ਪੜਚੋਲ ਕਰੋ
Advertisement
(Source: ECI/ABP News/ABP Majha)
ਬਾਰਸ਼ ਨੇ ਮਚਾਈ ਤਬਾਹੀ, ਸਵਾਰੀਆਂ ਨਾਲ ਭਰੀ ਬੱਸ ਡੁੱਬੀ, ਪੌੜੀ ਲਾ ਕੇ ਕੱਢੇ ਯਾਤਰੀ
ਦਿੱਲੀ ਦੇ ਮਿੰਟੋ ਰੋਡ ਇਲਾਕੇ 'ਚ ਸਥਿਤ ਅੰਡਰਪਾਸ 'ਚ ਕਈ ਫੁੱਟ ਤਕ ਪਾਣੀ ਭਰ ਗਿਆ। ਇਸ ਦੌਰਾਨ ਅੰਡਰਪਾਸ ਤੋਂ ਗੁਜ਼ਰ ਰਹੀ ਦਿੱਲੀ ਆਵਾਜਾਈ ਨਿਗਮ ਦੀ ਬੱਸ ਪਾਣੀ 'ਚ ਡੁੱਬ ਗਈ। ਇਸ ਤੋਂ ਬਾਅਦ ਬਹੁਤ ਹੀ ਮੁਸ਼ਕਲ ਨਾਲ ਸਵਾਰੀਆਂ ਨੂੰ ਬੱਸ 'ਚੋਂ ਕੱਢਿਆ ਗਿਆ
ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਐਤਵਾਰ ਸਵੇਰ ਸਮੇਂ ਪਏ ਮੀਂਹ ਨਾਲ ਗਰਮੀ ਤੋਂ ਕਾਫੀ ਨਿਜ਼ਾਤ ਮਿਲੀ ਹੈ ਪਰ ਇਸ ਮੀਂਹ ਨਾਲ ਦਿੱਲੀ ਦੀਆਂ ਸੜਕਾਂ ਤਲਾਬ ਦਾ ਰੂਪ ਧਾਰ ਗਈਆਂ।
ਦਿੱਲੀ ਦੇ ਮਿੰਟੋ ਰੋਡ ਇਲਾਕੇ 'ਚ ਸਥਿਤ ਅੰਡਰਪਾਸ 'ਚ ਕਈ ਫੁੱਟ ਤਕ ਪਾਣੀ ਭਰ ਗਿਆ। ਇਸ ਦੌਰਾਨ ਅੰਡਰਪਾਸ ਤੋਂ ਗੁਜ਼ਰ ਰਹੀ ਦਿੱਲੀ ਆਵਾਜਾਈ ਨਿਗਮ ਦੀ ਬੱਸ ਪਾਣੀ 'ਚ ਡੁੱਬ ਗਈ। ਇਸ ਤੋਂ ਬਾਅਦ ਬਹੁਤ ਹੀ ਮੁਸ਼ਕਲ ਨਾਲ ਸਵਾਰੀਆਂ ਨੂੰ ਬੱਸ 'ਚੋਂ ਕੱਢਿਆ ਗਿਆ। ਇੱਥੋਂ ਤਕ ਕਿ ਪੌੜੀਆਂ ਦੀ ਮਦਦ ਵੀ ਲਈ ਗਈ।
#WATCH दिल्ली: भारी बारिश के बाद मिंटो ब्रिज के नीचे हुए जलभराव में डीटीसी की एक बस फंस गई, बस में सवार लोगों को अग्निशमन विभाग ने सुरक्षित बाहर निकाला। pic.twitter.com/v4LB6QvkRS
— ANI_HindiNews (@AHindinews) July 19, 2020
ਇਸ ਤੋਂ ਪਹਿਲਾਂ ਸਾਲ 2018 'ਚ ਵੀ ਡੀਟੀਸੀ ਦੀ ਬੱਸ ਡੁੱਬ ਗਈ ਸੀ। ਉਸ ਵੇਲੇ ਸਵਾਰੀਆਂ ਬੱਸ 'ਚੋਂ ਨਿੱਕਲ ਕੇ ਛੱਤਾਂ 'ਤੇ ਚੜ੍ਹ ਗਈਆਂ ਸਨ।
ਪੰਜਾਬ 'ਚ ਕਰਫਿਊ ਬਾਰੇ ਕੈਪਟਨ ਨੇ ਕੀਤਾ ਸਪਸ਼ਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement