ਪੜਚੋਲ ਕਰੋ
(Source: ECI/ABP News)
ਸਮ੍ਰਿਤੀ ਇਰਾਨੀ ਨੇ ਬਿੱਲ ਗੇਟਸ ਨਾਲ ਸ਼ੇਅਰ ਕੀਤੀ ਤਸਵੀਰ, ਉਡਾਇਆ ਆਪਣਾ ਹੀ ਮਜ਼ਾਕ
ਸਮ੍ਰਿਤੀ ਇਰਾਨੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਅਰਬਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਫੰਡਰ ਬਿੱਲ ਗੇਟਸ ਨਾਲ ਤਸਵੀਰ ਸਾਂਝੀ ਕੀਤੀ ਪਰ ਅਸਲ 'ਚ ਇਹ ਕਹਾਣੀ ਨਹੀਂ। ਤਸਵੀਰ 'ਚ ਸਮ੍ਰਿਤੀ ਤੇ ਬਿੱਲ ਗੇਟਸ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।
![ਸਮ੍ਰਿਤੀ ਇਰਾਨੀ ਨੇ ਬਿੱਲ ਗੇਟਸ ਨਾਲ ਸ਼ੇਅਰ ਕੀਤੀ ਤਸਵੀਰ, ਉਡਾਇਆ ਆਪਣਾ ਹੀ ਮਜ਼ਾਕ In Smriti Irani's Pic With Bill Gates, Caption Takes The Cake ਸਮ੍ਰਿਤੀ ਇਰਾਨੀ ਨੇ ਬਿੱਲ ਗੇਟਸ ਨਾਲ ਸ਼ੇਅਰ ਕੀਤੀ ਤਸਵੀਰ, ਉਡਾਇਆ ਆਪਣਾ ਹੀ ਮਜ਼ਾਕ](https://static.abplive.com/wp-content/uploads/sites/5/2019/11/19162416/smriti-bill.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਮ੍ਰਿਤੀ ਇਰਾਨੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਅਰਬਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਫੰਡਰ ਬਿੱਲ ਗੇਟਸ ਨਾਲ ਤਸਵੀਰ ਸਾਂਝੀ ਕੀਤੀ ਪਰ ਅਸਲ 'ਚ ਇਹ ਕਹਾਣੀ ਨਹੀਂ। ਪੋਸਟ ਦੇ ਕੈਪਸ਼ਨ 'ਚ ਸਮ੍ਰਿਤੀ ਨੇ ਆਪਣੇ ਵਿਦਿਅਕ ਪਿਛੋਕੜ ਬਾਰੇ ਮਜ਼ਾਕ ਉਡਾਇਆ ਤੇ ਟ੍ਰੋਲਰਸ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ।
ਤਸਵੀਰ 'ਚ ਸਮ੍ਰਿਤੀ ਤੇ ਬਿੱਲ ਗੇਟਸ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਉਸ ਨੇ ਹਿੰਦੀ 'ਚ ਆਪਣੇ ਕੈਪਸ਼ਨ 'ਚ ਲਿਖਿਆ, "ਸੋਚ ਰਹੇ ਹਾਂ ਪੜ੍ਹਾਈ ਪੂਰੀ ਕੀਤੀ ਨਹੀਂ, ਅੱਗੇ ਕੀ ਕਰੀਏ।"
ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਆਪਣੀ ਵਿਦਿਅਕ ਯੋਗਤਾ ਲਈ ਟ੍ਰੋਲਰਸ ਦਾ ਨਿਸ਼ਾਨਾ ਰਹੀ ਹੈ। ਸਾਲ 2014 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਸਿੱਖਿਆ ‘ਤੇ ਸਵਾਲ ਖੜ੍ਹੇ ਕੀਤੇ। ਦਿਲਚਸਪ ਗੱਲ ਇਹ ਹੈ ਕਿ ਬਿੱਲ ਗੇਟਸ ਵੀ ਇੱਕ ਕਾਲਜ ਡ੍ਰੋਪ-ਆਊਟ ਹਨ, ਪਰ ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹਨ।View this post on Instagram
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)