ਪੜਚੋਲ ਕਰੋ

ਆਈਫੋਨ -7 ਦੀ ਲਾਗਤ ਸਿਰਫ 15,065 ਰੁਪਏ !

ਨਵੀਂ ਦਿੱਲੀ : ਐਪਲ ਆਈਫੋਨ-7 ਦਾ ਭਾਰਤ ਵਿੱਚ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਆਪਣੀ ਮਹਿੰਗੀ ਕੀਮਤ ਲਈ ਜਾਣੇ ਜਾਣ ਵਾਲੇ ਆਈਫੋਨ ਨੂੰ ਲੈ ਕੇ IHS ਇੰਕ ਨੇ ਇੱਕ ਅਹਿਮ ਵੇਰਵਾ ਜਾਰੀ ਕੀਤਾ ਹੈ। ਵੇਰਵੇ ਅਨੁਸਾਰ ਆਈਫੋਨ-7 ਦੇ 32 ਜੀਬੀ ਮਾਡਲ ਦੀ ਕੁੱਲ ਲਾਗਤ 15,065 ਰੁਪਏ ਹੈ। ਪਿਛਲੇ ਸਾਲ ਲਾਂਚ ਹੋਏ ਆਈਫੋਨ 6S ਦੀ ਲਾਗਤ 13,402 ਸੀ ਹਾਲਾਂਕਿ ਆਈਫੋਨ-7 ਪਲਸ ਨੂੰ ਬਣਾਉਣ ਉਤੇ ਕਿੰਨੀ ਲਾਗਤ ਆਈ, ਇਸ ਦਾ ਜ਼ਿਕਰ ਫਿਲਹਾਲ ਨਹੀਂ ਕੀਤਾ ਗਿਆ। ਫਿਰ ਵੀ ਪਲੱਸ ਦੀ ਲਾਗਤ ਕੁਝ ਜ਼ਿਆਦਾ ਹੈ। ਆਈਫੋਨ-7 ਭਾਰਤ ਵਿੱਚ 7 ਅਕਤੂਬਰ ਨੂੰ ਲਾਂਚ ਹੋਣਾ ਹੈ ਤੇ ਇਸ ਦੀ ਬੇਸ ਕੀਮਤ 60,000 ਰੁਪਏ ਦਾ ਆਸਪਾਸ ਹੈ। ਨਵੇਂ ਆਈਫੋਨ ਜੈਨਰੇਸ਼ਨ ਦੇ ਨਾਲ ਐਪਲ ਨੇ ਨਵਾਂ ਪ੍ਰੋਸੈਸਰ ਚਿੱਪ A10 ਫਿਊਜਨ ਦਾ ਇਸਤੇਮਾਲ ਕੀਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੰਪਨੀ ਨੇ ਪ੍ਰੋਸੈਸਰ ਬਾਰੇ ਸਾਰੀ ਜਾਣਕਾਰੀ ਜਾਰੀ ਨਹੀਂ ਕੀਤੀ। ਐਪਲ ਦਾ ਦਾਅਵਾ ਹੈ ਕਿ A10 ਫਿਊਜਨ ਹੁਣ ਤੱਕ ਦਾ ਸਭ ਤੋਂ ਬੇਹਤਰੀਨ ਪ੍ਰੋਸੈਸਰ ਹੈ ਤੇ ਅਜਿਹੀ ਚੀਜ ਸਮਰਾਟਫੋਨ ਦੀ ਦੁਨੀਆ ਵਿੱਚ ਹੁਣ ਤੱਕ ਨਹੀਂ ਆਈ ਹੈ। A10 ਫਿਊਜਨ ਦੀ ਚਿੱਪ ਰਾਹੀਂ ਆਈਫੋਨ 6S ਦੀ ਤੁਲਨਾ ਵਿੱਚ ਬੈਟਰੀ ਦੀ ਜ਼ਿਆਦਾ ਸੈਵਿੰਗ ਕਰਦਾ ਹੈ। ਕਾਬਲੇਗੌਰ ਹੈ ਕਿ ਐਪਲ ਦਾ 7ਵੀਂ ਜੈਨਰੇਸ਼ਨ ਦਾ ਆਈਫੋਨ ਬਿਨਾਂ ਆਡੀਓ ਜੈੱਕ ਦੇ ਨਾਲ ਵਾਟਰ ਪਰੂਫ਼ ਹੈ। 7 ਤੇ 7 ਪਲੱਸ ਫੋਨਾਂ ਦੀ ਵੱਧ ਤੋਂ ਵੱਧ ਸਮਰੱਥਾ 256 ਜੀ. ਬੀ. ਤਕ ਵਧਾਈ ਗਈ ਹੈ। ਦੋਵੇਂ ਫ਼ੋਨ 32 ਜੀ. ਬੀ., 128 ਜੀ. ਬੀ. ਤੇ 256 ਜੀ. ਬੀ. ਦੀ ਸਮਰੱਥਾ ਵਿਚ ਮੁਹੱਈਆ ਹੋਣਗੇ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ। ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਉਤਾਰਿਆ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ।

ਟਾਪ ਹੈਡਲਾਈਨ

ਔਰਤਾਂ ਲਈ ਖੁਸ਼ਖਬਰੀ! ਰੋਡਵੇਜ਼ ਬੱਸਾਂ 'ਚ ਹੋਵੇਗਾ ਫ੍ਰੀ ਸਫਰ, ਬੱਸ ਕਰਨੀ ਪੂਰੀ ਹੋਵੇਗੀ ਪੂਰੀ ਆਹ ਸ਼ਰਤ
ਔਰਤਾਂ ਲਈ ਖੁਸ਼ਖਬਰੀ! ਰੋਡਵੇਜ਼ ਬੱਸਾਂ 'ਚ ਹੋਵੇਗਾ ਫ੍ਰੀ ਸਫਰ, ਬੱਸ ਕਰਨੀ ਪੂਰੀ ਹੋਵੇਗੀ ਪੂਰੀ ਆਹ ਸ਼ਰਤ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Big News: ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
Man Kills Two Sisters: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਰੱਖੜੀ ਤੋਂ ਪਹਿਲਾਂ ਭਰਾ ਨੇ ਦੋ ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਰੱਖੜੀ ਤੋਂ ਪਹਿਲਾਂ ਭਰਾ ਨੇ ਦੋ ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
Embed widget