ਪੜਚੋਲ ਕਰੋ

ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ

ਭਾਰਤੀ ਫੌਜ ਨੇ ਰੇਚਿਨ ਪਾਸ ਦੱਰੇ ਕੋਲ ਫੌਜ ਤਾਇਨਾਤ ਕੀਤੀ। ਚੀਨ ਇਸ ਨੂੰ ਰੋਕਣ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤ 'ਚ ਇਸ ਨੂੰ ਪੀਪੀ 31 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤੀ ਫੌਜ ਕਰੀਬ 4 ਕਿਲੋਮੀਟਰ ਅੱਗੇ ਵਧੀ।

ਨਵੀਂ ਦਿੱਲੀ: LAC 'ਤੇ ਤਣਾਅ ਦਰਮਿਆਨ ਭਾਰਤ ਨੇ ਚੀਨ ਤੇ ਬੜਤ ਬਣਾ ਲਈ ਹੈ। ਚੀਨ ਨੂੰ ਭਾਰਤੀ SFF ਕਮਾਂਡੋ਼ਜ਼ ਦੇ ਫੁਰਤੀਲੇ ਐਕਸ਼ਨ ਨਾਲ ਮੂੰਹ ਦੀ ਖਾਣੀ ਪਈ। 40 ਕਿਲੋਮੀਟਰ ਇਲਾਕੇ 'ਚ ਭਾਰਤੀ ਫੌਜ ਨੇ ਮਜਬੂਤ ਆਧਾਰ ਕਾਇਮ ਕਰ ਲਿਆ ਹੈ। ਚੀਨੀ ਫੌਜ ਪੈਂਗੋਗ-ਤਸੋ ਦੇ ਦੱਖਣ 'ਚ ਬੜਤ ਬਣਾਉਣਾ ਚਾਹੁੰਦੀ ਸੀ ਪਰ ਭਾਰਤ ਨੇ ਇਸ ਨੂੰ ਨਾਕਾਮ ਕਰ ਦਿੱਤਾ।

ਪੂਰਾ ਇਲਾਕਾ ਪਹਾੜੀ ਇਲਾਕਾ ਹੈ ਤੇ ਤਾਜ਼ਾ ਵਿਵਾਦ ਕਰੀਬ 40 ਕਿਲੋਮੀਟਰ ਇਲਾਕੇ 'ਚ ਫੈਲਿਆ ਹੋਇਆ ਹੈ। ਹੈਲਮੇਟ ਅਤੇ ਬਲੈਟ ਟੌਪ ਪਹਾੜੀ ਜੋ ਬਿਲਕੁਲ ਪੈਂਗੋਂਗ-ਤਸੋ ਲੇਕ ਨਾਲ ਲੱਗਦੀ ਹੈ, ਇੱਥੇ SFF ਕਮਾਂਡੋਜ਼ ਨੇ ਬਾਜ਼ੀ ਪਲਟ ਦਿੱਤੀ।

ਭਾਰਤੀ ਫੌਜ ਨੇ ਚੀਨ ਨੂੰ ਸਿਰਫ਼ ਬਲੈਕ ਟੌਪ ਅਤੇ ਹੈਲਮੇਟ ਪਹਾੜੀਆਂ ਤੋਂ ਨਹੀਂ ਖਦੇੜਿਆਂ ਬਲਕਿ ਪੈਂਗੋਂਗ-ਤਸੋ ਦੇ ਨਾਲ ਲੱਗਦੇ ਹਨਾਨ ਪੋਸਟ 'ਤੇ ਵੀ ਫੌਜ ਤਾਇਨਾਤ ਕੀਤੀ। ਹਨਾਨ-ਕੋਸਟ ਤਕ ਭਾਰਤੀ ਫੌਜ ਪਹਿਲਾਂ ਪੈਟਰੋਲਿੰਗ ਕਰਦੀ ਸੀ। ਇਸ ਨੂੰ ਪੈਟਰੋਲਿੰਗ-ਪੁਆਇੰਟ ਨੰਬਰ 27 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇ ਕੋਲ ਹੈ ਭਾਰਤੀ ਪਿੰਡ ਥਾਕੂੰਗ ਜਿੱਥੇ ਮਈ ਤਕ ਸੈਲਾਨੀ ਜਾਂਦੇ ਸਨ।

