ਪੜਚੋਲ ਕਰੋ
Advertisement
ਇੰਝ ਵਿਹੜਾ ਸੁੰਭਰਦੀ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ, ਦੇਖੋ ਕਮਾਲ ਦੀ ਵੀਡੀਓ
ਸਵੱਛ ਭਾਰਤ ਮੁਹਿੰਮ ਤਹਿਤ ਕੀਤੀ ਜਾ ਰਹੀ ਇਸ ਸਾਫ-ਸਫਾਈ ਵਿੱਚ ਸਭ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਪਰ ਹੇਮਾ ਮਾਲਿਨੀ ਦੇ ਝਾੜੂ ਮਾਰਨ ਦਾ ਢੰਗ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ।
ਨਵੀਂ ਦਿੱਲੀ: ਸੰਸਦ ਭਵਨ ਦੇ ਬਾਹਰ ਸੰਸਦ ਮੈਂਬਰਾਂ ਨੇ ਸੜਕਾਂ ਦੀ ਸਫਾਈ ਕੀਤੀ। ਪਰ ਇਸ ਦੌਰਾਨ ਖਿੱਚ ਦਾ ਕੇਂਦਰ ਸਾਬਕਾ ਫ਼ਿਲਮੀ ਹਸਤੀ, ਧਰਮਿੰਦਰ ਦੀ ਪਤਨੀ ਤੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਰਹੀ।
ਸਵੱਛ ਭਾਰਤ ਮੁਹਿੰਮ ਤਹਿਤ ਕੀਤੀ ਜਾ ਰਹੀ ਇਸ ਸਾਫ-ਸਫਾਈ ਵਿੱਚ ਸਭ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਪਰ ਹੇਮਾ ਮਾਲਿਨੀ ਦੇ ਝਾੜੂ ਮਾਰਨ ਦਾ ਢੰਗ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ। ਇੱਕ ਵਿਅਕਤੀ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਕਿ ਹੇਮਾ ਮਾਲਿਨੀ ਜੀ ਦਾ ਸਫਾਈ ਵਿੱਚ ਓਨਾ ਹੀ ਯੋਗਦਾਨ ਹੈ, ਜਿੰਨਾ ਸਚਿਨ ਤੇਂਦੁਲਕਰ ਦਾ ਫ਼ਿਲਮਾਂ ਵਿੱਚ।
ਦੇਖੋ ਵੀਡੀਓ-
#WATCH Delhi: BJP MPs including Minister of State (Finance) Anurag Thakur and Hema Malini take part in 'Swachh Bharat Abhiyan' in Parliament premises. pic.twitter.com/JJJ6IEd0bg
— ANI (@ANI) July 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement