ਚੰਡੀਗੜ੍ਹਃ ਹਰਿਆਣਾ ਪੁਲਿਸ ਨੇ ਨੂਹੰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਇਕ ਵੱਡੀ ਈ-ਕਾਮਰਸ ਕੰਪਨੀ ਨਾਲ ਸਬੰਧਤ ਇਕ ਡਿਲੀਵਰੀ ਵਾਹਨ ਤੋਂ 133 ਸਮਾਰਟਫੋਨ ਚੋਰੀ ਕੀਤੇ ਸਨ। ਇਹ ਡਿਲੀਵਰੀ ਵਾਹਨ ਚੇਨੱਈ ਤੋਂ ਗੁਰੂਗ੍ਰਾਮ ਦੇ ਮਾਨੇਸਰ ਜਾ ਰਿਹਾ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।