ਸ਼ਿਮਲਾ: ਸ਼ਿਮਲਾ ਰੂਟ ਦੀ HRTC ਦੀ ਬੱਸ HP03 B- 6205 ਨਾਲ ਹਾਦਸਾ ਵਾਪਰ ਗਿਆ ਜਿਸ ਵਿੱਚ ਹੁਣ ਤਕ 5 ਤੋਂ 6 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਸ ਦੇ ਨਾਲ 2 ਦਰਜਨ ਵਿਅਕਤੀ ਜ਼ਖ਼ਮੀ ਹੋ ਗਏ।
ਘਟਨਾ ਠਿਓਗ ਛੈਲਾ ਸੜਕ ਦੀ ਚੇਤੂ ਧਾਰ ਨਜ਼ਦ ਗਜੇਡੀ ’ਚ ਵਾਪਰੀ ਹੈ।
- - - - - - - - - Advertisement - - - - - - - - -