ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭਾਰਤ-ਚੀਨ ਦੇ NSA ਦੀ ਮੁਲਾਕਾਤ ਅਗਲੇ ਹਫ਼ਤੇ
![ਭਾਰਤ-ਚੀਨ ਦੇ NSA ਦੀ ਮੁਲਾਕਾਤ ਅਗਲੇ ਹਫ਼ਤੇ India China Talk ਭਾਰਤ-ਚੀਨ ਦੇ NSA ਦੀ ਮੁਲਾਕਾਤ ਅਗਲੇ ਹਫ਼ਤੇ](https://static.abplive.com/wp-content/uploads/sites/5/2016/10/30113924/NSA1.jpg?impolicy=abp_cdn&imwidth=1200&height=675)
ਪੇਈਚਿੰਗ: ਭਾਰਤ ਤੇ ਚੀਨ ਦੇ ਕੌਮੀ ਸੁਰੱਖਿਆ ਸਲਾਹਕਾਰ ਦੁਵੱਲੇ ਰਿਸ਼ਤਿਆਂ ਵਿੱਚ ਸੁਧਾਰ ਲਈ ਕਦਮਾਂ ਬਾਰੇ ਚਰਚਾ ਲਈ ਅਗਲੇ ਹਫ਼ਤੇ ਮੁਲਾਕਾਤ ਕਰਨਗੇ।
ਐਨਐਸਜੀ ਵਿੱਚ ਭਾਰਤ ਦੇ ਦਾਖ਼ਲੇ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਉਤੇ ਪਾਬੰਦੀ ਦੀ ਕਾਰਵਾਈ ਦਾ ਸੰਯੁਕਤ ਰਾਸ਼ਟਰ ਵਿੱਚ ਚੀਨ ਵੱਲੋਂ ਰਾਹ ਰੋਕਣ ਕਾਰਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਤਣਾਅ ਹੈ।
ਅਧਿਕਾਰੀਆਂ ਮੁਤਾਬਕ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਨਵੰਬਰ ਦੇ ਪਹਿਲੇ ਹਫ਼ਤੇ ਹੈਦਰਾਬਾਦ ਵਿੱਚ ਮੁਲਾਕਾਤ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)