ਪੜਚੋਲ ਕਰੋ

ਭਾਰਤੀ ਵੱਲੋਂ ਦੂਜੀ ਅੰਡਰ ਵਾਟਰ ਪ੍ਰਮਾਣੂ ਮਿਜ਼ਾਈਲ ਦੇ ਟੈਸਟ ਦੀ ਤਿਆਰੀ

ਡਿਫੈਂਸ ਰਿਸਰਚ ਐਂਡ ਡੇਵਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) 8 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤਟ ‘ਤੇ ਕੇ-4 ਨਿਊਕਲੀਅਰ ਮਿਜ਼ਾਇਲ ਦੀ ਪਰਖ ਕਰੇਗਾ। ਇਹ ਟੈਸਟ ਅੰਡਰਵਾਟਰ ਪਲੇਟਫਾਰਮਸ 'ਤੇ ਲਿਆ ਜਾਵੇਗਾ।

ਨਵੀਂ ਦਿੱਲੀ: ਡਿਫੈਂਸ ਰਿਸਰਚ ਐਂਡ ਡੇਵਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) 8 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤਟ ‘ਤੇ ਕੇ-4 ਨਿਊਕਲੀਅਰ ਮਿਜ਼ਾਇਲ ਦੀ ਪਰਖ ਕਰੇਗਾ। ਇਹ ਟੈਸਟ ਅੰਡਰਵਾਟਰ ਪਲੇਟਫਾਰਮਸ 'ਤੇ ਲਿਆ ਜਾਵੇਗਾ। ਇਹ ਮਿਜ਼ਾਈਲ 3500 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਹ ਦੇਸ਼ ਦੀ ਦੂਜੀ ਅੰਡਰ ਵਾਟਰ ਮਿਜ਼ਾਈਲ ਹੈ। ਇਸ ਤੋਂ ਪਹਿਲਾਂ 700 ਕਿਲੋਮੀਟਰ ਦੀ ਬੀਓ-5 ਮਿਜ਼ਾਈਲ ਬਣਾਈ ਗਈ ਸੀ। ਡੀਆਰਡੀਓ ਨੇ ਪਰਮਾਣੂ ਹਥਿਆਰਬੰਦ ਪਣਡੁੱਬੀ ਆਈਐਨਐਸ ਅਰਿਹੰਤ ਲਈ ਮਿਜ਼ਾਈਲਾਂ ਤਿਆਰ ਕੀਤੀਆਂ ਹਨ। ਕੇ-4 ਦੇਸ਼ ਦੀ ਦੂਜੀ ਅੰਡਰ ਵਾਟਰ ਮਿਜ਼ਾਈਲ ਹੈ। ਇਸ ਤੋਂ ਪਹਿਲਾਂ 700 ਕਿਲੋਮੀਟਰ ਦੀ ਫਾਇਰ ਪਾਵਰ ਬੀਓ -5 ਮਿਜ਼ਾਈਲ ਤਿਆਰ ਕੀਤੀ ਗਈ ਸੀ। ਸਰਕਾਰੀ ਸੂਤਰਾਂ ਮੁਤਾਬਕ ਕੇ-4 ਦਾ ਪਿਛਲੇ ਮਹੀਨੇ ਟੈਸਟ ਕੀਤਾ ਜਾਣਾ ਸੀ, ਪਰ ਕਿਸੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਡੀਆਰਡੀਓ ਅਗਲੇ ਕੁਝ ਹਫਤਿਆਂ 'ਚ ਅਗਨੀ-3 ਤੇ ਬ੍ਰਾਮਹੋਜ਼ ਮਿਜ਼ਾਈਲ ਦੀ ਵੀ ਟੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦੇਸ਼ 'ਚ ਬਣੀ ਪਹਿਲੀ ਪਰਮਾਣੂ ਹਥਿਆਰਬੰਦ ਪਣਡੁੱਬੀ ਆਈਐਨਐਸ ਅਰਿਹੰਤ ਨੂੰ ਅਗਸਤ 2016 'ਚ ਨੇਵੀ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ ਸੀ। ਭਾਰਤ ਪਰਮਾਣੂ ਹਥਿਆਰਬੰਦ ਪਣਡੁੱਬੀਆਂ ਵਾਲਾ ਵਿਸ਼ਵ ਦਾ ਛੇਵਾਂ ਦੇਸ਼ ਹੈ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਤੇ ਚੀਨ ਕੋਲ ਵੀ ਅਜਿਹੀਆਂ ਪਣਡੁੱਬੀਆਂ ਹਨ।

