ਪੜਚੋਲ ਕਰੋ

ਗਰੀਨ ਪਾਰਕ ਸਟੇਡੀਅਮ ਦੀ ਸੁਰੱਖਿਆ ਨੂੰ ਸੰਨ੍ਹ, ਪਿੱਚ ਕੋਲ ਪਹੁੰਚਿਆ ਸ਼ੱਕੀ

ਕਾਨਪੁਰ : ਗਰੀਨ ਪਾਰਕ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੇ ਅਭਿਆਸ ਦੌਰਾਨ ਸੁਰੱਖਿਆ ਵਿੱਚ ਸੰਨ੍ਹ ਲਾ ਕੇ ਇੱਕ ਸ਼ੱਕੀ ਮੈਦਾਨ ਵਿੱਚ ਘੁੱਸ ਕੇ ਪਿੱਚ ਦੇ ਨੇੜੇ ਪਹੁੰਚ ਗਿਆ। ਗਰੀਨ ਪਾਰਕ ਤੇ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ.ਪੀ.ਸੀ.ਏ.) ਦੇ ਅਫਸਰਾਂ ਦੀ ਨਜ਼ਰ ਜਿਵੇਂ ਹੀ ਉਸ 'ਤੇ ਪਈ ਤਾਂ ਤੁਰੰਤ ਉਸ ਨੂੰ ਬਾਹਰ ਭੇਜਿਆ ਗਿਆ। ਗਰੀਨ ਪਾਰਕ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਪੁਲਿਸ ਨੇ ਇਸ ਮੁੱਦੇ 'ਤੇ ਕੁਝ ਨਹੀਂ ਕਿਹਾ। ਯੂ.ਪੀ.ਸੀ.ਏ. ਦੇ ਮੀਡੀਆ ਮੈਨੇਜਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਭੁੱਲ ਸਟੇਡਿਅਮ ਦੇ ਅੰਦਰ ਆ ਗਿਆ ਸੀ। ਸਵੇਰੇ ਤਕਰੀਬਨ ਸਾਢੇ ਨੌਂ ਵਜੇ ਨਿਊਜ਼ੀਲੈਂਡ ਗਰੀਨ ਪਾਰਕ ਸਟੇਡੀਅਮ ਵਿੱਚ ਨੈੱਟ ਅਭਿਆਸ ਲਈ ਪਹੁੰਚੀ। ਹਾਲੇ ਟੀਮ ਵਾਰਮ ਅੱਪ ਕਰ ਰਹੀ ਸੀ ਕਿ ਅਚਾਨਕ ਸ਼ੱਕੀ ਵਿਅਕਤੀ ਅਰਾਮ ਨਾਲ ਚੱਲਦਾ ਹੋਈਆ ਮੈਦਾਨ ਵਿੱਚ ਪਹੁੰਚ ਗਿਆ ਤੇ ਕੁਝ ਦੇਰ ਤੱਕ ਟੀਮ ਨੂੰ ਵਾਰਮ ਅੱਪ ਹੁੰਦੇ ਹੋਏ ਵੇਖਦਾ ਰਿਹਾ। ਉਸ ਵੇਲੇ ਯੂ.ਪੀ.ਸੀ.ਏ. ਦੇ ਮੀਡੀਆ ਮੈਨੇਜਰ ਤੇ ਪਿਚ ਕਿਉਰੇਟਰ ਦੀ ਨਜ਼ਰ ਉਸ ਵਿਅਕਤੀ ਵੱਲ ਗਈ ਤਾਂ ਤੁਰੰਤ ਪੁੱਛਗਿੱਛ ਤੋਂ ਬਾਅਦ ਉਸ ਨੂੰ ਬਾਹਰ ਭੇਜਿਆ ਗਿਆ। ਬਾਅਦ ਵਿੱਚ ਮੀਡੀਆ ਮੈਨੇਜਰ ਏ.ਏ. ਖਾਨ ਤਾਲਿਸ ਨੇ ਦੱਸਿਆ ਕਿ ਉਹ ਸਾਮਾਨ ਲੈ ਕੇ ਆਇਆ ਸੀ ਤੇ ਟਰੱਕ ਡਰਾਈਵਰ ਸੀ। ਗਲਤੀ ਨਾਲ ਉਹ ਪਿੱਚ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਜਦੋਂ ਕਾਨਪੁਰ ਪੁਲਿਸ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੁਝ ਨਹੀਂ ਕਿਹਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ - ਕੇਜਰੀਵਾਲ ਡਰਾਮਾ ਕਰ ਰਹੇ ਹਨ 
BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ - ਕੇਜਰੀਵਾਲ ਡਰਾਮਾ ਕਰ ਰਹੇ ਹਨ 
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
Raja Raghuvanshi ਦੀ ਕਾਤਲ ਪਤਨੀ ਸੋਨਮ ਨੂੰ ਮਿਲੀ ਜ਼ਮਾਨਤ, 10 ਮਹੀਨੇ ਬਾਅਦ ਆਵੇਗੀ ਜੇਲ੍ਹ ਤੋਂ ਬਾਹਰ 
Raja Raghuvanshi ਦੀ ਕਾਤਲ ਪਤਨੀ ਸੋਨਮ ਨੂੰ ਮਿਲੀ ਜ਼ਮਾਨਤ, 10 ਮਹੀਨੇ ਬਾਅਦ ਆਵੇਗੀ ਜੇਲ੍ਹ ਤੋਂ ਬਾਹਰ 
BJP Leader: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਨੂੰ ਖਾਣੀ ਪਏਗੀ ਜੇਲ੍ਹ ਦੀ ਹਵਾ; ਸੱਤਾ ਦੀ ਦੁਰਵਰਤੋਂ 'ਤੇ...
ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਨੂੰ ਖਾਣੀ ਪਏਗੀ ਜੇਲ੍ਹ ਦੀ ਹਵਾ; ਸੱਤਾ ਦੀ ਦੁਰਵਰਤੋਂ 'ਤੇ...

