ਪੜਚੋਲ ਕਰੋ

ਜਲਦ ਹੀ ਤੁਹਾਡੇ ਹੱਥ ਹੋਵੇਗਾ 20 ਰੁਪਏ ਦਾ ਸਿੱਕਾ

ਨਵੀਂ ਦਿੱਲੀ: ਹੁਣ 20 ਰੁਪਏ ਦੇ ਨੋਟ ਦੀ ਥਾਂ 20 ਰੁਪਏ ਦਾ ਸਿੱਕਾ ਤੁਹਾਡੀ ਜੇਬ ‘ਚ ਆਉਣ ਵਾਲਾ ਹੈ। ਵਿੱਤ ਮੰਤਰਾਲੇ ਨੇ ਇਸ ਗੱਲ ਦਾ ਐਲਾਨ ਖੀਤਾ ਹੈ ਕਿ ਜਲਦੀ ਹੀ 20 ਰੁਪਏ ਦੇ ਸਿੱਕੇ ਬਾਜ਼ਾਰ ‘ਚ ਆ ਜਾਣਗੇ। ਇਨ੍ਹਾਂ ਨੂੰ ਲੈ ਕੇ ਮੰਤਰਾਲੇ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। 20 ਰੁਪਏ ਦਾ ਸਿੱਕਾ ਅਕਾਰ ‘ਚ 27 ਐਮਐਮ ਹੋਵੇਗਾ। ਇਸ ਦੇ ਅਗਲੇ ਹਿੱਸੇ ‘ਤੇ ਅਸ਼ੋਕ ਥੰਮ ਦਾ ਸ਼ੇਰ ਤੇ ਹੇਠ ‘ਸਤਿਆਮੇਵ ਜਯਤੇ’ ਲਿਖਿਆ ਹੋਵੇਗਾ। ਸਿੱਕੇ ਦੇ ਖੱਬੇ ਪਾਸੇ ਹਿੰਦੀ ‘ਚ ਭਾਰਤ ਤੇ ਸੱਜੇ ਪਾਸੇ ਅੰਗ੍ਰੇਜੀ ‘ਚ ‘ਇੰਡੀਆ’ ਲਿਖਿਆ ਹੋਵੇਗਾ। ਜਲਦ ਹੀ ਤੁਹਾਡੇ ਹੱਥ ਹੋਵੇਗਾ 20 ਰੁਪਏ ਦਾ ਸਿੱਕਾ ਸਿੱਕੇ ‘ਤੇ ਰੁਪਏ ਦਾ ਪ੍ਰਤੀਕ ਵੀ ਬਣਿਆ ਹੋਵੇਗਾ। ਦੇਸ਼ ਦੀ ਖੇਤੀ ਪ੍ਰਧਾਨਤਾ ਨੂੰ ਦਿਖਾਉਣ ਲਈ ਅਨਾਜ ਦਾ ਨਿਸ਼ਾਨ ਵੀ ਹੋਵੇਗਾ। ਇਸ ਦੇ ਨਾਲ ਹੀ ਸਿੱਕੇ ‘ਤੇ ਇੰਗਲਿਸ਼ ਤੇ ਹਿੰਦੀ ‘ਚ 20 ਰੁਪਏ ਲਿਖਿਆ ਹੋਵੇਗਾ। ਪੂਰਾ ਸਿੱਕਾ ਤਾਂਬਾ, ਜਿਸਤ ਤੇ ਨਿੱਕਲ ਧਾਤ ਨੂੰ ਮਿਲਾ ਕੇ ਬਣਾਇਆ ਜਾਵੇਗਾ। ਇਸ ਦਾ ਵਜ਼ਨ ਕਿੰਨਾ ਹੋਵੇਗਾ, ਅਜੇ ਇਸ ਬਾਰੇ ਖੁਲਾਸਾ ਨਹੀਂ। ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ 2009 ‘ਚ 10 ਰੁਪਏ ਦਾ ਸਿੱਕਾ ਜਾਰੀ ਕੀਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mami Bhanja affair : ਮਾਮੀ ਦੇ ਪਿਆਰ 'ਚ ਪਾਗਲ ਹੋਇਆ ਭਾਣਜਾ ,ਪਹਿਲਾਂ ਮਾਮੇ ਨੂੰ ਪਿਲਾਈ ਸ਼ਰਾਬ ,ਮਗਰੋਂ ਕਰ ਦਿੱਤਾ ਵੱਡਾ ਕਾਂਡ 

Judicial Commission ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲਾਨਾ ਬਜਟ ਰੱਦ, ਦੁਬਾਰਾ ਪੇਸ਼ ਕਰਨ ਦੇ ਹੁਕਮ

ਹਵਾਈ ਯਾਤਾਰ ਕਰਨ ਵਾਲੇ ਸਾਵਧਾਨ! 50% ਫਲਾਈਟਸ 'ਚ ਆਈ ਖਰਾਬੀ, ਟਿਕਟ ਬੁੱਕ ਕਰਨ ਤੋਂ ਪਹਿਲਾਂ ਪੜ੍ਹ ਲਓ ਆਹ ਰਿਪੋਰਟ

ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana-Jalandhar 'ਚ ਪੈਟਰੋਲ ਪੰਪ ਹੋਏ ਬੰਦ, ਅੰਮ੍ਰਿਤਸਰ 'ਚ ਲੱਗੀ ਭੀੜ, ਡਰੱਮਾਂ 'ਚ ਤੇਲ ਦੇਣਾ ਹੋਇਆ ਮਨ੍ਹਾ

MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਪੈਰੋਲ ਦੀ ਮੰਗ ਵਾਲੀ ਪਟੀਸ਼ਨ ਖਾਰਿਜ

Amritsar News : ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ ,ਪਿਤਾ ਬੋਲੇ - ਨੂੰਹ ਨੇ ਵਾਪਸ ਆ ਕੇ ਕਰਵਾਇਆ ਦੂਜਾ ਵਿਆਹ

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਗੁਆਂਢ 'ਚ ਵਿੱਕ ਰਿਹਾ ਸੀ ਨਸ਼ਾ; ਮੱਚਿਆ ਹੜਕੰਪ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਕੀ ਦੇਸ਼ 'ਚ ਲੱਗੇਗਾ ਲਾਕਡਾਊਨ? ਹਰਦੀਪ ਪੂਰੀ ਦੇ ਬਿਆਨ ਨੇ ਕੀਤਾ ਹੈਰਾਨ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ

1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ

ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ

Embed widget