ਪੜਚੋਲ ਕਰੋ

ਚੋਣਾਂ ਦੇ ਅਖ਼ੀਰਲੇ ਗੇੜ ਤੋਂ ਪਹਿਲਾਂ EVM ਮਸ਼ੀਨਾਂ ਬਦਲਣ ਪੁੱਜਾ ਸੰਦੂਕਾਂ ਨਾਲ ਭਰਿਆ ਟਰੱਕ !

ਕਾਂਗਰਸ ਨੇ ਇਲਜ਼ਾਮ ਲਾਏ ਹਨ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸ਼ੱਕੀ ਟਰੱਕ ਨੂੰ ਈਵੀਐਮ ਮਸ਼ੀਨਾਂ ਬਦਲਣ ਲਈ ਬੁਲਾਇਆ ਗਿਆ ਸੀ। ਕਾਂਗਰਸ ਨੇ ਸਵਾਲ ਚੁੱਕਿਆ ਕਿ ਆਖ਼ਰ ਬਿਨਾ ਮਨਜ਼ੂਰੀ ਦੇ ਸ਼ੱਕੀ ਟਰੱਕ ਈਵੀਐਮ ਸਟ੍ਰਾਂਗ ਰੂਮ ਕੈਂਪਸ ਵਿੱਚ ਦਾਖ਼ਲ ਕਿਵੇਂ ਹੋਇਆ। ਉਨ੍ਹਾਂ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਖ਼ਿਲਾਫ਼ ਵੀ ਜਾਂਚ ਦੀ ਮੰਗ ਕੀਤੀ ਹੈ।

ਫਤਿਹਾਬਾਦ: ਸਥਾਨਕ ਭੋਡਿਆ ਖੇੜਾ ਕਾਲਜ ਵਿੱਚ ਬਣੇ ਵਿੱਚ ਇੱਕ ਸ਼ੱਖੀ ਟਰੱਕ ਵੜ ਆਇਆ। ਇਸ ਟਰੱਕ ਵਿੱਚ ਕਾਫੀ ਸੰਦੂਕ ਲੱਦੇ ਹੋਏ ਸੀ। ਟਰੱਕ ਅਚਾਨਕ ਸੁਰੱਖਿਆ ਘੇਰੇ ਨੂੰ ਪਾਰ ਕਰਦਾ ਅੰਦਰ ਵੜ ਗਿਆ। ਕਾਂਗਰਸ ਨੇ ਇਲਜ਼ਾਮ ਲਾਏ ਹਨ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸ਼ੱਕੀ ਟਰੱਕ ਨੂੰ ਈਵੀਐਮ ਮਸ਼ੀਨਾਂ ਬਦਲਣ ਲਈ ਬੁਲਾਇਆ ਗਿਆ ਸੀ। ਕਾਂਗਰਸ ਨੇ ਸਵਾਲ ਚੁੱਕਿਆ ਕਿ ਆਖ਼ਰ ਬਿਨਾ ਮਨਜ਼ੂਰੀ ਦੇ ਸ਼ੱਕੀ ਟਰੱਕ ਈਵੀਐਮ ਸਟ੍ਰਾਂਗ ਰੂਮ ਕੈਂਪਸ ਵਿੱਚ ਦਾਖ਼ਲ ਕਿਵੇਂ ਹੋਇਆ। ਉਨ੍ਹਾਂ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਖ਼ਿਲਾਫ਼ ਵੀ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਵਰਕਰ ਪਹਿਲਾਂ ਹੀ ਇਸ ਟਰੱਕ ਦੇ ਪਿੱਛੇ ਲੱਗੇ ਹੋਏ ਸੀ। ਜਿਵੇਂ ਹੀ ਟਰੱਕ ਕਾਲਜ ਅੰਦਰ ਪਹੁੰਚਿਆ ਤਾਂ ਕਾਂਗਰਸੀ ਵਰਕਰਾਂ ਨੇ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਕੋਲੋਂ ਟਰੱਕ ਬਾਰੇ ਜਾਣਕਾਰੀ ਲਈ। ਗੜਬੜੀ ਲੱਗਣ 'ਤੇ ਕਾਂਗਰਸ ਦੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਤੇ ਹਰਿਆਣਾ ਕਾਂਗਰਸ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਤੁਰੰਤ ਮੌਕੇ 'ਤੇ ਪਹੁੰਚੇ। ਕਾਂਗਰਸ ਨੇ ਵਿਰੋਧ ਕਰਨ 'ਤੇ ਫਤਿਹਾਬਾਦ ਦੇ ਡੀਸੀ, ਐਸਪੀ ਤੇ ਡੀਐਸਪੀ ਚੋਣ ਅਧਿਕਾਰੀ ਸਮੇਤ ਮੌਕੇ 'ਤੇ ਪਹੁੰਚੇ ਤੇ ਸ਼ੱਕੀ ਸੰਦੂਕਾਂ ਵਾਲੇ ਟਰੱਕ ਨੂੰ ਵਾਪਿਸ ਭੇਜ ਦਿੱਤਾ ਗਿਆ। ਕਾਂਗਰਸ ਲੀਡਰ ਸੁਰਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਜ਼ਿਲ੍ਹਾ ਫਤਿਹਾਬਾਦ ਦੇ ਡੀਸੀ ਦੀ ਭੂਮਿਕਾ ਇੰਨੀ ਸ਼ੱਕੀ ਹੈ ਕਿ ਉਹ ਡੀਸੀ ਨਾ ਹੋ ਕੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜਾਪ ਰਹੇ ਹਨ। ਕਾਂਗਰਸ ਨੇ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਵੀ ਬੀਜੇਪੀ ਦੇ ਏਜੰਟ ਕਰਾਰ ਦਿੱਤਾ ਹੈ। ਉੱਧਰ ਡਿਪਟੀ ਕਮਿਸ਼ਨਰ, ਧੀਰੇਂਦਰ ਖਡਗਟਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਦੂਕਾਂ ਨਾਲ ਭਰੇ ਟਰੱਕ ਬਾਰੇ ਮਤਗਣਨਾ ਸੈਂਟਰ ਤੋਂ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜ ਗਏ ਤੇ ਟਰੱਕ ਨਾਲ ਸਬੰਧਤ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਟਰੱਕ ਟੋਹਾਣਾ ਸਹਾਇਕ ਚੋਣ ਅਫ਼ਸਰ ਦੀ ਹਦਾਇਤ 'ਤੇ ਤਹਿਸੀਲਦਾਰ ਦੀ ਦੇਖ ਰੇਖ ਹੇਠ ਟੋਹਾਣਾ ਤੋਂ ਲਿਆਂਦਾ ਗਿਆ ਸੀ ਤੇ ਵੋਟਾਂ ਦੀ ਗਿਣਤੀ ਬਾਅਦ ਸੰਦੂਕਾਂ ਵਿੱਚ ਈਵੀਐਮ ਮਸ਼ੀਨਾਂ ਰੱਖੀਆਂ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਗ਼ਲਤਫਹਿਮੀ ਨਾ ਹੋਏ, ਇਸ ਲਈ ਸੰਦੂਕ ਵਾਪਿਸ ਭਿਜਵਾ ਦਿੱਤੇ ਗਏ ਹਨ।

