ਪੜਚੋਲ ਕਰੋ
Haryana News : ਰੋਹਤਕ 'ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ 6 ਡੱਬੇ , ਕਈ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ
Haryana News : ਹਰਿਆਣਾ ਦੇ ਰੋਹਤਕ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਇਕ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ, ਜਿਸ ਤੋਂ ਬਾਅਦ ਦਿੱਲੀ-ਰੋਹਤਕ ਰੂਟ 'ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
Haryana News : ਹਰਿਆਣਾ ਦੇ ਰੋਹਤਕ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਇਕ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ, ਜਿਸ ਤੋਂ ਬਾਅਦ ਦਿੱਲੀ-ਰੋਹਤਕ ਰੂਟ 'ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਹਾਦਸੇ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 2 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਮੀਡੀਆ 'ਚ ਮਿਲੀ ਜਾਣਕਾਰੀ ਮੁਤਾਬਕ ਇਹ ਮਾਲ ਗੱਡੀ ਹਰਿਆਣਾ ਦੇ ਰੋਹਤਕ ਦੇ ਪਿੰਡ ਸਮਰ ਗੋਪਾਲਪੁਰ ਨੇੜੇ ਸਵੇਰੇ ਕਰੀਬ 6:45 ਵਜੇ ਪਟੜੀ ਤੋਂ ਉਤਰ ਗਈ। ਜਿਸ ਕਾਰਨ ਰੇਲਵੇ ਟਰੈਕ ਪ੍ਰਭਾਵਿਤ ਹੋ ਗਿਆ। ਇਸ ਕਾਰਨ ਰੋਹਤਕ-ਜੀਦ ਮਾਰਗ 'ਤੇ ਚੱਲਣ ਵਾਲੀਆਂ 6 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਰੇਲਵੇ ਕਰਮਚਾਰੀ ਟ੍ਰੈਕ ਦੀ ਮੁਰੰਮਤ ਦਾ ਕੰਮ ਕਰ ਰਹੇ ਹਨ। ਨਾਲ ਹੀ ਪਟੜੀ ਤੋਂ ਉਤਰੇ ਡੱਬਿਆਂ ਨੂੰ ਹੋਰ ਟਰੇਨਾਂ ਲਈ ਰਸਤਾ ਬਣਾਉਣ ਲਈ ਪਾਸੇ ਤੋਂ ਹਟਾਇਆ ਜਾ ਰਿਹਾ ਹੈ।

Haryana | At around 6:45am in Rohtak district 6 wagons of a goods train derailed from the track. We are assessing to know what has actually happened. The train was moving from Delhi to Suratgarh in Rajasthan. We have started the work to remove wagons: D Garg, DRM, North Railway pic.twitter.com/BaOzZNj8gY
— ANI (@ANI) January 15, 2023
ਸਵੇਰੇ ਕਰੀਬ 6:45 ਵਜੇ ਵਾਪਰਿਆ ਹਾਦਸਾ
ਉੱਤਰੀ ਰੇਲਵੇ ਦੇ ਡੀਆਰਐਮ ਡੀ ਗਰਗ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਹਤਕ ਜ਼ਿਲ੍ਹੇ ਵਿੱਚ ਸਵੇਰੇ 6:45 ਵਜੇ ਇੱਕ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਅਸੀਂ ਇਹ ਜਾਣਨ ਲਈ ਮੁਲਾਂਕਣ ਕਰ ਰਹੇ ਹਾਂ ਕਿ ਅਸਲ ਵਿੱਚ ਕੀ ਹੋਇਆ ਹੈ। ਟਰੇਨ ਦਿੱਲੀ ਤੋਂ ਰਾਜਸਥਾਨ ਦੇ ਸੂਰਤਗੜ੍ਹ ਜਾ ਰਹੀ ਸੀ। ਅਸੀਂ ਗੱਡੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਟ੍ਰੈਕ 'ਤੇ ਮਾਲ ਗੱਡੀ ਪਲਟ ਗਈ, ਉਹ ਦਿੱਲੀ ਤੋਂ ਬਹਾਦਰਗੜ੍ਹ ਅਤੇ ਰੋਹਤਕ ਦੇ ਰਸਤੇ ਜਾਂਦੀ ਹੈ। ਉਥੇ ਡਬਲ ਟਰੈਕ ਬਣਾਇਆ ਗਿਆ ਹੈ। ਮਾਲ ਗੱਡੀ ਦੇ ਡੱਬਿਆਂ ਦੇ ਉਤਰਨ ਕਾਰਨ ਇਕ ਟਰੈਕ ਨੁਕਸਾਨਿਆ ਗਿਆ ਹੈ। ਜਿਸ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਕ੍ਰਿਕਟ
Advertisement