Hima Das ਨੇ 20 ਦਿਨਾਂ 'ਚ ਜਿੱਤੇ 5 ਗੋਲਡ ਮੈਡਲ, ਲੋਕਾਂ ਨੇ ਦਿਲ ਖੋਲ੍ਹ ਕੇ ਦਿੱਤੀਆਂ ਵਧਾਈਆਂ
20 ਦਿਨਾਂ ਵਿੱਚ ਭਾਰਤ ਨੂੰ 400 ਅਤੇ 200 ਮੀਟਰ ਦੌੜ ਵਿੱਚ 5ਵਾਂ ਸੋਨ ਤਗ਼ਮਾ ਦਿਵਾਉਣ ਵਾਲੀ ਦੌੜਾਕ ਹਿਮਾ ਦਾਸ ਦੇ ਚਰਚੇ ਸਿਖਰਾਂ 'ਤੇ ਹਨ। ਉਨ੍ਹਾਂ ਕੌਮਾਂਤਰੀ ਦੌੜ ਵਿੱਚ ਭਾਰਤ ਦੀ ਅਗਵਾਈ ਕਰਦਿਆਂ ਇਹ ਰਿਕਾਰਡ ਬਣਾਇਆ ਹੈ।
ਉਨ੍ਹਾਂ ਨੂੰ ਲੋਕਾਂ ਦੇ ਨਾਲ-ਨਾਲ ਫ਼ਿਲਮੀ ਕਲਾਕਾਰਾਂ ਨੇ ਵੀ ਵਧਾਈਆਂ ਦਿੱਤੀਆਂ। ਇਨ੍ਹਾਂ ਵਿੱਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ ਲੈ ਕੇ ਅਰਜੁਨ ਕਪੂਰ, ਸੋਨਮ ਕਪੂਰ, ਅਜੇ ਦੇਵਗਨ, ਪ੍ਰੀਤੀ ਜ਼ਿੰਟਾ ਅਤੇ ਰਵੀਨਾ ਟੰਡਨ ਜਿਹੇ ਨਾਂਅ ਸ਼ਾਮਲ ਹਨ।YEEEEAAAHHHHHHHHHH .. BADHAI BADHAI BADHAI .. JAI HIND .. गर्व हम सबको आप पे Hima Das जी , आपने भारत का नाम स्वर्ण अक्षरों में लिख दिया !!!🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳👏👏👏👏👏👏👏👏 https://t.co/lqbSSCPnnf
— Amitabh Bachchan (@SrBachchan) July 21, 2019
ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਹਿਮਾ ਦਾਸ ਨੂੰ ਵਧਾਈਆਂ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਿਮਾ ਦਾਸ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈਆਂ ਦਿੱਤੀਆਂ ਹਨ।Fourth Gold 🥇 in 15 days! What a spectacular win by our Indian star sprinter @HimaDas8 in 200m race at #TaborAthleticsMeet. Heartfelt Congratulations! 🇮🇳 pic.twitter.com/imUo4dB6p3
— Ajay Devgn (@ajaydevgn) July 18, 2019
ਦੇਖੋ ਹਿਮਾ ਦਾਸ ਵੱਲੋਂ 5ਵਾਂ ਸੋਨ ਤਗ਼ਮਾ ਜਿੱਤਣ ਲਈ ਲਾਈ ਦੌੜ ਦੀ ਵੀਡੀਓ-There is no stopping for the golden girl of India, #HimaDas as she wins the 5th gold medal of the month! Congratulations to @HimaDas8 for such a spectacular performance & wish her continued success in the coming times!#HimaDasourPride pic.twitter.com/10ELuQtMtj
— Capt.Amarinder Singh (@capt_amarinder) July 21, 2019
Watch Golden moment for #HimaDas for india #HimaDasourPride 5th gold in last 20 days Congratulation pic.twitter.com/d9gxHr2fjk
— Vikas Bhadauria (ABP News) (@vikasbha) July 21, 2019