ਟਾਪ ਹੈਡਲਾਈਨ

Wife Affair : 'ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਮੈਨੂੰ ਮਰਵਾ ਦੇਵੇਗੀ, ਮੈਨੂੰ ਬਚਾ ਲਵੋ' , ਦਹਿਸ਼ਤ 'ਚ ਲਵ ਮੈਰਿਜ ਕਰਨ ਵਾਲਾ ਨੌਜਵਾਨ
Wife Affair : 'ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਮੈਨੂੰ ਮਰਵਾ ਦੇਵੇਗੀ, ਮੈਨੂੰ ਬਚਾ ਲਵੋ' , ਦਹਿਸ਼ਤ 'ਚ ਲਵ ਮੈਰਿਜ ਕਰਨ ਵਾਲਾ ਨੌਜਵਾਨ
Telangana 'ਚ 15 ਸਾਲਾ ਮੁੰਡੇ ਨੇ ਦੰਦ ਨਾਲ ਕੱਟੀ ਮੋਬਾਈਲ ਦੀ ਬੈਟਰੀ, ਧਮਾਕੇ ਤੋਂ ਬਾਅਦ ਗੰਭੀਰ ਜ਼ਖ਼ਮਾਂ ਕਾਰਨ ਮੌਤ
Telangana 'ਚ 15 ਸਾਲਾ ਮੁੰਡੇ ਨੇ ਦੰਦ ਨਾਲ ਕੱਟੀ ਮੋਬਾਈਲ ਦੀ ਬੈਟਰੀ, ਧਮਾਕੇ ਤੋਂ ਬਾਅਦ ਗੰਭੀਰ ਜ਼ਖ਼ਮਾਂ ਕਾਰਨ ਮੌਤ
ਅਗਲੇ ਹੁਕਮਾਂ ਤੱਕ ਦਿੱਲੀ ਦੇ 16 ਮੈਟਰੋ ਸਟੇਸ਼ਨ ਬੰਦ, ਜਾਣੋ ਇਸ ਨਾਲ DMRC ਨੂੰ ਕਿੰਨਾ ਨੁਕਸਾਨ ਹੋਵੇਗਾ?
ਅਗਲੇ ਹੁਕਮਾਂ ਤੱਕ ਦਿੱਲੀ ਦੇ 16 ਮੈਟਰੋ ਸਟੇਸ਼ਨ ਬੰਦ, ਜਾਣੋ ਇਸ ਨਾਲ DMRC ਨੂੰ ਕਿੰਨਾ ਨੁਕਸਾਨ ਹੋਵੇਗਾ?
Attack on BJP MLA: ਸਿਆਸੀ ਜਗਤ ਤੋਂ ਵੱਡੀ ਖਬਰ, ਭਾਜਪਾ ਵਿਧਾਇਕ ਦੀ ਕਾਰ 'ਤੇ ਹਮਲਾ, ਪੈ ਗਿਆ ਰੋਲਾ - ਮਾਰੋ... ਮਾਰੋ!
ਸਿਆਸੀ ਜਗਤ ਤੋਂ ਵੱਡੀ ਖਬਰ, ਭਾਜਪਾ ਵਿਧਾਇਕ ਦੀ ਕਾਰ 'ਤੇ ਹਮਲਾ, ਪੈ ਗਿਆ ਰੋਲਾ - ਮਾਰੋ... ਮਾਰੋ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Embed widget