ਪੜਚੋਲ ਕਰੋ
Advertisement
ਮੌਸਮ ਵਿਭਾਗ ਦੀ ਚੇਤਾਵਨੀ! ਇਸ ਵਾਰ ਫਿਰ ਟੁੱਟਣਗੇ ਰਿਕਾਰਡ
ਨਵੀਂ ਦਿੱਲੀ: ਪਿਛਲੇ ਮਹੀਨੇ ਹੀ ਰਿਪੋਰਟ ਆਈ ਸੀ ਜਿਸ ‘ਚ ਕਿਹਾ ਗਿਆ ਸੀ ਕਿ ਇਸ ਸਾਲ ਜ਼ਿਆਦਾ ਗਰਮੀ ਨਹੀਂ ਪਵੇਗੀ। ਹੁਣ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਨਵੀਂ ਚੇਤਾਵਨੀ ਦਿੰਦੇ ਨਰਜ਼ ਆ ਰਹੇ ਹਨ। ਇਸ ‘ਚ ਉਨ੍ਹਾਂ ਕਿਹਾ ਕਿ ਤੇਜ਼ ਧੁੱਪ ਤੇ ਲੂ ਨਾਲ ਇਸ ਵਾਰ ਅਪਰੈਲ ਦੇ ਆਖਰ ਤੇ ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ।
ਮੌਸਮ ਵਿਗਿਆਨੀਆ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਨਾਲ ਉੱਤਰੀ ਭਾਰਤ ‘ਚ ਇਸ ਵਾਰ ਗਰਮੀ ਦੌਰਾਨ ਲੂ ਜ਼ਿਆਦਾ ਪ੍ਰੇਸ਼ਾਨ ਕਰੇਗੀ। ਲੂ ਦਾ ਅਸਲ ਕਾਰਨ ਹੋਵੇਗਾ ‘ਅਲ ਨੀਨੋ’। ਇਸ ਦੇ ਪ੍ਰਭਾਵਾਂ ਬਾਰੇ ਅਜੇ ਚਰਚਾ ਹੋ ਰਹੀ ਹੈ। ਇਸ ਦੀ ਪੁਰੀ ਰਿਪੋਰਟ ਇਸ ਮਹੀਨੇ ਅਗਲੇ ਹਫਤੇ ਤਕ ਆ ਜਾਵੇਗੀ।
ਅਲ ਨੀਨੋ ਦੇ ਪ੍ਰਭਾਵ ਕਰਕੇ ਤਮਿਲਨਾਡੂ, ਆਂਧਰਾ ‘ਚ ਹੁਣ ਤੋਂ ਹੀ ਲੂ ਚੱਲਣੀ ਸ਼ੁਰੂ ਹੋ ਗਈ ਹੈ। ਦਿੱਲੀ-ਐਨਸੀਆਰ ‘ਚ ਜ਼ਿਆਦਾ ਗਰਮੀ ਪਿੱਛੇ ਅਲ ਨੀਨੋ ਹੀ ਹੈ। ਸੋਮਵਾਰ ਤੋਂ ਅਪਰੈਲ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ‘ਚ ਗਰਮੀ ਦਾ ਪ੍ਰਕੋਪ ਹੁਣ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਗਰਮੀ ‘ਚ ਵਾਧਾ ਹੋਣਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement