ਪੜਚੋਲ ਕਰੋ

ਏਬੀਪੀ ਸਰਵੇ: 15 ਸੂਬੇ, 374 ਸੀਟਾਂ, ਜਾਣੋ ਕਿਸ ਨੂੰ ਮਿਲਣਗੀਆਂ ਕਿੰਨੀਆਂ ਸੀਟਾਂ

ਨਵੀਂ ਦਿੱਲੀ: ਪਹਿਲੇ ਗੇੜ ਦੀ ਪੋਲਿੰਗ ‘ਚ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਹਰ ਪਾਰਟੀ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਪੱਕੀ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਦੌਰਾਨ ਏਬੀਪੀ ਨਿਊਜ਼-ਨੀਲਸਨ ਨੇ ਹੁਣ ਯੂਪੀ-ਬਿਹਾਰ ਸਮੇਤ 15 ਸੂਬਿਆਂ ਦਾ ਸਰਵੇਖਣ ਕੀਤਾ ਹੈ ਜਿਸ ਦੇ ਨਤੀਜ਼ੇ ਹੈਰਾਨ ਕਰਨ ਵਾਲੇ ਹਨ। ਸਰਵੇ ਮੁਤਾਬਕ 374 ਸੀਟਾਂ ‘ਤੇ ਐਨਡੀਏ ਨੂੰ 223 ਸੀਟਾਂ ਅਤੇ ਯੂਪੀਏ ਨੂੰ ਸਿਰਫ 69 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਹੋਰਾਂ ਦੇ ਖਾਤੇ ‘ਚ 82 ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਹਨ। ਇਸ ਸਰਵੇ ‘ਚ ਐਨਡੀਏ ਨੂੰ ਇਸ ਵਾਰ 51 ਸੀਟਾਂ ਦਾ ਨੁਕਸਾਨ ਅਤੇ ਯੂਪੀਏ ਨੂੰ 41 ਸੀਟਾਂ ਦਾ ਫਾਈਦਾ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਜਾਣੋ ਕਿਸ ਸੂਬੇ ‘ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ: ਮੱਧ ਪ੍ਰਦੇਸ਼ (29) - ਭਾਜਪਾ 24, ਕਾਂਗਰਸ 5 ਛੱਤੀਸਗੜ੍ਹ (11) - ਭਾਜਪਾ 3, ਕਾਂਗਰਸ 8 ਰਾਜਸਥਾਨ (25) - ਭਾਜਪਾ 19, ਕਾਂਗਰਸ 6 ਹਰਿਆਣਾ (11) - ਭਾਜਪਾ 8, ਕਾਂਗਰਸ 2 ਪੰਜਾਬ (13) - ਭਾਜਪਾ-ਅਕਾਲੀ 2-2 ਅਤੇ ਕਾਂਗਰਸ 9 ਹਿਮਾਚਲ (4) - ਭਾਜਪਾ ਦੀਆਂ 4 ਸੀਟਾਂ ਉਤਰਾਖੰਡ (5) - ਭਾਜਪਾ 4, ਕਾਂਗਰਸ 1 ਜੰਮੂ ਅਤੇ ਕਸ਼ਮੀਰ (6) - ਨੈਸ਼ਨਲ ਕਾਨਫਰੰਸ 3, ਬੀਜੇਪੀ 2 ਅਤੇ ਕਾਂਗਰਸ 1 ਪੱਛਮੀ ਬੰਗਾਲ (42) - ਟੀਐਮਸੀ 31, ਭਾਜਪਾ 8, ਕਾਂਗਰਸ 3 ਮਹਾਰਾਸ਼ਟਰ (48) - ਐਨਡੀਏ 37, ਯੂਪੀਏ 11 ਗੁਜਰਾਤ (26) - ਭਾਜਪਾ 20, ਕਾਂਗਰਸ 6 ਉੜੀਸਾ (21) - ਭਾਜਪਾ 13, ਬੀਜੂ ਜਨਤਾ ਦਲ 7 ਅਤੇ ਕਾਂਗਰਸ 1 ਝਾਰਖੰਡ (14) - ਐਨਡੀਏ 9, ਯੂਪੀਏ 5 ਬਿਹਾਰ (40) - ਐਨਡੀਏ 34, ਯੂਪੀਏ 6 ਉੱਤਰ ਪ੍ਰਦੇਸ਼ (80) - ਐਨਡੀਏ 36, ਯੂ.ਪੀ.ਏ. 2, ਮਹਾਂ ਗਠਜੋੜ- 42

ਟਾਪ ਹੈਡਲਾਈਨ

Political News: ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
Transfer News: ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 125 ਡਿਪਟੀ SP ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 125 ਡਿਪਟੀ SP ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Cabinet Reshuffle: ਕੈਬਨਿਟ 'ਚ ਕਦੋਂ ਹੋਏਗਾ ਵੱਡਾ ਫੇਰਬਦਲ? ਸਿਆਸੀ ਜਗਤ 'ਚ ਚਰਚਾ ਹੋਈ ਤੇਜ਼: ਇਨ੍ਹਾਂ ਸੀਨੀਅਰ ਮੰਤਰੀਆਂ ਦੇ ਬਦਲ ਸਕਦੇ ਵਿਭਾਗ! ਜਾਣੋ ਕੌਣ...
ਕੈਬਨਿਟ 'ਚ ਕਦੋਂ ਹੋਏਗਾ ਵੱਡਾ ਫੇਰਬਦਲ? ਸਿਆਸੀ ਜਗਤ 'ਚ ਚਰਚਾ ਹੋਈ ਤੇਜ਼: ਇਨ੍ਹਾਂ ਸੀਨੀਅਰ ਮੰਤਰੀਆਂ ਦੇ ਬਦਲ ਸਕਦੇ ਵਿਭਾਗ! ਜਾਣੋ ਕੌਣ...
Telegram ਦੀਆਂ ਵਧੀਆਂ ਮੁਸ਼ਕਿਲਾਂ, ਸਰਕਾਰ ਨੇ ਪਾਈਰੇਟਿਡ ਫਿਲਮਾਂ ਹਟਾਉਣ ਲਈ ਦਿੱਤਾ 15 ਦਿਨ ਦਾ ਸਮਾਂ
Telegram ਦੀਆਂ ਵਧੀਆਂ ਮੁਸ਼ਕਿਲਾਂ, ਸਰਕਾਰ ਨੇ ਪਾਈਰੇਟਿਡ ਫਿਲਮਾਂ ਹਟਾਉਣ ਲਈ ਦਿੱਤਾ 15 ਦਿਨ ਦਾ ਸਮਾਂ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
Embed widget