ਪੜਚੋਲ ਕਰੋ

ਆਈਡੀਆ ਦਾ ਸਭ ਤੋਂ ਸਸਤਾ ਰਿਚਾਰਜ ਆਫਰ, ਰੋਜ਼ਾਨਾ 5 GB ਡੇਟਾ

  ਨਵੀਂ ਦਿੱਲੀ: ਬਾਜ਼ਾਰ ਵਿੱਚ ਹੋਰ ਕੰਪਨੀਆਂ ਨੂੰ ਟੱਕਰ ਦੇਣ ਲਈ ਆਈਡੀਆ ਨਵਾਂ ਧਮਾਕੇਦਾਰ ਆਫਰ ਲੈ ਕੇ ਆਇਆ ਹੈ। ਇਸ ਆਫਰ ਵਿੱਚ ਆਈਡੀਆ ਪ੍ਰੀਪੇਡ ਯੂਜ਼ਰਜ਼ ਨੂੰ 295 ਰੁਪਏ ਵਿੱਚ 42 ਦਿਨਾਂ ਤਕ ਅਸੀਮਤ ਵਾਇਸ ਕਾਲਾਂ, ਪ੍ਰਤੀ ਦਿਨ 5 GB 2G/3G/4G ਡੇਟਾ ਤੇ ਰੋਜ਼ਾਨਾ 100 SMS ਮਿਲਣਗੇ। ਆਈਡੀਆ ਦਾ ਇਹ ਰੀਚਾਰਜ ਆਫਰ ਏਅਰਟੈਲ ਦੇ 299 ਤੇ ਜੀਓ ਦੇ 251 ਰੁਪਏ ਦੇ ਰਿਚਾਰਜ ਆਫਰ ਨੂੰ ਟੱਕਰ ਦੇਣ ਲਈ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਆਈਡੀਆ ਨੇ ਆਪਣੇ ਆਫਰ ਨਾਲ ਅਸੀਮਤ ਵਾਇਸ ਕਾਲਾਂ ਦੀ ਸਹੂਲਤ ਵਿੱਚ ਇਹ ਸ਼ਰਤ ਰੱਖੀ ਹੈ ਕਿ ਕੋਈ ਵੀ ਗਾਹਕ ਇੱਕ ਦਿਨ ਵਿੱਚ 250 ਮਿੰਟ ਤੇ ਇੱਕ ਹਫ਼ਤੇ ਵਿੱਚ 1000 ਮਿੰਟ ਤਕ ਹੀ ਫਰੀ ਕਾਲਿੰਗ ਕਰ ਸਕਦਾ ਹੈ। ਇਹ ਹੱਦ ਪੂਰੀ ਹੋਣ ਬਾਅਦ ਗਾਹਕ ਨੂੰ ਕਾਲ ਕਰਨ ਲਈ 1 ਪੈਸਾ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਏਗਾ। ਇਸ ਤੋਂ ਇਲਾਵਾ ਇੱਕ ਦਿਨ ਵਿੱਚ 5 GB ਡੇਟਾ ਇਸਤੇਮਾਲ ਕਰਨ ਬਾਅਦ ਗਾਹਕ ਨੂੰ ਨੈੱਟ ਚਲਾਉਣ ਲਈ 4 ਪੈਸੇ ਪ੍ਰਤੀ 10kb ਦੇ ਹਿਸਾਬ ਨਾਲ ਭੁਗਤਾਨ ਕਰਨਾ ਪਏਗਾ।
  ਏਅਰਟੈਲ ਤੇ ਜੀਓ ਦੇ ਪਲਾਨ
ਏਅਰਟੈਲ ਆਪਣੇ 299 ਰੁਪਏ ਦੇ ਆਫਰ ਵਿੱਚ 45 ਦਿਨਾਂ ਤਕ ਅਸੀਮਤ ਵਾਇਸ ਕਾਲਾਂ ਤੇ ਰੋਜ਼ਾਨਾ 100 SMS ਦੀ ਸੁਵਿਧਾ ਦਿੰਦਾ ਹੈ ਪਰ ਇਸ ਵਿੱਚ ਡੇਟਾ ਨਹੀਂ ਮਿਲਦਾ। ਉੱਧਰ ਜੀਓ ਆਪਣੇ 251 ਵਾਲੇ ਆਫਰ ਵਿੱਚ 51 ਦਿਨਾਂ ਤਕ ਪ੍ਰਤੀ ਦਿਨ 2 GB ਡੇਟਾ ਨਾਲ ਅਸੀਮਤ ਵਾਇਸ ਕਾਲਾਂ ਦੀ ਸਹੂਲਤ ਦਿੰਦਾ ਹੈ।

