ਪੜਚੋਲ ਕਰੋ

ਸਰਜੀਕਲ ਸਟ੍ਰਾਈਕ ਪਾਰਟ-2 , ਪਾਕਿ ਦੀਆਂ ਚਾਰ ਚੌਂਕੀਆਂ ਤਬਾਹ 

ਸ੍ਰੀਨਗਰ : ਭਾਰਤੀ ਸੈਨਿਕ ਮਨਦੀਪ ਸਿੰਘ ਦੀ ਦੇਹ ਨਾਲ ਕੀਤੀ ਗਈ ਬੇਹੁਰਮਤੀ ਦਾ ਬਦਲਾ ਭਾਰਤੀ ਫ਼ੌਜ ਨੇ ਪਾਕਿਸਤਾਨ ਤੋਂ ਲੈ ਲਿਆ ਹੈ। ਭਾਰਤੀ ਸੈਨਾ ਨੇ ਬਿਨਾ ਐਲ ਓ ਸੀ ਪਾਰ ਕੀਤੇ ਬਿਨਾ ਪਾਕਿਸਤਾਨ ਦੀਆਂ ਚਾਰ ਚੌਂਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਫ਼ੌਜ ਦੀ ਨਾਰਦਰਨ ਕਮਾਂਡ ਮੁਤਾਬਿਕ ਭਾਰਤੀ ਗੋਲੀਬਾਰੀ ਦੌਰਾਨ ਪਾਕਿਸਤਾਨ ਨੂੰ ਭਾਰੀ ਜਾਨੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇੱਕ ਅੰਦਾਜ਼ੇ ਮੁਤਾਬਿਕ ਪਾਕਿਸਤਾਨੀ ਫ਼ੌਜ ਅਤੇ ਰੇਂਜਰਜ਼ ਦੇ 23 ਜਵਾਨ ਪਿਛਲੇ ਕੁੱਝ ਦਿਨਾਂ ਅੰਦਰ ਹਲਾਕ ਹੋਏ ਹਨ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ’ਚ ਕੌਮਾਂਤਰੀ ਸਰਹੱਦ ਦੇ ਨਾਲ ਕਠੂਆ, ਆਰ ਐਸ ਪੁਰਾ ਅਤੇ ਕੇਰਨ ਸੈਕਟਰਾਂ ’ਚ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਬੀਐਸਐਫ਼ ਦਾ ਇੱਕ ਜਵਾਨ ਅਤੇ ਇੱਕ ਮਹਿਲਾ ਜ਼ਖ਼ਮੀ ਹੋ ਗਏ ਜਦਕਿ ਅਚਾਨਕ ਵਾਪਰੇ ਹਾਦਸੇ ਨਾਲ ਬੀਐਸਐਫ਼ ਦਾ ਇੱਕ ਜਵਾਨ ਹਲਾਕ ਹੋ ਗਿਆ। ਬੀਐਸਐਫ਼ ਅਧਿਕਾਰੀ ਨੇ ਕਿਹਾ ਕਿ ਬਿਨਾਂ ਭੜਕਾਹਟ ਦੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਢੁਕਵੇਂ ਢੰਗ ਨਾਲ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਰਨ ਸੈਕਟਰ ’ਚ ਅੱਜ ਸਵੇਰੇ ਪਾਕਿਸਤਾਨ ਫ਼ੌਜ ਦੀ ਗੋਲੀਬਾਰੀ ਦੌਰਾਨ ਮਹਿਲਾ ਸ਼ਾਹੀਨਾ ਬੇਗ਼ਮ ਜ਼ਖ਼ਮੀ ਹੋ ਗਈ। ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਨਿੱਚਰਵਾਰ ਨੂੰ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਬਲਾਂ ਵੱਲੋਂ ਸਰਹੱਦ ਪਾਰ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਦੇਸ਼ ਕਿਸੇ ਅੱਗੇ ਨਹੀਂ ਝੁਕੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?

Raghav Chadha ਅਤੇ 'ਆਪ' ਛੱਡਣ ਵਾਲੇ ਸੰਸਦ ਮੈਂਬਰਾਂ 'ਤੇ ਬੋਲੇ ਅੰਨਾ ਹਜ਼ਾਰੇ,
Raghav Chadha ਅਤੇ 'ਆਪ' ਛੱਡਣ ਵਾਲੇ ਸੰਸਦ ਮੈਂਬਰਾਂ 'ਤੇ ਬੋਲੇ ਅੰਨਾ ਹਜ਼ਾਰੇ, "ਪਾਰਟੀ ਸਹੀ ਚੱਲਦੀ ਤਾਂ ..."
Raghav Chadha ਦੇ 'ਆਪ' ਛੱਡਣ ਦੇ ਐਲਾਨ 'ਤੇ ਭੜਕੇ ਸੰਜੇ ਸਿੰਘ ,ਕਿਹਾ, 'ਭਾਜਪਾ ਦਾ ਆਪ੍ਰੇਸ਼ਨ ਲੋਟਸ, ਜਨਤਾ ਦੇਵੇਗੀ ਜਵਾਬ'

India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 

ਵੀਡੀਓਜ਼

ਲਾਰੈਂਸ ਆਫ ਪੰਜਾਬ’ ‘ਤੇ ਲੱਗੀ ਰੋਕ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਸਨੈਪਚੈਟ ਦੋਸਤੀ ਪਈ ਭਾਰੀ! ਮਹਿਲਾ ਡਾਕਟਰ ਨਾਲ ਧੋਖਾ ਤੇ ਜਬਰ ਦਾ ਮਾਮਲਾ
ਤਪਦੇ ਪੰਜਾਬ ‘ਚ ਕਦੋਂ ਆਵੇਗੀ ਰਾਹਤ? ਮੀਂਹ ਦਾ ਨਵਾਂ ਅਲਰਟ
ਮੰਡੀ ‘ਚ ਕਣਕ ਦੇ ਅੰਬਾਰ! ਨਾ ਲਿਫਟਿੰਗ, ਨਾ ਪੈਸੇ—ਕਿਸਾਨ ਤੰਗ
ਅੱਜ ਰਾਤ 8 ਵਜੇ ਬਲੈਕਆਉਟ! ਪੰਜਾਬ ‘ਚ ਵੱਜਣਗੇ ਸਾਇਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਪ੍ਰੈਲ 2026

Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ

Punjab Blackout Mock Drill : ਪੰਜਾਬ ਭਰ 'ਚ ਹੋਇਆ ਮੁਕੰਮਲ ਬਲੈਕਆਊਟ, ਵੱਜਣ ਲੱਗੇ ਸਾਇਰਨ

Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ

‘Lawrence of Punjab’ ਡਾਕੂਮੈਂਟਰੀ ਸੀਰੀਜ਼ 'ਤੇ ਲੱਗੀ ਰੋਕ ,ਪੰਜਾਬ ਪੁਲਿਸ ਨੇ ਮਾਹੌਲ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਕੇਂਦਰ ਨੂੰ ਲਿਖਿਆ ਸੀ ਪੱਤਰ

Punjab News : ਸਰਕਾਰੀ ਸਕੂਲਾਂ ਦੇ 50% ਤੋਂ ਜ਼ਿਆਦਾ ਅਧਿਆਪਕ ਨਹੀਂ ਕਰਨਗੇ ਜਨਗਣਨਾ ਦੀ ਡਿਊਟੀ , ਅਧਿਆਪਕਾਂ ਨੇ ਜਤਾਇਆ ਸੀ ਇਤਰਾਜ਼

Embed widget