ਪੜਚੋਲ ਕਰੋ
Advertisement
(Source: ECI/ABP News/ABP Majha)
Black Money: ਸਵਿਸ ਬੈਂਕ ਖਾਤਿਆਂ ਦੀ ਜਾਣਕਾਰੀ ਦਾ ਦੂਜਾ ਸੈੱਟ ਭਾਰਤ ਨੂੰ ਮਿਲਿਆ
Swiss Bank: ਅਧਿਕਾਰੀਆਂ ਨੇ ਕਿਹਾ ਕਿ ਸਵਿਸ ਬੈਂਕ ਖਾਤਿਆਂ ਬਾਰੇ ਭਾਰਤ ਨੂੰ ਦੂਜਾ ਸੈੱਟ ਮਿਲ ਗਿਆ ਹੈ।
ਨਵੀਂ ਦਿੱਲੀ: ਸਵਿਸ ਬੈਂਕ ਖਾਤਿਆਂ 'ਤੇ ਸਵੈਚਲਿਤ ਜਾਣਕਾਰੀ ਪ੍ਰਣਾਲੀ ਦੇ ਲੈਣ-ਦੇਣ ਦੇ ਤਹਿਤ ਭਾਰਤ ਨੂੰ ਜਾਣਕਾਰੀ ਦਾ ਇੱਕ ਹੋਰ ਸੈੱਟ ਮਿਲਿਆ ਹੈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਵਿਟਜ਼ਰਲੈਂਡ ਨੇ ਕਿਹਾ ਕਿ 31 ਲੱਖ ਵਿੱਤੀ ਖਾਤਿਆਂ ਬਾਰੇ ਜਾਣਕਾਰੀ 86 ਦੇਸ਼ਾਂ ਨਾਲ ਸਾਂਝੀ ਕੀਤੀ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ 2019 ਵਿਚ ਸਵਿਟਜ਼ਰਲੈਂਡ ਨੇ ਭਾਰਤ ਸਮੇਤ 75 ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਕਾਲੇ ਧਨ ਨਾਲ ਲੜਨ ਵੱਲ ਇੱਕ ਵੱਡੇ ਕਦਮ ਦੇ ਤੌਰ 'ਤੇ ਭਾਰਤ ਨੂੰ ਸਵਿਸ ਬੈਂਕ ਵਿੱਚ ਆਪਣੇ ਨਾਗਰਿਕਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਨਹੀਂ ਰਹੇ ਸਿਆਸਤ 'ਚ ਰਿਕੌਰਡ ਬਣਾਉਣ ਵਾਲੇ ਲੀਡਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement