ਪੜਚੋਲ ਕਰੋ

ਹੁਣ 100 ਦੇ ਨੋਟ ਦੀ ਵਾਰ, ਬੈਂਕਾਂ 'ਚ ਪਹੁੰਚੇ ਨਵੇਂ ਨੋਟ, ਇੰਜ ਕਰੋ ਅਸਲੀ-ਨਕਲੀ ਦੀ ਪਛਾਣ

ਨਵੀਂ ਦਿੱਲੀ: ਸਾਲ 2016 ‘ਚ ਨੋਟਬੰਦੀ ਤੋਂ ਬਾਅਦ ਸਰਕਾਰ ਨੇ 500 ਤੇ 2000 ਦੇ ਨਾਲ 200 ਦੇ ਨੋਟ ਜਾਰੀ ਕੀਤੇ ਸੀ। ਇਸ ਤੋਂ ਕੁਝ ਸਮਾਂ ਬਾਅਦ ਹੀ 50 ਤੇ 10 ਦੇ ਨੋਟਾਂ ‘ਚ ਵੀ ਤਬਦੀਲੀ ਕੀਤੀ ਸੀ। ਜਦਕਿ ਪੁਰਾਣੇ ਨੋਟ ਵੀ ਅਜੇ ਤਕ ਚਲ ਰਹੇ ਹਨ। ਹੁਣ ਬੈਂਕਾਂ ਨੇ 100 ਦੇ ਨਵੇਂ ਨੋਟ ਵੀ ਵਰਤੋਂ ‘ਚ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਜੀ ਹਾਂ, ਬੈਂਕਾਂ ਦੇ ਨਾਲ-ਨਾਲ 100 ਰੁਪਏ ਦੇ ਨਵੇਂ ਨੋਟ ਏਟੀਐਮ ਮਸ਼ੀਨਾਂ ‘ਚ ਵੀ ਆਉਣੇ ਸ਼ੁਰੂ ਹੋ ਗਏ ਹਨ। ਨਵੇਂ ਨੋਟ ਦੇਖਣ ਨੂੰ ਕਾਫੀ ਆਕਰਸ਼ਕ ਹਨ ਜੋ ਜਾਮਨੀ ਰੰਗ ਦੇ ਹਨ। ਇਸ ਦੇ ਨਾਲ ਨਵੇਂ ਨੋਟ ਪੁਰਾਣੇ ਨੋਟਾਂ ਨਾਲੋਂ ਸਾਈਜ਼ ‘ਚ ਵੀ ਕੁਝ ਛੋਟੇ ਹਨ। ਹੁਣ 100 ਦੇ ਨੋਟ ਦੀ ਵਾਰ, ਬੈਂਕਾਂ 'ਚ ਪਹੁੰਚੇ ਨਵੇਂ ਨੋਟ, ਇੰਜ ਕਰੋ ਅਸਲੀ-ਨਕਲੀ ਦੀ ਪਛਾਣ ਇੰਝ ਕਰੋ ਅਸਲੀ-ਨਕਲੀ ਦੀ ਪਛਾਣ:
  • ਆਰਬੀਆਈ ਮੁਤਾਬਕ ਤੁਹਾਨੂੰ 100 ਰੁਪਏ ਦੇ ਨਵੇਂ ਨੋਟ ਦੇ ਸਾਹਮਣੇ ਵਾਲੇ ਹਿੱਸੇ ‘ਚ ਹਿੰਦੀ ‘ਚ 100 ਲਿਖਿਆ ਨਜ਼ਰ ਆਵੇਗਾ।
 
  • ਨੋਟ ਦੇ ਕੇਂਦਰ ‘ਚ ਮਹਾਤਮਾ ਗਾਂਧੀ ਦੀ ਫੋਟੋ ਹੈ ਤੇ ਨਾਲ ਹੀ ਛੋਟੇ ਅੱਖਰਾਂ ‘ਚ ਆਰਬੀਆਈ, ਭਾਰਤ ਤੇ 100 ਲਿਖਿਆ ਵੀ ਨਜ਼ਰ ਆਵੇਗਾ।
 
  • ਨਵੇਂ ਨੋਟ ‘ਚ ਕਲਰ ਸ਼ਿਫਟ ਵੀ ਦੇਖਣ ਨੂੰ ਮਿਲੇਗਾ। ਜਦੋਂ ਤੁਸੀਂ ਨੋਟ ਨੂੰ ਮੋੜੋਗੇ ਤਾਂ ਧਾਗੇ ਦਾ ਰੰਗ ਹਰੇ ਤੋਂ ਨੀਲਾ ਹੋ ਜਾਵੇਗਾ।
ਹੁਣ 100 ਦੇ ਨੋਟ ਦੀ ਵਾਰ, ਬੈਂਕਾਂ 'ਚ ਪਹੁੰਚੇ ਨਵੇਂ ਨੋਟ, ਇੰਜ ਕਰੋ ਅਸਲੀ-ਨਕਲੀ ਦੀ ਪਛਾਣ
  • ਮਹਾਤਮਾ ਗਾਂਧੀ ਦੀ ਫੋਟੋ ‘ਚ ਸੱਜੇ ਪਾਸੇ ਗ੍ਰੰਟੀ ਖੰਡ, ਵਾਅਦਾ ਤੇ ਨਾਲ ਗਵਰਨਰ ਦੇ ਸਾਈਨ ਦੇ ਨਾਲ ਆਰਬੀਆਈ ਦਾ ਪ੍ਰਤੀਕ ਵੀ ਹੈ।
 