ਟਾਪ ਹੈਡਲਾਈਨ

ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, 26 ਤਰੀਕ ਤੱਕ ਸਾਰੇ ਅਧਿਕਾਰੀਆਂ-ਮੁਲਾਜ਼ਮਾਂ ਨੂੰ ਤਾਇਨਾਤੀ ਵਾਲੀ ਥਾਂ 'ਤੇ ਰਹਿਣ ਦੇ ਹੁਕਮ; ਜਾਣੋ ਵਜ੍ਹਾ
ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, 26 ਤਰੀਕ ਤੱਕ ਸਾਰੇ ਅਧਿਕਾਰੀਆਂ-ਮੁਲਾਜ਼ਮਾਂ ਨੂੰ ਤਾਇਨਾਤੀ ਵਾਲੀ ਥਾਂ 'ਤੇ ਰਹਿਣ ਦੇ ਹੁਕਮ; ਜਾਣੋ ਵਜ੍ਹਾ
Breaking News : ਵੈਂਟੀਲੇਟਰ 'ਤੇ ਇਹ ਵਿਧਾਇਕਾ , ਮੈਡੀਕਲ ਰਿਪੋਰਟ 'ਚ ਮਿਲਿਆ ਜ਼ਹਿਰ; ਸਿਹਤ ਮੰਤਰੀ ਹਸਪਤਾਲ ਪਹੁੰਚੇ
Breaking News : ਵੈਂਟੀਲੇਟਰ 'ਤੇ ਇਹ ਵਿਧਾਇਕਾ , ਮੈਡੀਕਲ ਰਿਪੋਰਟ 'ਚ ਮਿਲਿਆ ਜ਼ਹਿਰ; ਸਿਹਤ ਮੰਤਰੀ ਹਸਪਤਾਲ ਪਹੁੰਚੇ
Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ
Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ
Wedding Accident : ਬਰਾਤ ਦੌਰਾਨ ਵੱਡਾ ਹਾਦਸਾ, ਬੱਗੀ 'ਚ ਦੌੜਿਆ ਕਰੰਟ; 2 ਬੈਂਡਕਰਮੀਆਂ ਦੀ ਮੌਤ
Wedding Accident : ਬਰਾਤ ਦੌਰਾਨ ਵੱਡਾ ਹਾਦਸਾ, ਬੱਗੀ 'ਚ ਦੌੜਿਆ ਕਰੰਟ; 2 ਬੈਂਡਕਰਮੀਆਂ ਦੀ ਮੌਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਨੀਲ ਜਾਖੜ ਨੇ ਕਿਹਾ - ਭ੍ਰਿਸ਼ਟ ਅਫਸਰਾਂ ਨੂੰ ਚੋਣਾਂ ਤੋਂ ਰੱਖੋ ਦੂਰ, ਪੰਜਾਬ ਦੇ IAS ਅਫਸਰਾਂ ਤੋਂ ED ਕਰੇਗੀ ਪੁੱਛਗਿੱਛ
ਸੁਨੀਲ ਜਾਖੜ ਨੇ ਕਿਹਾ - ਭ੍ਰਿਸ਼ਟ ਅਫਸਰਾਂ ਨੂੰ ਚੋਣਾਂ ਤੋਂ ਰੱਖੋ ਦੂਰ, ਪੰਜਾਬ ਦੇ IAS ਅਫਸਰਾਂ ਤੋਂ ED ਕਰੇਗੀ ਪੁੱਛਗਿੱਛ
ਪੰਜਾਬ ‘ਚ ਇੱਕ ਹੋਰ ਆਪ ਵਿਧਾਇਕ ਨੂੰ ED ਦਾ ਸੰਮਨ, ਦਵਿੰਦਰਜੀਤ ਢੋਸ ਨੂੰ ਕੀਤਾ ਤਲਬ; 10 ਲੋਕਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ
ਪੰਜਾਬ ‘ਚ ਇੱਕ ਹੋਰ ਆਪ ਵਿਧਾਇਕ ਨੂੰ ED ਦਾ ਸੰਮਨ, ਦਵਿੰਦਰਜੀਤ ਢੋਸ ਨੂੰ ਕੀਤਾ ਤਲਬ; 10 ਲੋਕਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ
ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਪੰਜਾਬ-ਚੰਡੀਗੜ੍ਹ 'ਚ ਹੋਰ ਵਧੇਗੀ ਠੰਡ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਹੋਰ ਵਧੇਗੀ ਠੰਡ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੁਲਿਸ 'ਚ ਵੱਡਾ ਫੇਰਬਦਲ, ਜ਼ਿਲ੍ਹੇ ਦੇ ਕਈ DSP ਬਦਲੇ, ਕਿਸ ਨੂੰ ਕਿੱਥੇ ਮਿਲੀ ਡਿਊਟੀ
ਪੁਲਿਸ 'ਚ ਵੱਡਾ ਫੇਰਬਦਲ, ਜ਼ਿਲ੍ਹੇ ਦੇ ਕਈ DSP ਬਦਲੇ, ਕਿਸ ਨੂੰ ਕਿੱਥੇ ਮਿਲੀ ਡਿਊਟੀ
ਅਕਾਲੀ ਦਲ ਪੁਨਰ ਸੁਰਜੀਤ-ਬਸਪਾ ‘ਚ ਗੱਠਜੋੜ ਦੀ ਤਿਆਰੀ, ਫਰੀਦਕੋਟ ‘ਚ ਗਿਆਨੀ ਹਰਪ੍ਰੀਤ ਸਿੰਘ ਅਤੇ ਕਰੀਮਪੁਰੀ ਮਿਲੇ, ਛੇਤੀ ਹੋ ਸਕਦਾ ਰਸਮੀ ਐਲਾਨ
ਅਕਾਲੀ ਦਲ ਪੁਨਰ ਸੁਰਜੀਤ-ਬਸਪਾ ‘ਚ ਗੱਠਜੋੜ ਦੀ ਤਿਆਰੀ, ਫਰੀਦਕੋਟ ‘ਚ ਗਿਆਨੀ ਹਰਪ੍ਰੀਤ ਸਿੰਘ ਅਤੇ ਕਰੀਮਪੁਰੀ ਮਿਲੇ, ਛੇਤੀ ਹੋ ਸਕਦਾ ਰਸਮੀ ਐਲਾਨ
Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ
Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ
Embed widget