ਪੜਚੋਲ ਕਰੋ
Advertisement
ਨਿਊਜ਼ੀਲੈਂਡ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਭਾਰਤ ਨੇ ਗੁਆਈਆਂ 6 ਵਿਕਟਾਂ
ਨਵੀਂ ਦਿੱਲੀ: ਪੰਜ ਮੈਚਾਂ ਦੀ ਸੀਰੀਜ਼ ‘ਚ ਅੱਜ ਭਾਰਤ ਅਤੇ ਨਿਊਜ਼ੀਲੈਂਡ ਦਾ ਚੌਥਾ ਮੈਚ ਖੇਡੀਆ ਜਾ ਰਿਹਾ ਹੈ। ਜਿਸ ‘ਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਹੁਣ ਤਕ ਭਾਰਤ ਮੈਚ ‘ਚ 3-0 ਨਾਲ ਅੱਗੇ ਹੈ ਅਤੇ ਇਸ ਦੇ ਨਾਲ ਹੀ ਭਾਰਤ ਨੇ ਵਨਡੇ ਸੀਰੀਜ਼ ਆਪਣੇ ਨਾਂਅ ਕਰ ਲਈ ਹੈ।
ਹੁਣ ਤਕ 14 ਓਵਰਾਂ ‘ਚ ਭਾਰਤ ਆਪਣੀਆਂ 6 ਵਿਕਟਾਂ ਗੁਆ ਚੁੱਕਿਆ ਹੈ। ਜਿਸ ਨਾਲ ਭਾਰਤ ਦਾ ਅੱਜ ਦਾ ਮੈਚ ਜਿੱਤਣਾ ਤਾ ਮੁਸ਼ਕਿਲ ਹੈ। ਗੱਲ ਕਰੀਏ ਖਿਡਾਰੀਆਂ ਦੀ ਤਾਂ ਟੀਮ ‘ਚ ਸ਼ੁਬਮਨ ਗਿੱਲ ਆਪਣਾ ਇੰਟਰਨੇਸ਼ਨਲ ਡੈਬਿਊ ਕਰ ਰਿਹਾ ਹੈ। ਸ਼ੁਭਮਨ ਨੂੰ ਮੈਚ ‘ਚ ਮਹੇਂਦਰ ਸਿੰਘ ਧੋਨੀ ਦੀ ਥਾਂ ਮਿਲੀ ਹੈ।
ਉਧਰ ਅੱਜ ਦੇ ਮੈਚ ‘ਚ ਮੁਹਮੰਦ ਸ਼ਮੀ ਅਤੇ ਵਿਰਾਟ ਕੋਹਲੀ ਨੂੰ ਵੀ ਰੇਸਟ ਦਿੱਤੀ ਗਈ ਹੈ। ਸ਼ੰਮੀ ਦੀ ਥਾਂ ਟੀਮ ‘ਚ ਮੁਹਮੰਦ ਖਲੀਲ ਨੂੰ ਥਾਂ ਮਿਲੀ ਹੈ। ਖ਼ਬਰ ਲਿੱਖੇ ਜਾਣ ਤਕ ਭਾਰਤ 14 ਓਵਰਾਂ ‘ਚ ਸਿਰਫ 35 ਦੌੜਾਂ ਹੀ ਬਣਾ ਸਕੀਆ ਹੈ।Proud moment for young @RealShubmanGill as he receives his #TeamIndia cap from @msdhoni ???????? #NZvIND pic.twitter.com/2oRc4ozwZq
— BCCI (@BCCI) January 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement