ਪੜਚੋਲ ਕਰੋ
Advertisement
ਹਰਿਆਣਾ 'ਚ ਕੌਣ ਬਣੇਗਾ ਸੀਐਮ ਅਹੁਦੇ ਦਾ ਦਾਅਵੇਦਾਰ, ਫਸੇ ਨੇ ਪੇਚ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਫ਼ ਹੋਣੇ ਸ਼ੁਰੂ ਹੋ ਗਏ ਹਨ। ਬੀਜੇਪੀ ਤੇ ਕਾਂਗਰਸ 'ਚ ਕਾਂਟੇ ਦੀ ਟੱਕਰ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਪਹਿਲਵਾਨ ਯੋਗੇਸ਼ਵਰ ਦੱਤ ਹਾਰ ਗਏ ਹਨ। ਉਧਰ ਨਾਰਨੌਂਦ ਤੋਂ ਕੈਪਟਨ ਅਭਿਮੰਨਿਊ ਨੇ ਵੀ ਹਾਰ ਮੰਨ ਲਈ ਹੈ।
ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਫ਼ ਹੋਣੇ ਸ਼ੁਰੂ ਹੋ ਗਏ ਹਨ। ਬੀਜੇਪੀ ਤੇ ਕਾਂਗਰਸ 'ਚ ਕਾਂਟੇ ਦੀ ਟੱਕਰ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਪਹਿਲਵਾਨ ਯੋਗੇਸ਼ਵਰ ਦੱਤ ਹਾਰ ਗਏ ਹਨ। ਉਧਰ ਨਾਰਨੌਂਦ ਤੋਂ ਕੈਪਟਨ ਅਭਿਮੰਨਿਊ ਨੇ ਵੀ ਹਾਰ ਮੰਨ ਲਈ ਹੈ।
ਹਰਿਆਣਾ ਦੀ ਗੋਹਾਨਾ, ਸੋਨੀਪਤ, ਖਰਖੋਦਾ ਸੀਟ ਕਾਂਗਰਸ ਦੀ ਝੋਲੀ 'ਚ ਪਈਆਂ ਹਨ।
ਬਾਵਲ ਤੋਂ ਭਾਜਪਾ ਉਮੀਦਵਾਰ ਡਾ. ਬਨਵਾਰੀਲਾਲ ਜਿੱਤ ਗਏ ਹਨ।
ਹਰਿਆਣਾ ਦੀ ਆਦਮਪੁਰ ਸੀਟ ਤੋਂ ਟਿੱਕ-ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਹਾਰ ਗਈ ਹੈ।
ਸ਼ਾਹਬਾਦ ਤੋਂ ਜੇਜੇਪੀ ਉਮੀਦਵਾਰ ਰਾਮ ਕਰਨ ਕਾਲਾ ਜੇਤੂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement