ਪੜਚੋਲ ਕਰੋ
Advertisement
ਸਰਕਾਰ ਦੀ ਕੋਰੋਨਾ ਵਾਇਰਸ ਬਾਰੇ ਸਲਾਹ ਲੋਕਾਂ ਨੂੰ ਨਹੀਂ ਲੱਗੀ ਚੰਗੀ, ਟਵਿੱਟਰ 'ਤੇ ਭੂਚਾਲ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਸਲਾਹ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਮੰਤਰਾਲੇ ਨੇ ਘਾਤਕ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਹੈ। ਪ੍ਰੈੱਸ ਇਨਫਰਮੇਸ਼ਨ ਬਿਓਰੋ ਦੇ ਟਵੀਟਰ ਉੱਤੇ ਜਾਰੀ ਪ੍ਰੈੱਸ ਬਿਆਨ ਵਿੱਚ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ। ਇਸ ਵਿੱਚ, ਆਯੁਰਵੈਦਿਕ ਇਲਾਜ ਤੋਂ ਇਲਾਵਾ, ਹੋਮਿਓਪੈਥੀ ਵਿਧੀ ਨੂੰ ਅਪਨਾਉਣ ਦਾ ਸੁਝਾਅ ਦਿੱਤਾ ਗਿਆ ਹੈ। ਹੋਮਿਓਪੈਥੀ ਵਿੱਚ, 'ਆਰਸੇਨਿਕਮ ਐਲਬਮ 30' ਨਾਮਕ ਇੱਕ ਦਵਾਈ ਨੂੰ ਖਾਲੀ ਪੇਟ ਰੋਜ਼ਾਨਾ ਤਿੰਨ ਦਿਨ ਲੈਣ ਲਈ ਕਿਹਾ ਗਿਆ ਹੈ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਸਲਾਹ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਮੰਤਰਾਲੇ ਨੇ ਘਾਤਕ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਹੈ। ਪ੍ਰੈੱਸ ਇਨਫਰਮੇਸ਼ਨ ਬਿਓਰੋ ਦੇ ਟਵੀਟਰ ਉੱਤੇ ਜਾਰੀ ਪ੍ਰੈੱਸ ਬਿਆਨ ਵਿੱਚ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ। ਇਸ ਵਿੱਚ, ਆਯੁਰਵੈਦਿਕ ਇਲਾਜ ਤੋਂ ਇਲਾਵਾ, ਹੋਮਿਓਪੈਥੀ ਵਿਧੀ ਨੂੰ ਅਪਨਾਉਣ ਦਾ ਸੁਝਾਅ ਦਿੱਤਾ ਗਿਆ ਹੈ। ਹੋਮਿਓਪੈਥੀ ਵਿੱਚ, 'ਆਰਸੇਨਿਕਮ ਐਲਬਮ 30' ਨਾਮਕ ਇੱਕ ਦਵਾਈ ਨੂੰ ਖਾਲੀ ਪੇਟ ਰੋਜ਼ਾਨਾ ਤਿੰਨ ਦਿਨ ਲੈਣ ਲਈ ਕਿਹਾ ਗਿਆ ਹੈ।
ਮੰਤਰਾਲੇ ਦੇ ਸੁਝਾਅ ਤੇ, ਡਾਕਟਰ ਸੋਮਈਆ ਸ਼ੇਖ ਨੇ ਸੋਸ਼ਲ ਮੀਡੀਆ 'ਤੇ ਲਿਖਿਆ,' 'ਮੰਤਰਾਲੇ ਦੀ ਸਲਾਹ' ਤੇ ਮੈਂ ਯੂਨਾਨੀ ਦਵਾਈਆਂ ਤੇ ਖੋਜ ਕੀਤੀ ਪਰ ਕਿਸੇ ਵੀ ਦਵਾਈ ਵਿੱਚ ਵਾਇਰਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੋਈ ਲੱਛਣ ਨਹੀਂ ਮਿਲਿਆ। ਇਸੇ ਤਰ੍ਹਾਂ ਹੋਮੀਓਪੈਥੀ ਵਿੱਚ ਕੋਈ ਸਬੂਤ ਨਹੀਂ ਮਿਲਿਆ ਕਿ ਇਸ ਢੰਗ ਦਾ ਇਲਾਜ ਕੀਤਾ ਜਾ ਸਕਦਾ ਹੈ।”Just researched for evidence for each of the unani drugs suggested by the ministry. None of them, have any evidence in reducing virulence. Likewise, homeopathy has no evidence for curing any viral infections. With dangerous pandemics such as #coronarovirus this is outrageous! https://t.co/wdSRiuXKtU
— Dr Sumaiya Shaikh (@Neurophysik) January 29, 2020
ਇੱਕ ਹੋਰ ਟਵਿੱਟਰ ਯੂਜ਼ਰ ਡਾ. ਸੁਕੁਮਾਰ ਮਹਿਤਾ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਕਿਸੇ ਹੋਮਿਓਪੈਥੀ ਜਾਂ ਯੂਨਾਨੀ ਦਵਾਈ ਦੇ ਵਿਦਿਆਰਥੀ ਨੇ ਆਪਣੇ ਸਿਲੇਬਸ ਵਿੱਚ ਕਦੇ ਮਾਈਕਰੋਬਾਇਓਲੋਜੀ ਪੜ੍ਹੀ ਹੈ?" ਇੱਕ ਹੋਰ ਟਵਿੱਟਰ ਉਪਭੋਗਤਾ ਨੇ ਪੀਆਈਬੀ ਇੰਡੀਆ ਨੂੰ ਮੋਦੀ ਸਰਕਾਰ ਦੇ ਕਦਮਾਂ 'ਤੇ ਚੱਲਣ ਵਾਲਾ ਦੱਸਿਆ ਹੈ।I would like to know if any homoeopathy student or Unani "medicine" student ever studied any microbiology (leave aside virology) in curriculum. https://t.co/QXwMCKToBG
— Dr Sukumar Mehta (@SukumarMehta1) January 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਦੇਸ਼
Advertisement