ਭਾਰਤੀ ਫੌਜ ਨੇ ਰੇਚਿਨ ਪਾਸ ਦੱਰੇ ਕੋਲ ਫੌਜ ਤਾਇਨਾਤ ਕੀਤੀ। ਚੀਨ ਇਸ ਨੂੰ ਰੋਕਣ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤ 'ਚ ਇਸ ਨੂੰ ਪੀਪੀ 31 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤੀ ਫੌਜ ਕਰੀਬ 4 ਕਿਲੋਮੀਟਰ ਅੱਗੇ ਵਧੀ।

ਪੀਪੀ 27 ਤੋਂ ਪੀਪੀ 31 ਤਕ ਦੀ ਦੂਰੀ ਕਰੀਬ 40 ਕਿਲੋਮੀਟਰ ਹੈ। ਹੁਣ ਭਾਰਤੀ ਫੌਜ 40 ਕਿਲੋਮੀਟਰ 'ਚ ਡੌਮੀਨੇਟ ਕਰ ਰਹੀ ਹੈ। ਚੀਨੀ ਫੌਜ ਦਾ ਤਿੱਬਤ ਇਲਾਕਾ ਹਾਈਵੇਅ, ਮੋਲਡੋ ਸਥਿਤ ਫੌਜੀ ਕੈਂਪ ਅਤੇ ਸਪੂੰਗਰ-ਗੈਰ ਅਤੇ ਝੀਲ ਤਕ ਭਾਰਤੀ ਫੌਜ ਦੀ ਜਦ 'ਚ ਆ ਚੁੱਕਾ ਹੈ। ਮੋਲਡੋ 'ਚ ਚੀਨ ਦਾ ਇਕ ਹੈਲੀਪੈਡ ਵੀ ਹੈ। ਜਿਸ ਵਜ੍ਹਾ ਨਾਲ ਚੀਨ ਨੂੰ ਇਹ ਜ਼ਿਆਦਾ ਚੁੱਭ ਰਿਹਾ ਹੈ।

ਹੈਲਮੇਟ ਤੇ ਬਲੈਕ ਟੌਪ 'ਚ ਕੀ ਹੋਇਆ ?

ਚੀਨ ਦੇ 200-300 ਫੌਜੀਆਂ ਦੀ ਮੂਵਮੈਂਟ ਪਹਾੜੀਆਂ ਦੇ ਆਸਪਾਸ ਦੇਖੀ ਗਈ। ਫੌਜੀ ਹਥਿਆਰ ਤੇ ਟੈਂਟ ਲੈਕੇ ਵਧ ਰਹੇ ਸਨ। ਭਾਰਤੀ ਫੌਜ ਚੌਕੰਨੀ ਸੀ ਇਸ ਲਈ ਚੀਨੀ ਫੌਜੀਆਂ ਤੋਂ ਪਹਿਲਾਂ ਹੀ ਪਹੁੰਚ ਗਈ। ਜਿਸ ਕਾਰਨ ਚੀਨੀ ਫੌਜੀਆਂ ਨੂੰ ਪਿੱਛੇ ਹਟਣਾ ਪਿਆ। ਜੇਕਰ ਚੀਨ ਦੀ ਇਹ ਚਾਲ ਕਾਮਯਾਬ ਹੋ ਜਾਂਦੀ ਤਾਂ ਪੈਂਗੋਂਗ-ਤਸੋ ਤੋਂ ਲੈਕੇ ਚੁਸ਼ੂਲ ਬ੍ਰਿਗੇਡ ਹੈਡਕੁਆਰਟਰ ਤਕ ਇਲਾਕਾ ਚੀਨ ਦੀ ਜਦ 'ਚ ਆ ਜਾਂਦਾ। ਹਨਾਨ ਕੋਸਟ ਤੋਂ ਲੈਕੇ ਚੁਸ਼ੂਲ ਦੀ ਸੜਕ 'ਤੇ ਵੀ ਚੀਨੀ ਨਿਗ੍ਹਾ ਰਹਿੰਦੀ।

