ਪੜਚੋਲ ਕਰੋ

'ਸਟੇਟ ਵਾਲੇ ਕੈਪਟਨ ਸਾਹਿਬ ਨਾਲ 2-2 ਪਟਿਆਲਾ ਪੈਗ ਲਾਵਾਂਗਾ, ਕੰਮ ਆਪੇ ਹੋ ਜਾਣਗੇ'

ਧਰਮੇਂਦਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਆਪਣੇ ਪੁੱਤਰ ਸੰਨੀ ਦਿਓਲ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਕੇਂਦਰ ਤੋਂ ਸਾਰੇ ਕੰਮ ਕਰਾਵਾਉਗੇ, ਸਟੇਟ ਵਾਲੇ ਕੈਪਟਨ ਸਾਹਿਬ ਨਾਲ 2-2 ਪਟਿਆਲਾ ਪੈਗ ਲਾਉਣਗੇ ਤੇ ਕੰਮ ਆਪੇ ਹੋ ਜਾਣਗੇ।

ਗੁਰਦਾਸਪੁਰ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮੇਂਦਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਆਪਣੇ ਪੁੱਤਰ ਸੰਨੀ ਦਿਓਲ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਕੇਂਦਰ ਤੋਂ ਸਾਰੇ ਕੰਮ ਕਰਾਉਣਗੇ, ਸਟੇਟ ਵਾਲੇ ਕੈਪਟਨ ਸਾਹਿਬ ਨਾਲ 2-2 ਪਟਿਆਲਾ ਪੈਗ ਲਾਉਣਗੇ ਤੇ ਕੰਮ ਆਪੇ ਹੋ ਜਾਣਗੇ। ਹਾਲਾਂਕਿ ਉਹ ਪ੍ਰਚਾਰ ਕਰਦੇ-ਕਰਦੇ ਥੋੜੇ ਭਾਵੁਕ ਵੀ ਹੋ ਗਏ। ਸਰਨਾ ਵਿੱਚ ਕੁਰਸੀਆਂ ਖਾਲੀ ਵੇਖ ਧਰਮੇਂਦਰ ਜ਼ਰਾ ਦੁਖੀ ਵੀ ਹੋਏ। ਉਨ੍ਹਾਂ ਕਿਹਾ, 'ਕੋਈ ਗੱਲ ਨਹੀਂ, ਖ਼ੁਸ਼ ਰਹੋ ਸਰਨਾ ਵਾਇਓ। ਬੀਬੀਆਂ ਅਤੇ ਭੈਣਾਂ ਨੂੰ ਪਿਆਰ, ਨਿਆਣਿਆਂ ਨੂੰ ਮੱਥੇ ਚੁੰਮ ਕੇ ਪਿਆਰ।' ਧਰਮੇਂਦਰ ਨੇ ਕਿਹਾ ਕਿ ਮੇਰਾ ਮੁੰਡਾ ਬੜਾ ਸਿੱਧਾ-ਸਾਦਾ ਹੈ। ਉਨ੍ਹਾਂ ਕਿਹਾ ਕਿ ਉਹ ਸਾਹਨੇਵਾਲ ਤੋਂ ਉੱਠ ਕੇ ਫਿਲਮੀ ਦੁਨੀਆ ਵਿੱਚ ਗਏ ਪਰ ਪੰਜਾਬ ਦੇ ਪਿੰਡਾਂ ਦੀ ਮਿੱਟੀ ਹਮੇਸ਼ਾ ਉਨ੍ਹਾਂ ਨਾਲ ਲਿਪਟੀ ਰਹੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਦਾ ਪੁੱਤਰ ਹਾਂ। ਦੱਸ ਦੇਈਏ ਸੰਨੀ ਦਿਓਲ ਦੇ ਪ੍ਰਚਾਰ ਵਿੱਚ ਉਨ੍ਹਾਂ ਦੇ ਪਿਤਾ ਧਰਮੇਂਦਰ ਦੀ ਪਤਨੀ ਡ੍ਰੀਮ ਗਰਲ ਹੇਮਾ ਮਾਲਿਨੀ ਗੁਰਦਾਸਪੁਰ ਨਹੀਂ ਪਹੁੰਚੀ ਜਦਕਿ ਬਠਿੰਡਾ ਵਿੱਚ ਹਰਸਿਮਰਤ ਬਾਦਲ ਦਾ ਪ੍ਰਚਾਰ ਕਰਨ ਆਈ ਸੀ। ਉਂਜ ਬੀਜੇਪੀ ਨੇ ਕਿਹਾ ਸੀ ਕਿ ਧਰਮੇਂਦਰ ਦੇ ਇਲਾਵਾ ਹੇਮਾ ਮਾਲਿਨੀ ਵੀ ਗੁਰਦਾਸਪੁਰ ਆਏਗੀ।

ਟਾਪ ਹੈਡਲਾਈਨ

NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
Tamil Nadu Gas Leak : ਤਮਿਲਨਾਡੂ ਦੇ ਤਿਰੁਵੱਲੂਰ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ, 7 ਔਰਤਾਂ ਦੀ ਮੌਤ
Tamil Nadu Gas Leak : ਤਮਿਲਨਾਡੂ ਦੇ ਤਿਰੁਵੱਲੂਰ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ, 7 ਔਰਤਾਂ ਦੀ ਮੌਤ
 India's crude oil imports : ਟਰੰਪ ਦੀ ਧਮਕੀ ਬੇਅਸਰ ! ਰੂਸ ਤੋਂ ਤੇਲ ਦੀ ਰਿਕਾਰਡ ਖਰੀਦ ਜਾਰੀ, ਭਾਰਤ ਨੇ ਫਿਰ ਤੋੜੇ ਆਯਾਤ ਦੇ ਰਿਕਾਰਡ
 India's crude oil imports : ਟਰੰਪ ਦੀ ਧਮਕੀ ਬੇਅਸਰ ! ਰੂਸ ਤੋਂ ਤੇਲ ਦੀ ਰਿਕਾਰਡ ਖਰੀਦ ਜਾਰੀ, ਭਾਰਤ ਨੇ ਫਿਰ ਤੋੜੇ ਆਯਾਤ ਦੇ ਰਿਕਾਰਡ
Police Transfers: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਹੁਣ 49 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਲਿਸਟ 'ਚ ਇਹ ਨਾਮ ਸ਼ਾਮਲ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਹੁਣ 49 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ: ਲਿਸਟ 'ਚ ਇਹ ਨਾਮ ਸ਼ਾਮਲ...

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ
Zodiac Sign: ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
Vaibhav Sooryavanshi: ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ
Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ
Embed widget