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Lockdown: ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
Punjab News: ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
Punjab News: ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ ਦੀ ਹੋਈ ਪਛਾਣ, ਵਿਸਫੋਟਕ ਲਗਾਉਣ ਵਾਲੇ ਦੇ ਉੱਡੇ ਚਿਥੜੇ; ਸੰਸਦ ਮੈਂਬਰ ਦਾ ਕਰੀਬੀ...
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ ਦੀ ਹੋਈ ਪਛਾਣ, ਵਿਸਫੋਟਕ ਲਗਾਉਣ ਵਾਲੇ ਦੇ ਉੱਡੇ ਚਿਥੜੇ; ਸੰਸਦ ਮੈਂਬਰ ਦਾ ਕਰੀਬੀ...
Dera Beas ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ, 6 ਜ਼ਖਮੀ, ਹਨ੍ਹੇਰੀ ਕਰਕੇ ਵਾਪਰਿਆ ਹਾਦਸਾ 
Dera Beas ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ, 6 ਜ਼ਖਮੀ, ਹਨ੍ਹੇਰੀ ਕਰਕੇ ਵਾਪਰਿਆ ਹਾਦਸਾ 
BJP Leader: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਨੂੰ ਖਾਣੀ ਪਏਗੀ ਜੇਲ੍ਹ ਦੀ ਹਵਾ; ਸੱਤਾ ਦੀ ਦੁਰਵਰਤੋਂ 'ਤੇ...
ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਨੂੰ ਖਾਣੀ ਪਏਗੀ ਜੇਲ੍ਹ ਦੀ ਹਵਾ; ਸੱਤਾ ਦੀ ਦੁਰਵਰਤੋਂ 'ਤੇ...
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
Embed widget