ਪੜਚੋਲ ਕਰੋ

ਬੀਜੇਪੀ ਨੇ ਫੇਰਿਆ ਟੀਡੀਪੀ ਨੂੰ ਹੂੰਝਾ, 20000 ਵਰਕਰਾਂ ਨੇ ਫੜਿਆ ਕਮਲ

ਚੰਦਰਬਾਬੂ ਨਾਇਡੂ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਕਰੀਬ 60 ਮੁੱਖ ਨੇਤਾ ਤੇ ਹਜ਼ਾਰਾ ਵਰਕਰ ਅੱਜ ਬੀਜੇਪੀ ‘ਚ ਸ਼ਾਮਲ ਹੋ ਗਏ। ਇਨ੍ਹਾਂ ‘ਚ ਸੂਬੇ ਤੇ ਜ਼ਿਲ੍ਹਾ ਪੱਧਰ ਦੇ ਵੀ ਕਈ ਨੇਤਾ ਸ਼ਾਮਲ ਹਨ।

ਹੈਦਰਾਬਾਦ: ਚੰਦਰਬਾਬੂ ਨਾਇਡੂ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਕਰੀਬ 60 ਮੁੱਖ ਨੇਤਾ ਤੇ ਹਜ਼ਾਰਾ ਵਰਕਰ ਅੱਜ ਬੀਜੇਪੀ ‘ਚ ਸ਼ਾਮਲ ਹੋ ਗਏ। ਇਨ੍ਹਾਂ ‘ਚ ਸੂਬੇ ਤੇ ਜ਼ਿਲ੍ਹਾ ਪੱਧਰ ਦੇ ਵੀ ਕਈ ਨੇਤਾ ਸ਼ਾਮਲ ਹਨ। ਬੀਜੇਪੀ ‘ਚ ਸ਼ਾਮਲ ਨੇਤਾਵਾਂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ‘ਚ ਪਾਰਟੀ ਜੁਆਇਨ ਕੀਤੀ। ਟੀਡੀਪੀ ਛੱਡ ਭਾਜਪਾ ਦਾ ਲੜ ਫੜਣ ਵਾਲੇ ਨੇਤਾ ਲੰਕਾ ਦਿਨਾਕਰ ਨੇ ਕਿਹਾ ਕਿ ਜਿੱਥੇ ਤਕ ਤੇਲੰਗਾਨਾ ਯੂਨਿਟ ਦਾ ਸਵਾਲ ਹੈ ਇਹ ਕਾਫੀ ਚੰਗਾ ਇਸ਼ਾਰਾ ਹੈ। ਇਹ ਆਂਧਰ ਪ੍ਰਦੇਸ਼ ਦੇ ਲਈ ਚੰਗੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ‘ਚ ਜ਼ਿਲ੍ਹਾਂ ਪੱਧਰੀ ਨੇਤਾ ਬੀਜੇਪੀ ‘ਚ ਸਾਮਲ ਹੋਏ ਹਨ। ਕਰੀਬ 20000 ਵਰਕਰਾਂ ਨੇ ਟੀਡੀਪੀ ਨੂੰ ਛੱਡ ਬੀਜੇਪੀ ਦਾ ਲੜ ਫੜਿਆ ਹੈ। ਧਾਰਾ 370 ਤੇ ਤਿੰਨ ਤਲਾਕ ਖ਼ਤਮ ਕਰਨ ਤੋਂ ਬਾਅਦ ਕਈ ਪਾਰਟੀਆਂ ਦੇ ਨੇਤਾ ਬੀਜੇਪੀ ‘ਚ ਸ਼ਾਮਲ ਹੋਣ ਲਈ ਅੱਗੇ ਆਏ ਹਨ। ਇਸ ਸਮਾਗਮ ‘ਚ ਨੱਡਾ ਨੇ ਕਿਹਾ ਕਿ ਪਾਰਟੀ ਆਪਣਾ ਕੌਮੀ ਪ੍ਰਧਾਨ 31 ਦਸੰਬਰ, 2019 ਤੋਂ ਪਹਿਲਾ ਚੁਣ ਲਵੇਗੀ। ਸਤੰਬਰ ‘ਚ 8 ਲੱਖ ਬੂਥਾਂ ‘ਤੇ ਚੋਣ ਹੋਣੀ ਹੈ,ਉੁਧਰ ਅਕਤੂਬਰ ‘ਚ ਮੰਡਲ ਚੋਣ ਕਰਾਏ ਜਾਣਗੇ। 15 ਦਸੰਬਰ ਤਕ ਸਾਰੇ ਸੂਬਿਆਂ ‘ਚ ਚੋਣ ਕਰਵਾ ਲਏ ਜਾਣਗੇ ਤੇ 31 ਦਸੰਬਰ ‘ਚ ਕੌਮੀ ਪ੍ਰਧਾਨ ਦੇ ਚੁਣੇ ਜਾਣ ਦੀ ਪ੍ਰਕਿਰੀਆ ਪੂਰੀ ਕਰ ਲਈ ਜਾਵੇਗੀ।

ਟਾਪ ਹੈਡਲਾਈਨ

ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦ ਦੇ ਸਕਦੇ ਅਸਤੀਫਾ

Digital Curfew: ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
TVK ਦੀ ਐਂਟਰੀ, DMK-AAP ਆਊਟ...ਦਿੱਲੀ 'ਚ INDIA ਬਲਾਕ ਦੀ ਮੀਟਿੰਗ, ਆਹ ਵੱਡੇ ਆਗੂ ਹੋਣਗੇ ਸ਼ਾਮਲ

ਵੱਡੀ ਵਾਰਦਾਤ! ਗੱਲ ਨਹੀਂ ਮੰਨੀ ਤਾਂ ਪਿਓ ਨੇ ਪ੍ਰਿੰਸੀਪਲ ਪਤਨੀ ਅਤੇ ਪੁੱਤ ਨੂੰ ਮਾਰੀਆਂ 14 ਗੋਲੀਆਂ, ਧੀ ਅਤੇ ਨੂੰਹ ਨੇ ਮਸਾਂ ਬਚਾਈ ਜਾਨ; ਜਾਣੋ ਪੂਰਾ ਮਾਮਲਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦ ਦੇ ਸਕਦੇ ਅਸਤੀਫਾ
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦ ਦੇ ਸਕਦੇ ਅਸਤੀਫਾ
Digital Curfew: ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ

ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ

ਪੰਜਾਬ ਦੇ ਸ਼ਹਿਰਾਂ ਨੂੰ ਲੈਕੇ ਨਵਾਂ ਨਿਯਮ, ਸਵੇਰੇ 1 ਘੰਟੇ ਸੜਕਾਂ 'ਤੇ ਰਹਿਣਗੇ ਅਫਸਰ, ਮੰਤਰੀ ਬੈਂਸ ਲੈਣਗੇ ਹਾਜ਼ਰੀ; ਜਾਣੋ ਕਿਹੜਾ ਫੁਰਮਾਨ ਹੋਇਆ ਜਾਰੀ

ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ

ਗੁੱਸਾ ਅਤੇ ਤੁਰੰਤ ਜਵਾਬ ਦੇਣ ਦੀ ਆਦਤ ਛੱਡੋ, ਸਿੱਖੋ ਆਹ 3 ਗੱਲਾਂ: ਬਦਲ ਜਾਵੇਗੀ ਤੁਹਾਡੀ ਜ਼ਿੰਦਗੀ

Embed widget