ਟਾਪ ਹੈਡਲਾਈਨ

 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
Electricity Crisis: ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Electricity Crisis : ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 IPS ਸਣੇ ਇਨ੍ਹਾਂ 22 ਅਫਸਰਾਂ ਦੇ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ, ਜਾਣੋ ਦੁਸਹਿਰੇ ਮੌਕੇ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 IPS ਸਣੇ ਇਨ੍ਹਾਂ 22 ਅਫਸਰਾਂ ਦੇ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ, ਜਾਣੋ ਦੁਸਹਿਰੇ ਮੌਕੇ ਕੌਣ ਕਿੱਥੇ ਹੋਇਆ ਤਾਇਨਾਤ?
Big News: ਵੱਡੀ ਵਾਰਦਾਤ ਨਾਲ ਕੰਬਿਆ ਪਿੰਡ, ਚਾਚੇ ਨੇ ਭਤੀਜੇ 'ਤੇ 5 ਗੋਲੀਆਂ ਚਲਾਈਆਂ, ਕਤਲ ਤੋਂ ਬਾਅਦ ਹੋਇਆ ਫਰਾਰ, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਪਿੰਡ, ਚਾਚੇ ਨੇ ਭਤੀਜੇ 'ਤੇ 5 ਗੋਲੀਆਂ ਚਲਾਈਆਂ, ਕਤਲ ਤੋਂ ਬਾਅਦ ਹੋਇਆ ਫਰਾਰ, ਜਾਣੋ ਪੂਰਾ ਮਾਮਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Punjab News: ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Electricity Crisis: ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Electricity Crisis : ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Salary Hike: ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?
ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?

Embed widget