  • ਨੋਟ ਦੇ ਪਿੱਛੇ-ਖੱਬੇ ਪਾਸੇ ਮੁਦਰਣ ਨਿਸ਼ਾਨ, ਨਾਅਰੇ ਦੇ ਨਾਲ ਸਵੱਛ ਭਾਰਤ ਦਾ ਨਿਸ਼ਾਨ, ਭਾਸ਼ਾ ਪੈਨਲ, ‘ਰਾਣੀ ਦੀ ਵਾਵ’ ਦੀ ਫੋਟੋ ਤੇ ਹਿੰਦੀ ‘ਚ 100 ਲਿਖਿਆ ਵੀ ਮਿਲੇਗਾ।
  ਜੇਕਰ ਤੁਸੀਂ 100 ਰੁਪਏ ਦੇ ਨੋਟ ਵਿੱਚ ਇਨ੍ਹਾਂ ਨਿਸ਼ਾਨੀਆਂ ਨੂੰ ਯਾਦ ਨਹੀਂ ਰੱਖ ਸਕਦੇ ਤਾਂ ਤੁਸੀ ਆਰਬੀਆਈ ਦੀ ਵੈਬਸਾਈਟ `'paisaboltahai.rbi.org.in' ‘ਤੇ ਨੋਟਾਂ ਬਾਰੇ ਜਾਣਕਾਰੀਆਂ ਪੜ੍ਹ ਸਕਦੇ ਹੋ। ਨਵੇਂ ਨੋਟਾਂ ਦੇ ਵਰਤੋਂ ‘ਚ ਆਉਣ ਦੇ ਨਾਲ ਹੀ ਨਕਲੀ ਨੋਟਾਂ ਦੇ ਵੀ ਨਾਲ ਆਉਣ ਦੀ ਗੁੰਜਾਇਸ ਵਧ ਜਾਂਦੀ ਹੈ। ਇਸ ਕਰਕੇ ਲੋਕਾਂ ਨੂੰ ਅਸਲੀ-ਨਕਲੀ ਨੋਟ ਦੀ ਪਛਾਣ ਹੋਣੀ ਜ਼ਰੂਰੀ ਹੈ।

ਟਾਪ ਹੈਡਲਾਈਨ

Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
MP Resigns: ਚੋਣਾਂ ਤੋਂ ਪਹਿਲਾਂ BJP 'ਚ ਵੱਡਾ ਸਿਆਸੀ ਧਮਾਕਾ, ਸਾਬਕਾ ਸਾਂਸਦ ਸਣੇ ਵੱਡੀ ਗਿਣਤੀ 'ਚ ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...
ਚੋਣਾਂ ਤੋਂ ਪਹਿਲਾਂ BJP 'ਚ ਵੱਡਾ ਸਿਆਸੀ ਧਮਾਕਾ, ਸਾਬਕਾ ਸਾਂਸਦ ਸਣੇ ਵੱਡੀ ਗਿਣਤੀ 'ਚ ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ...
BJP Election Committee Reshuffle: ਭਾਜਪਾ 'ਚ ਫੇਰਬਦਲ ਨੂੰ ਲੈ ਕੇ ਛਿੜੀ ਚਰਚਾ, ਪੰਚਾਇਤ ਚੋਣ ਕਮੇਟੀਆਂ 'ਚ ਬਦਲਾਅ ਕਰ ਰਹੀ ਭਾਜਪਾ, ਸੀਨੀਅਰ ਆਗੂ ਬੋਲੇ- ਹਟਾਇਆ ਨਹੀਂ...
ਭਾਜਪਾ 'ਚ ਫੇਰਬਦਲ ਨੂੰ ਲੈ ਕੇ ਛਿੜੀ ਚਰਚਾ, ਪੰਚਾਇਤ ਚੋਣ ਕਮੇਟੀਆਂ 'ਚ ਬਦਲਾਅ ਕਰ ਰਹੀ ਭਾਜਪਾ, ਸੀਨੀਅਰ ਆਗੂ ਬੋਲੇ- ਹਟਾਇਆ ਨਹੀਂ...
Former Sarpanch News: ਪ੍ਰਸ਼ਾਸਨ 'ਚ ਮੱਚਿਆ ਹੜਕੰਪ, 12 ਸਾਬਕਾ ਸਰਪੰਚਾਂ 'ਤੇ 5 ਸਾਲ ਦੀ ਪਾਬੰਦੀ, ਲਿਸਟ 'ਚ ਕਈ ਪੰਚਾਇਤਾਂ ਸ਼ਾਮਲ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, 12 ਸਾਬਕਾ ਸਰਪੰਚਾਂ 'ਤੇ 5 ਸਾਲ ਦੀ ਪਾਬੰਦੀ, ਲਿਸਟ 'ਚ ਕਈ ਪੰਚਾਇਤਾਂ ਸ਼ਾਮਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
Embed widget