ਓਧਰ ਸਾਰੇ ਮੁੱਦੇ ਗੱਲਬਾਤ ਨਾਲ ਸੁਲਝਾਉਣ ਲਈ ਤਿਆਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਕਿਹਾ ਕਿ ਭਾਰਤ-ਚੀਨ ਸਰਹੱਦ ਨਿਸਚਿਤ ਕਰਨੀ ਫਿਲਹਾਲ ਬਾਕੀ ਹੈ। ਇਸੇ ਲਈ ਉੱਥੇ ਹਮੇਸ਼ਾਂ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਮਤਭੇਦ ਨੂੰ ਸੰਘਰਸ਼ 'ਚ ਤਬਦੀਲ ਹੋਣ ਤੋਂ ਰੋਕਣ ਲਈ ਉਨ੍ਹਾਂ ਦੀ ਅਗਵਾਈ 'ਚ ਬਣੀ ਸਹਿਮਤੀ ਨੂੰ ਲਾਗੂ ਕਰਨਾ ਚਾਹੀਦਾ ਹੈ। ਵਾਂਗ ਨੇ ਇਹ ਵੀ ਕਿਹਾ ਕਿ ਚੀਨ ਭਾਰਤ ਨਾਲ ਸਾਰੇ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਲਈ ਤਿਆਰ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
Trending News : ਮਹਿਲਾ ਨੂੰ ਮਾਲ 'ਚ ਕੀਤਾ KISS, ਫਿਸਲ ਕੇ ਡਿੱਗੇ, ਫਿਰ ਵੀ ਚੁੰਮਦਾ ਰਿਹਾ... ਹੁਣ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
Trending News : ਮਹਿਲਾ ਨੂੰ ਮਾਲ 'ਚ ਕੀਤਾ KISS, ਫਿਸਲ ਕੇ ਡਿੱਗੇ, ਫਿਰ ਵੀ ਚੁੰਮਦਾ ਰਿਹਾ... ਹੁਣ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
Air India Flight : ਭੋਪਾਲ-ਦਿੱਲੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ
Air India Flight : ਭੋਪਾਲ-ਦਿੱਲੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ
Lawrence Bishnoi: ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...
ਲਾਰੈਂਸ ਬਿਸ਼ਨੋਈ ਦੀ 'ਕਥਿਤ ਪਤਨੀ' ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਇਸ ਆਗੂ ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ
Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ
Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ
Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ
Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
Holidays in School : ਸੋਮਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ? ਜਾਣੋ ਪੂਰੀ ਅਪਡੇਟ
Holidays in School : ਸੋਮਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ? ਜਾਣੋ ਪੂਰੀ ਅਪਡੇਟ
Punjab News : ਘਰਦਿਆਂ ਨੇ ਰੀਲਾਂ ਦੇਖਣ ਤੋਂ ਰੋਕਿਆ ਤਾਂ ਘਰੋਂ ਭੱਜਿਆ 8 ਸਾਲ ਦਾ ਬੱਚਾ , ਟਰੇਨ ’ਚ ਬੈਠ ਕੇ ਪਹੁੰਚਿਆ ਗਵਾਲੀਅਰ
Punjab News : ਘਰਦਿਆਂ ਨੇ ਰੀਲਾਂ ਦੇਖਣ ਤੋਂ ਰੋਕਿਆ ਤਾਂ ਘਰੋਂ ਭੱਜਿਆ 8 ਸਾਲ ਦਾ ਬੱਚਾ , ਟਰੇਨ ’ਚ ਬੈਠ ਕੇ ਪਹੁੰਚਿਆ ਗਵਾਲੀਅਰ
Health Tips : ਬਿਨਾਂ ਸੁੱਤੇ ਕਿੰਨੇ ਦਿਨ ਜ਼ਿੰਦਾ ਰਹਿ ਸਕਦਾ ਹੈ ਇਨਸਾਨ, ਕਦੋਂ ਖਤਮ ਹੋ ਜਾਂਦੀ ਹੈ ਨੀਂਦ ਦੀ ਲਿਮਿਟ?

Embed widget