ਪੜਚੋਲ ਕਰੋ

2020 'ਚ ਛੁੱਟੀਆਂ ਦੇ ਗੱਫ਼ੇ, 7 ਲੰਬੀਆਂ ਛੁਟੀਆਂ ਵਾਲੇ ਵੀਕਐਂਡ

ਘੁੰਮਣ ਫਿਰਨ ਦੇ ਸ਼ੌਕੀਨ ਲੋਕ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਆਉਣ ਵਾਲੇ ਸਾਲ 2020 'ਚ ਕਈ ਛੋਟੇ ਅਤੇ ਕਈ ਲੰਬੇ ਵੀਕਐਂਡ ਆ ਰਹੇ ਹਨ। 2020 ਦੀ ਫੈਸਟੀਵਲ ਹੌਲੀਡੇ ਲਿਸਟ ਜਾਣ ਕੇ ਤੁਸੀਂ ਆਪਣੀਆਂ ਛੁੱਟੀਆਂ ਪਲੈਨ ਕਰ ਸਕਦੇ ਹੋ। ਲੰਬੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਿਹੇ ਲੋਕਾਂ ਲਈ ਇਹ ਸਾਲ ਖੁਸ਼ਖ਼ਬਰੀ ਵਾਲਾ ਹੈ।

ਨਵੀਂ ਦਿੱਲੀ: ਘੁੰਮਣ ਫਿਰਨ ਦੇ ਸ਼ੌਕੀਨ ਲੋਕ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਆਉਣ ਵਾਲੇ ਸਾਲ 2020 'ਚ ਕਈ ਛੋਟੇ ਅਤੇ ਕਈ ਲੰਬੇ ਵੀਕਐਂਡ ਆ ਰਹੇ ਹਨ। 2020 ਦੀ ਫੈਸਟੀਵਲ ਹੌਲੀਡੇ ਲਿਸਟ ਜਾਣ ਕੇ ਤੁਸੀਂ ਆਪਣੀਆਂ ਛੁੱਟੀਆਂ ਪਲੈਨ ਕਰ ਸਕਦੇ ਹੋ। ਲੰਬੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਿਹੇ ਲੋਕਾਂ ਲਈ ਇਹ ਸਾਲ ਖੁਸ਼ਖ਼ਬਰੀ ਵਾਲਾ ਹੈ। ਇਸ ਸਾਲ ਦੀ ਸ਼ੁਰੂਆਤ 1 ਜਨਵਰੀ ਬੁੱਧਵਾਰ ਨੂੰ ਹੋ ਰਹੀ ਹੈ। 26 ਜਨਵਰੀ ਦੀ ਛੁੱਟੀ ਐਤਵਾਰ ਨੂੰ ਮਿਲੇਗੀ।ਸਾਲ ਦਾ ਪਹਿਲਾ ਲੰਬਾ ਵੀਕਐਂਡ 21 ਫਰਵਰੀ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਨਾਲ ਸ਼ੁਰੂ ਹੋਵੇਗਾ। ਆਉ ਦੇਖਦੇ ਹਾਂ ਸਾਲ 2020 ਦਾ ਹੌਲੀਡੇ ਕੈਲੰਡਰ 01 ਜਨਵਰੀ- ਬੁੱਧਵਾਰ           ਨਵਾਂ ਸਾਲ 26 ਜਨਵਰੀ- ਐਤਵਾਰ          ਗਣਤੰਤਰ ਦਿਵਸ 21 ਫਰਵਰੀ- ਸ਼ੁੱਕਰਵਾਰ         ਮਹਾਸ਼ਿਵਰਾਤਰੀ 10 ਮਾਰਚ- ਮੰਗਲਵਾਰ          ਹੋਲੀ 10 ਅਪ੍ਰੈਲ- ਸ਼ੁੱਕਰਵਾਰ           ਗੁੱਡ ਫਰਾਇਡੇ 25 ਮਈ- ਸੋਮਵਾਰ                ਰਮਜ਼ਾਨ ਈਦ 3 ਅਗਸਤ- ਸੋਮਵਾਰ            ਰੱਖੜੀ 15 ਅਗਸਤ- ਸ਼ਨੀਵਾਰ          ਸੁਤੰਤਰਤਾ ਦਿਵਸ 22 ਅਗਸਤ- ਸ਼ਨੀਵਾਰ         ਗਣੇਸ਼ ਚਤੁਰਥੀ 02 ਅਕਤੂਬਰ- ਸ਼ੁੱਕਰਵਾਰ     ਗਾਂਧੀ ਜਯੰਤੀ 25 ਅਕਤੂਬਰ- ਐਤਵਾਰ        ਦੁਸਹਿਰਾ 16 ਨਵੰਬਰ- ਸੋਮਵਾਰ             ਦੀਵਾਲੀ 30 ਨਵੰਬਰ- ਸੋਮਵਾਰ,           ਗੁਰੂ ਨਾਨਕ ਜਯੰਤੀ 25 ਦਸੰਬਰ- ਸ਼ੁੱਕਰਵਾਰ          ਕ੍ਰਿਸਮਿਸ ਇਸ ਤਰ੍ਹਾਂ ਤੁਹਾਨੂੰ 2020 ਵਿੱਚ ਦੋ ਜਾਂ ਤਿੰਨ ਨਹੀਂ ਪੂਰੇ 7 ਲੰਬੇ ਵੀਕਐਂਡ ਮਿਲ ਰਿਹੇ ਹਨ।ਅਜਿਹੇ ਵਿੱਚ ਤੁਸੀਂ ਕੀਤੇ ਵੀ ਸੈਰ ਸਪਾਟੇ ਅਤੇ ਕਰੀਬੀ ਰਿਸ਼ਤੇਦਾਰਾਂ ਨੂੰ ਮਿਲਣ ਦਾ ਪਲੈਨ ਬਣਾ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ

Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ

Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Advertisement
ABP Premium

ਵੀਡੀਓਜ਼

Bathinda Attack| ਗੰਡਾਸਿਆਂ ਨਾਲ ਨੌਜਵਾਨ 'ਤੇ ਹਮਲਾ, ਤੋੜੀਆਂ ਲੱਤਾਂFazilka Murder| ਪਤਨੀ ਦਾ ਕੈਂਚੀ ਮਾਰ ਕੇ ਕਤਲ, ਪਹਿਲੀ ਪਤਨੀ ਦਾ ਵੀ ਕੀਤਾ ਸੀ ਮਰਡਰਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ
ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ
Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ
Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ
Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Crime: ਪਿਆਰ ਲਈ ਪਤਨੀ ਨੇ ਪਤੀ ਨੂੰ ਦਰਦਨਾਕ ਮੌਤ, ਪਹਿਲਾਂ ਰੱਸੀ ਨਾਲ ਘੁੱਟਿਆ ਗਲਾ, ਫਿਰ ਇੱਟ ਨਾਲ ਕੁਚਲਿਆ ਚਿਹਰਾ

Horoscope Today: ਮਕਰ ਵਾਲਿਆਂ ਨੂੰ ਹਰ ਕੰਮ 'ਚ ਵਰਤਣੀ ਹੋਵੇਗੀ ਸਾਵਧਾਨੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Corona effect-ਕੋਰੋਨਾ ਕਾਲ ਵਿਚ ਪੈਦਾ ਹੋਏ ਬੱਚਿਆਂ ਬਾਰੇ ਵੱਡਾ ਖੁਲਾਸਾ, ਸਕੂਲ ਵਿਚ ਵੀ ਅਜੀਬ ਵਿਵਹਾਰ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)

Embed widget