ਪੜਚੋਲ ਕਰੋ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਕੋਰੋਨਾ ਪੌਜ਼ੇਟਿਵ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਕੋਰੋਨਾ ਪੌਜ਼ੇਟਿਵ

Vijay Rupani-Getty images
ਨਵੀਂ ਦਿੱਲੀ: ਗੁਜਰਾਤ ਦੇ ਮੁਖ ਮੰਤਰੀ ਵਿਜੇ ਰੁਪਾਨੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ।ਕੱਲ੍ਹ ਇੱਕ ਪ੍ਰੋਗਰਾਮ ਦੇ ਮੰਚ ਤੇ ਸੀਐਮ ਵਿਜੇ ਰੁਪਾਨੀ ਨੂੰ ਚੱਕਰ ਆ ਗਿਆ ਸੀ ਅਤੇ ਉਹ ਬੇਹੋਸ਼ ਹੋਕੇ ਡਿੱਗ ਪਏ ਸੀ।ਇਸ ਦੇ ਬਾਅਦ ਉਨ੍ਹਾਂ ਨੂੰ ਯੂਐਨ ਮਹਿਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।
Before You Go
ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਟ੍ਰੈਂਡਿੰਗ ਟੌਪਿਕ






















