦਿੰਦੀ ਹੈ। ਇਸ ਵਿੱਚ, ਐਪਲੀਕੇਸ਼ਨਾਂ ਲਈ ਭੁਗਤਾਨ 'ਡਿਜੀਟਲ ਮੋਡ' ਦੁਆਰਾ ਕੀਤਾ ਜਾਣਾ ਹੈ।

ਦੱਸਣਯੋਗ ਹੈ ਕਿ ਕੇਂਦਰ ਨੇ ਸੋਨੇ ਦੇ ਗਹਿਣਿਆਂ ਅਤੇ ਕਲਾਤਮਕ ਚੀਜ਼ਾਂ ਲਈ ਹਾਲਮਾਰਕਿੰਗ ਪ੍ਰਣਾਲੀ ਨੂੰ ਲਾਜ਼ਮੀ ਤੌਰ 'ਤੇ ਲਾਗੂ ਕਰਨ ਲਈ ਆਖਰੀ ਮਿਤੀ 15 ਜੂਨ ਤੱਕ ਵਧਾ ਦਿੱਤੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Air India Landing: ਏਅਰ ਇੰਡੀਆ ਦੇ ਜਹਾਜ਼ ਦੀ ਲੈਂਡਿੰਗ ਵੇਲੇ ਟੁੱਟੇ ਪਹੀਏ, ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਏਅਰ ਇੰਡੀਆ ਦੇ ਜਹਾਜ਼ ਦੀ ਲੈਂਡਿੰਗ ਵੇਲੇ ਟੁੱਟੇ ਪਹੀਏ, ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Punjab State Deer Lottery : ਸਕਿਊਰਿਟੀ ਗਾਰਡ ਰਾਤੋ-ਰਾਤ ਬਣਿਆ ਕਰੋੜਪਤੀ , ਜਿੱਤੇ ਡੇਢ ਕਰੋੜ ਰੁਪਏ  ,ਪੜ੍ਹੋ ਪੂਰੀ ਖ਼ਬਰ
Punjab State Deer Lottery : ਸਕਿਊਰਿਟੀ ਗਾਰਡ ਰਾਤੋ-ਰਾਤ ਬਣਿਆ ਕਰੋੜਪਤੀ , ਜਿੱਤੇ ਡੇਢ ਕਰੋੜ ਰੁਪਏ  ,ਪੜ੍ਹੋ ਪੂਰੀ ਖ਼ਬਰ
Hotels Close: ਅੱਜ ਸਾਰੇ ਹੋਟਲ-ਰੈਸਟੋਰੈਂਟ ਰਹਿਣਗੇ ਬੰਦ! ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਲੋਕਾਂ 'ਚ ਮੱਚਿਆ ਹਾਹਾਕਾਰ...
ਅੱਜ ਸਾਰੇ ਹੋਟਲ-ਰੈਸਟੋਰੈਂਟ ਰਹਿਣਗੇ ਬੰਦ! ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਲੋਕਾਂ 'ਚ ਮੱਚਿਆ ਹਾਹਾਕਾਰ...

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Embed widget